ਕਿਊਬਿਕ ਵਿੱਚ ਬਸੰਤ ਦੌਰਾਨ ਥਾਅ ਵੇਟ ਪਾਬੰਦੀਆਂ- ਸੰਭਾਵੀ ਤਰੀਕਾਂ ਵਿੱਚ ਕੀਤੀ ਗਈ ਸੋਧ

Quebec Spring Thaw load reduction Zones

ਹਰ ਸਾਲ, ਬਸੰਤ ਦੇ ਮੌਸਮ ਵਿੱਚ ਬਰਫ ਪਿਘਲਣ ਦੌਰਾਨ ਹਾਈਵੇਅ ਉੱਤੇ ਨੁਕਸਾਨ ਘਟਾਉਣ ਲਈ ਕਿਊਬਿਕ ਵੇਟ ਅਲਾਉਐਂਸ ਘਟਾਉਂਦਾ ਹੈ ਪ੍ਰੋਵਿੰਸ ਤਿੰਨ ਜੋਨਜ਼ ਵਿੱਚ ਵੰਡਿਆ ਹੋਇਆ ਹੈ, ਜ਼ੋਨ 1 ਬਹੁਤਾ ਕਰਕੇ ਦੱਖਣੀ ਕਿਊਬਿਕ ਦੀ ਨੁਮਾਇੰਦਗੀ ਕਰਦੀ ਹੈ, ਜ਼ੋਨ 2 ਤੇ 3 ਉੱਤਰ ਵਾਲੇ ਪਾਸੇ ਨੂੰ ਦਰਸਾਉਂਦੀਆਂ ਹਨ ਟਰਾਂਸਪੋਰਟ ਮੰਤਰੀ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਅਨੁਸਾਰ 2022 ਦੀਆਂ ਹੇਠ ਲਿਖੀਆਂ ਤਰੀਕਾਂ ਵਿੱਚ ਮੌਸਮ ਤੇ ਸੜਕ ਦੇ ਹਾਲਾਤ ਮੁਤਾਬਕ ਤਬਦੀਲੀ ਹੋ ਸਕਦੀ ਹੈ ਇਨ੍ਹਾਂ ਤਰੀਕਾਂ ਬਾਰੇ ਅਪਡੇਟਸ   <https://www.transports.gouv.qc.ca/en/camionnage/degel-periode-restrictions-charges/Pages/periode-degel.aspx>  ਉੱਤੇ ਹਾਸਲ ਕੀਤੀਆਂ ਜਾ ਸਕਦੀਆਂ ਹਨ ਇਨ੍ਹਾਂ ਅਪਡੇਟਸ ਲਈ ਕੈਰੀਅਰਜ਼ ਨੂੰ ਟਰਾਂਸਪੋਰਟਸ ਕਿਊਬਿਕ ਵੈੱਬਸਾਈਟ ਉੱਤੇ ਨਜ਼ਰ ਮਾਰਦੇ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ 

Zone 1 – Monday, March 21 to Friday, May 20 (inclusive)

Zone 2 – Monday, March 21 to Friday, May 20 (inclusive)

Zone 3 – Monday, March 21 to Friday, May 20 (inclusive)

 

ਿੰਨਾਂ ਜੋਨਜ਼ ਦਾ ਮੈਪ ਤੇ ਬਸੰਤ ਦੇ ਮੌਸਮ ਦੌਰਾਨ ਵੇਟ ਅਲਾਊਐਂਸ ਬਾਰੇ ਵਧੇਰੇ ਜਾਣਕਾਰੀ ਕਿਊਬਿਕ ਦੇ ਲੋਡ ਐਂਡ ਸਾਈਜ਼ ਲਿਮਿਟਸ ਗਾਈਡ ਦੀ ਵੈੱਬਸਾਈਟ 

<https://www.transports.gouv.qc.ca/en/camionnage/charges-dimensions/Documents/guide-load-size.pdf> ਉੱਤੇ ਹਾਸਲ ਕੀਤੀ ਜਾ ਸਕਦੀ ਹੈ