9.2 C
Toronto
Wednesday, May 1, 2024
2022 ਦੇ ਫੈਡਰਲ ਬਜਟ ਵਿੱਚ ਸਰਕਾਰ ਵੱਲੋਂ ਐਨਵਾਇਰਮੈਂਟ ਨਾਲ ਸਬੰਧਤ ਇਨਸੈਂਟਿਵਜ਼, ਇਨਫਰਾਸਟ੍ਰਕਚਰ ਉੱਤੇ ਕੀਤੇ ਜਾਣ ਵਾਲੇ ਖਰਚੇ ਤੇ ਨੀਤੀ ਸਬੰਧੀ ਮਾਪਦੰਡ ਲਿਆਉਣ ਦੀ ਗੱਲ ਕੀਤੀ ਗਈ ਹੈ, ਇਨ੍ਹਾਂ ਨਾਲ ਸਪਲਾਈ ਚੇਨ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਮਿਲੇਗੀ। ਇੱਥੇ...
  ਐਗਰੀਕਲਚਰ ਐਂਡ ਐਗਰੀ ਫੂਡ ਸਬੰਧੀ ਸਟੈਂਡਿੰਗ ਕਮੇਟੀ ਦੀ ਤਾਜ਼ਾ ਮੀਟਿੰਗ ਵਿੱਚ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗ੍ਰੌਸਰਜ਼ ਤੇ ਦ ਨੈਸ਼ਨਲ ਕੈਟਲ ਫੀਡਰਜ਼ ਐਸੋਸਿਏਸ਼ਨ ਦੇ ਨੁਮਾਇੰਦਿਆਂ ਨੇ ਟਰੱਕ ਡਰਾਈਵਰਾਂ ਦੀ ਘਾਟ ਅਤੇ ਇਸ ਦੇ ਸਪਲਾਈ ਚੇਨ ਦੀ ਕੁਸ਼ਲਤਾ ਉੱਤੇ ਪੈਣ ਵਾਲੇ...
ਸਿਟੀ ਆਫ ਹੈਮਿਲਟਨ ਦੀ ਟਰੱਕ ਰੂਟ ਸਬ ਕਮੇਟੀ ਨੇ ਬੀਤੇ ਦਿਨੀਂ ਸੋਧੇ ਹੋਏ ਟਰੱਕ ਰੂਟ ਮਾਸਟਰ ਪਲੈਨ ਲਈ ਬਦਲ ਉੱਤੇ ਵਿਚਾਰ ਵਟਾਂਦਰਾ ਕੀਤਾ। ਇਸ ਮੀਟਿੰਗ ਦੌਰਾਨ ਪ੍ਰਸਤਾਵਿਤ ਬਦਲਵੇਂ ਰੂਟਾਂ ਵਿੱਚੋਂ ਇੱਕ ਬਾਰੇ ਸਬ ਕਮੇਟੀ ਦੇ ਮੈਂਬਰਾਂ ਨੇ ਅੱਗੇ ਵਧਣ...
ਕੈਨੇਡਾ ਸਰਕਾਰ ਵੱਲੋਂ ਪਿੱਛੇ ਜਿਹੇ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਅਪਰੈਲ 2022 ਤੋਂ ਰਾਤੀਂ 12:01 ਵਜੇ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹਵਾਈ, ਜ਼ਮੀਨੀ ਜਾਂ ਪਾਣੀ ਦੇ ਰਸਤੇ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰੀ ਐਂਟਰੀ...
ਮੌਜੂਦਾ ਹਾਲਾਤ ਵਿੱਚ ਲੜਖੜਾ ਰਹੇ ਅਰਥਚਾਰੇ ਦਰਮਿਆਨ ਡਾਵਾਂਡੋਲ ਹੋ ਰਹੀ ਟਰੱਕਿੰਗ ਇੰਡਸਟਰੀ ਦੀ ਸਮਰੱਥਾ ਦੇ ਮੱਦੇਨਜ਼ਰ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਪ੍ਰਗਟਾਏ ਜਾ ਰਹੇ ਤੌਖਲਿਆਂ ਦੀ ਹੋਰਨਾਂ ਸਪਲਾਈ ਚੇਨ ਨਾਲ ਜੁੜੇ ਸੈਕਟਰਜ਼ ਵੱਲੋਂ ਵੀ ਤਾਈਦ ਕੀਤੀ ਜਾ ਰਹੀ ਹੈ। ਇਸ...
ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਨਵੇਂ ਡਿਜੀਟਲ ਵ੍ਹੀਕਲ ਸੇਫਟੀ ਐਂਡ ਐਮਿਸ਼ਨਜ਼ ਇੰਸਪੈਕਸ਼ਨ ਪ੍ਰੋਗਰਾਮ ਡਰਾਈਵ ਆਨ ਅਪਰੈਲ 2022 ਤੋਂ ਸੁ਼ਰੂ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਨਾਲ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨਜ਼ (ਐਮਵੀਆਈਐਸ) ਅਤੇ ਓਨਟਾਰੀਓ ਵਿੱਚ ਵ੍ਹੀਕਲ ਦੇ...
ਪ੍ਰੋਵਿੰਸ਼ੀਅਲ-ਯੂਐਸ ਬਾਰਡਰ ਕਰੌਸਿੰਗਜ਼ ਉੱਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਪ੍ਰੋਵਿੰਸ ਨੂੰ ਹੋਰ ਯੋਗ ਬਣਾਉਣ ਵਾਸਤੇ ਓਨਟਾਰੀਓ ਸਰਕਾਰ ਵੱਲੋਂ ਐਮਰਜੰਸੀ ਐਕਟ ਤੋਂ ਬਾਹਰ ਐਨਫੋਰਸਮੈਂਟ ਅਧਿਕਾਰੀਆਂ ਨੂੰ ਹੋਰ ਸ਼ਕਤੀਆਂ ਦੇਣ ਲਈ ਲਿਆਂਦੇ ਨਵੇਂ ਬਿੱਲ ਦਾ...
ਹਰ ਸਾਲ, ਬਸੰਤ ਦੇ ਮੌਸਮ ਵਿੱਚ ਬਰਫ ਪਿਘਲਣ ਦੌਰਾਨ ਹਾਈਵੇਅ ਉੱਤੇ ਨੁਕਸਾਨ ਘਟਾਉਣ ਲਈ ਕਿਊਬਿਕ ਵੇਟ ਅਲਾਉਐਂਸ ਘਟਾਉਂਦਾ ਹੈ। ਪ੍ਰੋਵਿੰਸ ਤਿੰਨ ਜੋਨਜ਼ ਵਿੱਚ ਵੰਡਿਆ ਹੋਇਆ ਹੈ, ਜ਼ੋਨ 1 ਬਹੁਤਾ ਕਰਕੇ ਦੱਖਣੀ ਕਿਊਬਿਕ ਦੀ ਨੁਮਾਇੰਦਗੀ ਕਰਦੀ ਹੈ, ਜ਼ੋਨ 2 ਤੇ...
ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟਰੇਟਰਜ਼ ( ਸੀਸੀਐਮਟੀਏ ) ਵੱਲੋਂ ਈਐਲਡੀ ਸਬੰਧੀ ਨਿਯਮਾਂ ਨੂੰ ਜੂਨ 2022 ਦੀ ਥਾਂ ਹੁਣ ਜਨਵਰੀ 2023 ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ।  ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੂੰ ਇਸ ਐਲਾਨ ਨਾਲ ਕਾਫੀ ਨਿਰਾਸ਼ਾ ਹੋਈ...
ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਉਮਰ ਅਲਘਬਰਾ ਵੱਲੋਂ ਆਯੋਜਿਤ ਕੀਤੀ ਗਈ ਨੈਸ਼ਨਲ ਸਪਲਾਈ ਚੇਨ ਦੀ ਸਿਖਰ ਵਾਰਤਾ ਵਿੱਚ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਹੋਰਨਾਂ ਸਟੇਕਹੋਲਡਰਜ਼ ਵੱਲੋਂ ਹਿੱਸਾ ਲਿਆ ਗਿਆ। ਇਸ ਦੌਰਾਨ ਕੈਨੇਡਾ ਦੀ ਸਪਲਾਈ ਚੇਨ ਨੂੰ ਦਰਪੇਸ਼ ਚੁਣੌਤੀਆਂ ਤੇ ਅਹਿਮ...