19.3 C
Toronto
Saturday, July 24, 2021
2021 ਦੀ ਪਹਿਲੀ ਛਿਮਾਹੀ ਵਿੱਚ ਰਿਚੀ ਬਰਦਰਜ਼ ਨੇ ਆਪਣੀ ਆਨਲਾਈਨ ਬੋਲੀ ਅਤੇ ਮਾਰਕਿਟਪਲੇਸ ਰਾਹੀਂ ਬੇਮਿਸਾਲ ਮੰਗ ਪੈਦਾ ਕੀਤੀ ਤੇ ਫਿਰ ਆਪਣੀ ਖੇਪ ਲਈ ਚੰਗੀ ਕੀਮਤ ਵਸੂਲੀ।ਹਕੀਕਤ ਇਹ ਹੈ ਕਿ ਅਮਰੀਕਾ ਵਿੱਚ ਟਰੱਕ ਟਰੈਕਟਰ ਦੀਆਂ ਕੀਮਤਾਂ ਇਸ ਸਾਲ 30 ਫੀ...
The BC Trucking Association (BCTA), in partnership with the B.C. Ministry of Transportation and Infrastructure proudly announces the third offering of the CleanBC Heavy-duty Vehicle Efficiency (HDVE) Program. The HDVE Program is a key component of the Province’s efforts...
University of British Columbia study concludes a statistical certainty about inconsistent driving behaviour contributing to a greater chance of accidents. MARKHAM, ON, July 14th, 2021 – FLEETMETRICA, a company focusing on data analytics in trucking, commissioned a study completed in June, 2021 by UBC graduate students....
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਸਾਂਝੇ ਤੌਰ ਉੱਤੇ ਇਹ ਐਲਾਨ ਕੀਤਾ ਗਿਆ ਹੈ ਕਿ ਫਰੀ ਐਂਡ ਸਕਿਓਰ ਟਰੇਡ ( ਫਾਸਟ) ਐਨਰੋਲਮੈਂਟ ਈਵੈਂਟ 12 ਤੋਂ 16 ਜੁਲਾਈ ਤੱਕ ਫੋਰਟ ਐਰੀ ਐਨਰੋਲਮੈਂਟ ਸੈਂਟਰ ਉੱਤੇ ਕਰਵਾਇਆ ਜਾ ਰਿਹਾ ਹੈ। ਇਹ ਰਜਿਸਟ੍ਰੇਸ਼ਨ ਸ਼ਰਤਾਂ ਸਮੇਤ ਮਨਜ਼ੂਰਸ਼ੁਦਾ ਫਾਸਟ ਬਿਨੈਕਾਰਾਂ ਲਈ ਖੁੱਲ੍ਹੀ ਹੈ, ਜਿਸ ਵਿੱਚ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਕੋਈ ਆਪਣੇ ਆਪ ਨੂੰ ਇੰਗਲਿਸ਼ ਵਿੱਚ -ਫਾਸਟ ਐਨਰੋਲਮੈਂਟ ਈਵੈਂਟ ਅਪਡੇਟ-ਈਐਨ ਪਬਲਿਕ ਤੇ ਫਰੈਂਚ ਵਿੱਚ- ਫਾਸਟ ਐਨਰੋਲਮੈਂਟ ਈਵੈਂਟ ਅਪਡੇਟ-ਐਫਆਰ ਪਬਲਿਕ (English -FAST Enrollment Event Update-EN_public and French - FAST Enrollment Event Update-FR_public.) ਉੱਤੇ ਕਿਵੇਂ ਰਜਿਸਟਰ ਕਰਵਾ ਸਕਦਾ ਹੈ। ਇਸ ਈਵੈਂਟ ਲਈ ਇੰਟਰਵਿਊ ਵਾਲੀਆਂ ਥਾਂਵਾਂ ਬਹੁਤ ਸੀਮਤ ਹਨ, ਇਸ ਲਈ ਦਿਲਚਸਪੀ ਰੱਖਣ ਵਾਲੇ ਕੈਰੀਅਰਜਂ ਤੇ ਜਿਹੜੇ ਡਰਾਈਵਰ ਖੁਦ ਲਈ ਫਾਸਟ ਕਾਰਡਜ਼ ਹਾਸਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਰਜਿਸਟਰ ਕਰਵਾਉਣ ਲਈ ਹੱਲਾਸੇ਼ਰੀ ਦਿੱਤੀ ਜਾਂਦੀ ਹੈ। ਫਾਸਟ ਪ੍ਰੋਗਰਾਮ ਕਮਰਸ਼ੀਅਲ ਕਲੀਅਰੈਂਸ ਪ੍ਰੋਗਰਾਮ ਹੈ, ਜਿਹੜਾ ਕੈਨੇਡਾ-ਅਮਰੀਕਾ ਸਰਹੱਦ ਉੱਤੇ ਕਾਨੂੰਨੀ ਵਪਾਰ ਨੂੰ ਸਹੀ ਤੇ ਸੁਚਾਰੂ ਢੰਗ ਨਾਲ ਚਲਾਉਣ ਤੇ ਯਕੀਨੀ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਪ੍ਰੋਗਰਾਮ ਯੋਗ ਰਹਿਣ ਵਾਲੇ ਕੈਰੀਅਰਜ਼, ਡਰਾਈਵਰਾਂ ਤੇ ਹੋਰਨਾਂ ਸਪਲਾਈ ਚੇਨ ਪਾਰਟਨਰਜ਼ ਨੂੰ ਫਾਸਟ ਲੇਨ ਤੱਕ ਪਹੁੰਚ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਨਾਲ ਨਾਲ ਦੁਵੱਲੇ ਬਾਰਡਰ ਟਰੇਡ ਤੇ ਸਕਿਊਰਿਟੀ ਪ੍ਰੋਗਰਾਮਾਂ
ਪੀਲ ਰੀਜਨ ਵੱਲੋਂ ਟਰੱਕ ਡਰਾਈਵਰਾਂ ਨੂੰ ਵੀਕੈਂਡ ਉੱਤੇ ਲਾਏ ਜਾ ਰਹੇ ਟਰਾਂਸਪੋਰਟੇਸ਼ਨ ਕਲੀਨਿਕ ਰਾਹੀਂ ਵੈਕਸੀਨੇਸ਼ਨ ਕਰਵਾਏ ਜਾਣ ਲਈ ਆਖਿਆ ਜਾ ਰਿਹਾ ਹੈ। ਇਹ ਟਰਾਂਸਪੋਰਟੇਸ਼ਨ ਕਲੀਨਿਕ 17 ਜੁਲਾਈ ਤੇ 18 ਜੁਲਾਈ ਨੂੰ ਇੰਟਰਨੈਸ਼ਨਲ ਸੈਂਟਰ ( 6900 ਏਅਰਪੋਰਟ ਰੋਡ) ਉੱਤੇ ਦੁਪਹਿਰੇ...
ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਵੱਲੋਂ ਜਨਰਲ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਤਹਿਤ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਤੇ ਵ੍ਹੀਕਲ ਆਪਰੇਟ ਕਰਨ ਵਾਲਿਆਂ ਨੂੰ ਐਸਏਈ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਜਾਂ ਐਸਏਈ ਲੈਵਲਜ਼ 3-5 ਆਟੋਮੇਟਿਡ ਡਰਾਈਵਿੰਗ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਨੂੰ ਜੂਨ 2022 ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਿਆਰੀ ਕਰ ਰਹੀ ਹੈ। ਇੰਡਸਟਰੀ ਨੂੰ ਇਸ ਸਬੰਧ ਵਿੱਚ ਤਿਆਰੀ ਲਈ ਅਹਿਮ...
ਪੀਲ ਦੇ ਡਰਾਈਵਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇਣ ਲਈ ਪੀਲ ਰੀਜਨ ਵੱਲੋਂ 17 ਜੁਲਾਈ ਤੇ 18 ਜੁਲਾਈ ਨੂੰ ਵੀਕੈਂਡ ਟਰਾਂਸਪੋਰਟੇਸ਼ਨ ਕਲੀਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਲੀਨਿਕ ਟਰੱਕਿੰਗ, ਟੈਕਸੀ, ਬੱਸ ਇੰਡਸਟਰੀ ਤੇ ਊਬਰ...
Virtual Job Fair for transportation Industry on September 11th, 2021 i.e. Saturday timing 8:30 AM - 4:00 PM Multiple opportunities for Trucking, Transportation, Logistics, warehousing, Mechanics & many more. Hiring for AZ/DZ drivers, mechanics, Owner Operators , warehouse positions, office and administration positions.....A...
ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ...

Latest news