Wednesday, October 28, 2020
ਟੋਰਾਂਟੋ : ਕੋਵਿਡ-19 ਸੰਕਟ ਨਾਲ ਸਪਲਾਈ ਚੇਨ ਤੇ ਕੌਮਾਂਤਰੀ ਆਵਾਜਾਈ ਦੇ ਕਈ ਪੱਖਾਂ ਉੱਤੇ ਅਸਰ ਪੈ ਰਿਹਾ ਹੈ| ਇਸ ਬੜੇ ਹੀ ਚੁਣੌਤੀਪੂਰਣ ਸਮੇਂ ਵਿੱਚ ਕੈਨੇਡਾ ਸਰਕਾਰ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਕਿ...
ਫੈਡਰਲ ਸਰਕਾਰ ਵੱਲੋਂ ਕਰੀਅਰਜ਼ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ (ਟੀਐਫਡਬਲਿਊਪੀ) ਵਿੱਚ ਕੀਤੀ ਗਈ ਗੜਬੜੀ ਕਾਰਨ ਉਨ੍ਹਾਂ ਨੂੰ ਭਾਰੀ ਜੁਰਮਾਨੇ ਹੋ ਸਕਦੇ ਹਨ ਤੇ ਹਮੇਸ਼ਾਂ ਲਈ ਉਨ੍ਹਾਂ ਉੱਤੇ ਪਾਬੰਦੀ ਲਾਈ ਜਾ ਸਕਦੀ ਹੈ| ਕੁੱਝ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਐਡਵਾਂਸਡ ਕਮਰਸ਼ੀਅਲ ਇਨਫਰਮੇਸ਼ਨ (ਏਸੀਆਈ) ਲਈ ਟਰੱਕ ਟਰਨਅਰਾਊਂਡ ਪਾਇਲਟ ਨਾਲ ਸਬੰਧਤ ਸਾਰੇ ਜੁਰਮ 2 ਨਵੰਬਰ, 2020 ਤੋਂ ਦਾਖਲੇ ਦੇ ਸਾਰੇ ਪੋਰਟਸ ਤੋਂ ਹਟਾ...
ਨੌਰਥ ਕੈਂਟਨ : ਨੌਰਥ ਅਮਰੀਕਾ ਦੀ ਸੱਭ ਤੋਂ ਵੱਡੀ ਟੈਂਕ ਟਰੱਕ ਟਰਾਂਸਪੋਰਟਰ ਤੇ ਲੌਜਿਸਟਿਕਸ ਮੁਹੱਈਆ ਕਰਵਾਉਣ ਵਾਲੀ ਕੈਨਨ ਐਡਵਾਂਟੇਜ ਗਰੁੱਪ ਇਨਕਾਰਪੋਰੇਸ਼ਨ (ਕੈਗ) ਵੱਲੋਂ ਪਾਲਜ਼ ਹਾਲਿੰਗ ਲਿਮਟਿਡ ਨੂੰ ਖਰੀਦ ਲਿਆ ਗਿਆ ਹੈ| ਇਹ ਡੀਲ ਕੈਨੇਡੀਅਨ ਸਬਸਿਡਰੀ, ਕੈਗ ਕੈਨੇਡਾ/ਆਰਟੀਐਲ ਵੈਸਟਕੈਨ ਰਾਹੀਂ...
ਡਿਟਰੌਇਟ: ਕੈਨੇਡੀਅਨ ਆਟੋ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੋਰਡ ਨਾਲ ਆਪਣੇ ਕਾਂਟਰੈਕਟ ਨੂੰ ਨੰਵਿਆਂ ਕੇ ਹੜਤਾਲ ਦਾ ਖਤਰਾ ਟਾਲ ਦਿੱਤਾ| ਇਸ ਕਾਂਟਰੈਕਟ ਨੂੰ ਨੰਵਿਆਉਣ ਲਈ ਡੈੱਡਲਾਈਨ ਸੋਮਵਾਰ ਰਾਤ ਤੱਕ ਹੀ ਸੀ| ਯੂਨੀਫੌਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਸਵੇਰੇ ਨਿਊਜ਼ ਕਾਨਫਰੰਸ ਰੱਖੀ...
ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਜਨਰਲ ਮੋਟਰਜ਼ ਨੇ ਆਪਣੀ ਦੂਜੀ ਵੱਡੀ ਇਲੈਕਟ੍ਰਿਕ ਵ੍ਹੀਕਲ ਭਾਈਵਾਲੀ ਦਾ ਐਲਾਨ ਕੀਤਾ| ਇਸ ਵਾਰੀ ਨਿਕੋਲਾ ਨਾਲ ਜੀਐਮ ਵੱਲੋਂ 2 ਬਿਲੀਅਨ ਡਾਲਰ ਦੀ ਡੀਲ ਕੀਤੀ ਗਈ ਹੈ| ਜੀਐਮ ਨੇ ਫੀਨਿਕਸ ਦੀ ਇਸ ਕੰਪਨੀ ਵਿੱਚ 11 ਫੀ...
9 ਸਤੰਬਰ ਨੂੰ ਪੀਐਮਟੀਸੀ ਦੀ ਹੋਈ ਸਾਲਾਨਾ ਕਾਨਫਰੰਸ ਦੌਰਾਨ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ ਤੇ ਅਵੀਵਾ ਕੈਨੇਡਾ ਵੱਲੋਂ ਪ੍ਰਾਈਵੇਟ ਫਲੀਟ ਸੇਫਟੀ ਲਈ ਐਵਾਰਡਜ਼ ਦਾ ਐਲਾਨ ਕੀਤਾ ਗਿਆ ਹੈ| ਇਹ ਮੁਕਾਬਲਾ ਸਾਰੇ ਕੈਨੇਡੀਅਨ ਪ੍ਰਾਈਵੇਟ ਕੈਰੀਅਰਜ਼ ਲਈ ਖੁੱਲ੍ਹਾ ਹੈ, ਇਸ ਵਿੱਚ ਹਿੱਸਾ ਲੈਣ...
ਸੀਸੀਜੇ ਪਬਲਿਸ਼ਰ ਰੈਂਡਲ-ਰੇਲੀ ਵੱਲੋਂ ਕੋ-ਪ੍ਰੋਡਿਊਸ ਕੀਤੇ ਜਾਣ ਵਾਲੇ ਕਾਂਟੈਸਟ ਵਿੱਚ ਅਗਲੇ ਸਾਲ ਮਾਰਚ ਦੇ ਮਹੀਨੇ ਦੋ ਉੱਘੇ ਟਰੱਕ ਡਰਾਈਵਰ ਨੂੰ 25000 ਡਾਲਰ ਦਾ ਇਨਾਮ ਦਿੱਤਾ ਜਾਵੇਗਾ| ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦੇ ਡਰਾਈਵਰ ਆਫ ਦ ਯੀਅਰ ਕਾਂਟੈਸਟ ਲਈ ਅਰਜ਼ੀਆਂ ਦਾਖਲ ਕਰਨ ਦੀ ਕਵਾਇਦ ਸ਼ੁਰੂ...
ਗਰਮੀ ਕਾਰਨ ਰਬੜ ਪਿਘਲ ਜਾਂਦੀ ਹੈ ਤੇ ਮੁੜ ਜਾਂਦੀ ਹੈ ਤੇ ਇੰਜਣ ਬੈਲਟਾਂ ਵੀ ਸਮਾਂ ਪੈਣ ਨਾਲ ਘਸ ਜਾਂਦੀਆਂ ਹਨ| 2018 ਇੰਡਸਟਰੀ ਡਾਟਾ ਅਨੁਸਾਰ ਗੱਡੀਆਂ ਦੀਆਂ ਅਸੈਸਰੀ ਡਰਾਈਵ ਬੈਲਟਾਂ 1.58 ਫੀ ਸਦੀ ਦੀ ਦਰ ਉੱਤੇ ਤੇ ਦੂਜੀਆਂ ਬੈਲਟਾਂ 1.26 ਫੀ ਸਦੀ...
ਕੋਵਿਡ-19 ਮਹਾਂਮਾਰੀ ਦੌਰਾਨ, ਡਰਾਈਵਰਾਂ ਨੂੰ ਅਕਸਰ ਇੰਸਪੈਕਸ਼ਨ ਆਫੀਸਰਜ਼ ਵੱਲੋਂ ਲੌਗਬੁੱਕ ਡਾਟਾ ਨੂੰ ਲੋਕਲ ਟਰਾਂਸਫਰ ਦੀ ਥਾਂ ਉੱਤੇ ਇਲੈਕਟ੍ਰੌਨਿਕ ਟਰਾਂਸਫਰ ਕਰਨ ਲਈ ਆਖਿਆ ਜਾਂਦਾ ਹੈ| ਇਹ ਡਾਟਾ ਅਮਰੀਕਾ ਦੇ ਡੌਟਸ ਵੈੱਬ ਅਧਾਰਿਤ ਈਰੌਡਜ਼ ਸਿਸਟਮ ਵਿੱਚ ਸੰਭਾਵੀ ਉਲੰਘਣਾਵਾਂ ਲਈ ਦਾਖਲ ਹੁੰਦਾ ਹੈ| ਮਹਾਂਮਾਰੀ ਦੌਰਾਨ ਵੀ...

Latest news

Weather

Toronto
broken clouds
7 ° C
7.8 °
6.1 °
75 %
5.1kmh
75 %
Wed
10 °
Thu
9 °
Fri
5 °
Sat
6 °
Sun
10 °