5.5 C
Toronto
Thursday, April 25, 2024
ਪਹਿਲੀ ਜਨਵਰੀ, 2023 ਤੋਂ ਕੁਨੈਕਟੀਕਟ (ਸੀਟੀ) ਸਟੇਟ ਵੱਲੋਂ ਹਾਈਵੇਅ ਯੂਜ਼ ਫੀਸ ਵਸੂਲੀ ਜਾਵੇਗੀ। ਇਸ ਨਾਲ ਸੀਟੀ ਦੇ ਹਾਈਵੇਅਜ਼ ਉੱਤੇ ਆਪਰੇਟ ਕਰਨ ਵਾਲੇ ਕੈਰੀਅਰਜ਼ ਉੱਤੇ ਕਾਫੀ ਅਸਰ ਪਵੇਗਾ। ਜਦੋਂ ਇਹ ਨਵਾਂ ਨਿਯਮ ਲਾਗੂ ਹੋਵੇਗਾ ਤਾਂ ਕੁੱਝ ਕੈਰੀਅਰਜ਼ ਨੂੰ ਕੁਨੈਕਟੀਕਟ ਡਿਪਾਰਟਮੈਂਟ ਆਫ ਰੈਵਨਿਊਜ਼...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਰਾਜ ਭਾਸ਼ਣ ਤੇ ਮੁੜ ਪੇਸ਼ ਕੀਤੇ ਗਏ ਓਨਟਾਰੀਓ ਦੇ 2022 ਦੇ ਬਜਟ ਦੀ ਸ਼ਲਾਘਾ ਕੀਤੀ ਗਈ। ਇਸ ਵਿੱਚ ਇਨਫਰਾਸਟ੍ਰਕਚਰ ਤੇ ਸੜਕਾਂ, ਹੁਨਰਮੰਦ ਵਰਕਰਜ਼ ਨੂੰ ਆਕਰਸਿ਼ਤ ਕਰਨ, ਲੇਬਰ ਦੀ ਘਾਟ ਦੇ ਮਸਲੇ ਨੂੰ ਹੱਲ ਕਰਨ...
ਕੈਨੇਡਾ ਸਰਕਾਰ ਵੱਲੋਂ ਪਿੱਛੇ ਜਿਹੇ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲੀ ਅਪਰੈਲ 2022 ਤੋਂ ਰਾਤੀਂ 12:01 ਵਜੇ ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਨੂੰ ਹਵਾਈ, ਜ਼ਮੀਨੀ ਜਾਂ ਪਾਣੀ ਦੇ ਰਸਤੇ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਪ੍ਰੀ ਐਂਟਰੀ...
ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 8 ਨਵੰਬਰ ਤੋਂ ਗੈਰ ਜ਼ਰੂਰੀ ਟਰੈਵਲ ਲਈ ਅਮਰੀਕੀ ਬਾਰਡਰ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਤਹਿਤ ਇਹ ਸ਼ਰਤ...
ਬੀ ਸੀ ਸਰਕਾਰ ਵੱਲੋਂ ਲੋਅ ਕਾਰਬਨ ਕਮਰਸ਼ੀਅਲ ਵ੍ਹੀਕਲਜ਼ ਲਈ ਵੇਟ ਅਲਾਉਐਂਸ ਦਾ ਪਸਾਰ ਕੀਤਾ ਜਾ ਰਿਹਾ ਹੈ। ਆਪਣੇ ਫਲੀਟਸ ਨੂੰ ਈਕੋ ਫਰੈਂਡਲੀ ਤੇ ਘੱਟ ਕਾਰਬਨ ਛੱਡਣ ਵਾਲੇ ਬਣਾਉਣ ਲਈ ਆਪਰੇਟਰਜ਼ ਨੂੰ ਹੱਲਾਸ਼ੇਰੀ ਦੇਣ ਲਈ ਇਹ ਇੱਕ ਹੋਰ ਇੰਸੈਂਟਿਵ ਹੈ।ਇਸ ਦੇ...
ਡੀਜਲ ਇੰਜਣਾਂ ਵਿੱਚ ਕੁੱਝ ਦਿੱਕਤ ਨੂੰ ਲੈ ਕੇ ਪਿਛਲੇ ਹਫਤੇ ਹਿਨੋ ਨੇ ਆਪਣੇ ਨੌਰਥ ਅਮੈਰੀਕਨਪਲਾਂਟਸ ਉੱਤੇ ਅੰਦਾਜ਼ਨ ਨੌਂ ਮਹੀਨਿਆਂ ਲਈ ਟਰੱਕਾਂ ਦੀ ਪ੍ਰੋਡਕਸ਼ਨ ਦਾ ਕੰਮ ਬੰਦ ਕਰਨ ਦਾ ਐਲਾਨਕੀਤਾ ਹੈ। ਇਹ ਫੈਸਲਾ ਇਸ ਵਰ੍ਹੇ ਤੋਂ ਭਾਵ 2021 ਤੋਂ ਪ੍ਰਭਾਵੀ ਹੋਵੇਗਾ।...
ਬਰੈਂਪਟਨ, ਡਾਊਨਜ਼ਵਿਊ, ਇਟੋਬੀਕੋ, ਮੈਟਰੋ ਈਸਟ, ਮਿਸੀਸਾਗਾ ਤੇ ਪੋਰਟ ਯੂਨੀਅਨ ਦੇ ਡਰਾਈਵ ਟੈਸਟ ਸੈਂਟਰਜ਼ ਦੇ ਸਾਰੇ ਰੋਡ ਟੈਸਟ ਕੱਲ੍ਹ ( ਭਾਵ 23 ਨਵੰਬਰ, 2020) ਤੋਂ ਸ਼ੁਰੂ ਕਰਕੇ ਬਿਨਾਂ ਪੈਨਲਟੀ ਦੇ ਬੰਦ ਕੀਤੇ ਜਾ ਰਹੇ ਹਨ| ਲਾਕਡਾਊਨ ਦੇ ਗ੍ਰੇਅ ਪੱਧਰ ਕਾਰਨ...
ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਦੀ ਹਵਾ ਤੇ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਤੇ ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਕਾਰਕਾਂ ਨੂੰ ਘਟਾਉਣ ਲਈ ਟਰੱਕਿੰਗ ਇੰਡਸਟਰੀ ਵਿੱਚ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਕ੍ਰਿਸਮਸ ਤੋਂ...
ਟੁਡੇਜ਼ ਟਰੱਕਿੰਗ ਵੱਲੋਂ ਕਰਵਾਏ ਗਏ ਤਾਜ਼ਾ ਪਲੱਸ ਰੀਡਰ ਸਰਵੇਖਣ ਵਿੱਚ ਪਾਇਆ ਗਿਆ ਕਿ ਟਰੱਕਿੰਗ ਇੰਡਸਟਰੀ ਨਾਲ ਜੁੜੇ 10 ਮੁਲਾਜ਼ਮਾਂ ਵਿੱਚੋਂ ਔਸਤਨ 7·9 ਆਪਣੇ ਕੰਮ ਤੋਂ ਸੰਤੁਸ਼ਟ ਹਨ।  ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 70 ਫੀ ਸਦੀ ਮੁਲਾਜ਼ਮ ਆਪਣੇ ਇੰਪਲੌਇਰਜ਼...
ਕੋਵਿਡ-19 ਮਹਾਂਮਾਰੀ ਦੌਰਾਨ ਕਾਰੋਬਾਰਾਂ ਉੱਤੇ ਵਿੱਤੀ ਬੋਝ ਘਟਾਉਣ ਲਈ ਡਬਲਿਊਐਸਆਈਬੀ ਵੱਲੋਂ ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਸੁæਰੂ ਨਹੀਂ ਹੋਵੇਗੀ| ਇਹ ਫੈਸਲਾ ਡਬਲਿਊਐਸਆਈਬੀ ਦੇ ਵਿੱਤੀ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਹੈ| ਡਬਲਿਊਐਸਆਈਬੀ ਦੀ...