The Trucking Network is a Canadian “English and Punjabi” bilingual publication, founded in 2012. Dedicated to the hard working professional drivers and their families across North America.
TTN Writer
ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਲਈ ਸੀਟੀਏ ਨੇ ਕੀਤਾ ਸਟੌਪ ਟੈਕਸ ਤੇ ਲੇਬਰ ਅਬਿਊਜ਼ ਕੈਂਪੇਨ ਦਾ ਐਲਾਨ
ਤੇਜ਼ੀ ਨਾਲ ਫੈਲ ਰਿਹਾ ਇੱਕ ਅੰਡਰਗ੍ਰਾਊਂਡ ਅਰਥਚਾਰਾ ਹੈ ਜਿਹੜਾ ਸਾਡੇ ਟਰੱਕਿੰਗ ਸੈਕਟਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਵਰਕਰਜ਼ ਦੇ ਅ਼ਿਧਕਾਰਾਂ ਨੂੰ ਖੋਰਾ ਲਾ ਰਿਹਾ ਹੈ ਤੇ ਕੈਨੇਡੀਅਨਜ਼ ਦੇ ਕਈ ਬਿਲੀਅਨ ਡਾਲਰਾਂ ਨੂੰ ਲੁੱਟ ਰਿਹਾ ਹੈ। ਰਲ ਮਿਲ ਕੇ ਅਸੀਂ...
ਕੈਨੇਡਾ ਦੇ ਅਰਥਚਾਰੇ ਲਈ ਖਤਰਾ ਹੈ
ਟਰੱਕ ਡਰਾਈਵਰਾਂ ਦੀ ਘਾਟ
ਪ੍ਰਾਈਸਵਾਟਰਹਾਊਸਕੂਪਰਜ਼ ਫੌਰ ਫੂਡ, ਹੈਲਥ ਐਂਡ ਕੰਜਿ਼ਊਮਰ ਪ੍ਰੋਡਕਟਸ ਆਫ ਕੈਨੇਡਾ (ਐਫਐਚਸੀਪੀ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉੱਤੇ ਦੇਸ਼ ਦੀ ਸਪਲਾਈ ਚੇਨ ਦੀ ਨਿਰਭਰਤਾ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਟਰੱਕਰਜ਼ ਦੀ ਘਾਟ ਨਾਲ ਅਰਥਚਾਰੇ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਐਫਐਚਸੀਪੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡਸਟਰੀ ਅਫੇਅਰਜ਼ ਫਰੈਂਕ ਸਕਾਲੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਦੀ ਘਾਟ ਨਾਲ ਸਪਲਾਈ ਚੇਨ ਵਿੱਚ ਵਿਘਣ ਪਵੇਗਾ।ਮਹਾਂਮਾਰੀ ਦੌਰਾਨ ਇਹ ਸੰਕਟ ਥੋੜ੍ਹੀ ਦੇਰ ਲਈ ਖੜ੍ਹਾ ਹੋਇਆ ਸੀ ਜਦੋਂ ਕੁੱਝ ਡਰਾਈਵਰਾਂ ਨੇ ਇਹ ਕੰਮ ਛੱਡ ਦਿੱਤਾ ਤੇ ਕੰਮਕਾਰਾਂ ਵਿੱਚ ਅੜਿੱਕਾ ਪੈਣ ਲੱਗਿਆ। ਇਸ ਰਿਪੋਰਟ ਅਨੁਸਾਰ ਕੈਨੇਡਾ ਵਿੱਚ 20,000 ਟਰੱਕ ਡਰਾਈਵਰਾਂ ਦੀ ਘਾਟ ਹੈ ਤੇ ਮੌਜੂਦਾ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਰਿਟਾਇਰਮੈਂਟ ਦੇ ਨੇੜੇ ਹਨ। ਜੇ ਰਕਰੂਟਮੈਂਟ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਘਾਟ 30,000 ਤੱਕ ਅੱਪੜ ਸਕਦੀ ਹੈ। ਜੂਨ ਵਿੱਚ ਓਨਟਾਰੀਓ ਸਰਕਾਰ ਨੇ ਆਖਿਆ ਕਿ ਇਸ ਪਾੜੇ ਨੂੰ ਖ਼ਤਮ ਕਰਨ ਲਈ 6,100 ਟਰੱਕ ਡਰਾਈਵਰ ਪ੍ਰੋਵਿੰਸ ਭਰ ਵਾਸਤੇ ਚਾਹੀਦੇ ਹੋਣਗੇ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਟਰੱਕਿੰਗ ਨਾਲ ਸਬੰਧਤ ਉਮਰਦਰਾਜ਼ ਹੋ ਰਹੀ ਵਰਕਫੋਰਸ, ਡੈਮੌਗ੍ਰੈਫਿਕਸ ਤੇ ਡਰਾਈਵਰਾਂ ਦੇ ਭੱਤੇ ਅਜਿਹੇ ਕਾਰਕ ਹਨ ਜਿਨ੍ਹਾਂ ਕਾਰਨ ਇਹ ਘਾਟ ਪੈਦਾ ਹੋਈ ਹੈ। ਰਿਪੋਰਟ ਵਿੱਚ
ਟਰੱਕ ਡਰਾਈਵਰਾਂ ਸਮੇਤ ਅਹਿਮ ਕਿੱਤਿਆਂ ਲਈ ਕੈਟੇਗਰੀ
ਦੇ ਅਧਾਰ ਉੱਤੇ ਐਕਸਪ੍ਰੈੱਸ ਐਂਟਰੀ ਹੋਵੇਗੀ ਸ਼ੁਰੂ
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟਿਜ਼ਨਸਿ਼ਪ ਕੈਨੇਡਾ ਵੱਲੋਂ ਇਸ ਸਾਲ ਦੇ ਸ਼ੁਰੂ ਵਿੱਚ ਕੈਟੇਗਰੀ ਦੇ ਅਧਾਰ ਉੱਤੇ ਐਕਸਪ੍ਰੈੱਸ ਐਂਟਰੀ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ। ਇਨ੍ਹਾਂ ਤਬਦੀਲੀਆਂ ਨਾਲ ਜਿੱਥੇ...
ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖਣ ਲਈ ਡਰਾਈਵਰ
ਨਿਭਾਅ ਰਹੇ ਹਨ ਅਹਿਮ ਭੂਮਿਕਾ
ਨੈਸ਼ਨਲ ਟਰੱਕਿੰਗ ਵੀਕ ਤੋਂ ਪਹਿਲਾਂ, ਵੈਲਿੰਗਟਨ ਐਡਵਰਟਾਈਜ਼ਰ ਨੇ ਮਹਿਸੂਸ ਕੀਤਾ ਕਿ ਦੇਸ਼ ਦੇ ਕੰਮਕਾਜ ਵਿੱਚ ਹੱਥ ਵੰਡਾਉਣ ਤੇ ਦੇਸ਼ ਦੇ ਅਰਥਚਾਰੇ ਨੂੰ ਚੱਲਦਾ ਰੱਖਣ ਵਿੱਚ ਟਰੱਕ ਡਰਾਈਵਰ ਕਿੰਨੀ...
Canada's Minister of Transport, Pablo Rodriguez, issued a statement today, naming this week National Trucking Week. National Trucking Week is usually the first full week in September. As the Minister rightly pronounced in his statement, "It is a time to...
Highway 1 between Boston Bar and Lytton has reopened for travellers following a closure due to the Kookipi Creek wildfire. The Ministry of Transportation and Infrastructure and its contractors have completed the removal of dangerous trees and loose rocks from...
Driver and vehicle services for wildfire evacuees
Public Service Announcement
The Government of the Northwest Territories (GNWT) is providing NWT residents a 90-day extension to General Identification Cards, driver’s license's and vehicle registrations that have expired or will expire while they...
We would like to address an oversight in our recent email regarding the Green Freight Program’s Stream 2: Repower and Replace. It was mistakenly mentioned that "large-scale logistics best practice improvement projects" were part of the eligible activities for contribution...
There have been more than a few cases recently of drivers losing their trailers in truck stop parking lots, or as they are exiting the parking lots. The cause is easy enough to deduce and very easy to prevent....
CBP, CBSA to conduct NEXUS and FAST Enrollment Event at Oroville/Osoyoos Port of Entry OROVILLE, Wash. — U.S. Customs and Border Protection (CBP), Office of Field Operations would like to announce dates for an upcoming NEXUS and FAST enrollment event...