8.8 C
Toronto
Wednesday, April 24, 2024
ਫਿਊਲ ਦੀਆਂ ਕੀਮਤਾਂ ਉੱਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਦੇ ਹਿਸਾਬ ਨਾਲ ਪਿੱਛੇ ਜਿਹੇ ਅਮਰੀਕਾ ਤੇ ਇਰਾਨ ਦਰਮਿਆਨ ਚੱਲ ਰਹੀ ਖਿੱਚੋਤਾਣ ਕਾਰਨ ਰਿਟੇਲ ਡੀਜ਼ਲ ਫਿਊਲ ਦੀਆਂ ਕੀਮਤਾਂ ਉੱਤੇ ਕੋਈ ਪ੍ਰਭਾਵ ਪੈਣ ਦੀ ਸੰਭਾਵਨਾ ਨਹੀਂ ਹੈ। ਊਰਜਾ ਵਿਭਾਗ ਦੇ ਐਨਰਜੀ ਇਨਫਰਮੇਸ਼ਨ ਐਡਮਨਿਸਟ੍ਰੇਸ਼ਨ...
2019 ਦੀ ਤੀਜੀ ਤਿਮਾਹੀ ਦੌਰਾਨ ਆਰਥਿਕ ਮੰਦਵਾੜੇ ਦਾ ਜਿਹੜਾ ਖਤਰਾ ਖੜ੍ਹਾ ਹੋਇਆ ਸੀ ਉਹ ਹੌਲੀ ਹੌਲੀ ਹੁਣ ਮੱਠਾ ਪੈ ਗਿਆ ਹੈ। ਐਕਟ ਰਿਸਰਚਸ ਦੇ ਪ੍ਰੈਜ਼ੀਡੈਂਟ ਤੇ ਸੀਨੀਅਰ ਵਿਸ਼ਲੇਸ਼ਕ ਕੇਨੀ ਵੀਥ ਦਾ ਕਹਿਣਾ ਹੈ ਕਿ ਇੰਡਸਟਰੀਅਲ ਐਕਟੀਵਿਟੀ ਦੇ ਇਸ ਮੱਠੇ ਦੌਰ ਵਿੱਚੋਂ...
ਦ ਫੈਡਰਲ ਮੋਟਰ ਕਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ)ਵੱਲੋਂ ਉਨ੍ਹਾਂ ਕਾਰਕਾਂ ਦਾ ਪਤਾ ਲਾਉਣ ਲਈ ਨਵੇਂ ਸਿਰੇ ਤੋਂ ਅਧਿਐਨ ਕਰਵਾਉਣ ਦਾ ਬੀੜਾ ਚੁੱਕਿਆ ਗਿਆ ਹੈ ਜਿਨ੍ਹਾਂ ਕਰਕੇ ਵੱਡੇ ਟਰੱਕਾਂ ਨੂੰ ਹਾਦਸੇ ਪੇਸ਼ ਆਉਂਦੇ ਹਨ। ਹਾਲਾਂਕਿ ਇਸ ਅਧਿਐਨ ਵਿੱਚ ਹਾਦਸਿਆਂ ਦੀਆਂ ਸਾਰੀਆਂ...
ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਰਾਈਵਰਾਂ ਨੂੰ ਸਲੀਪ ਐਪਨੀਆ (ਇੱਕ ਅਜਿਹਾ ਡਿਸਆਰਡਰ ਹੈ ਜਿਸ ਵਿੱਚ ਸਾਹ ਵਾਰੀ ਵਾਰੀ ਬੰਦ ਹੁੰਦਾ ਤੇ ਸ਼ੁਰੂ ਹੁੰਦਾ ਹੈ) ਸਬੰਧੀ ਇਲਾਜ ਮੁਹੱਈਆ ਕਰਵਾਉਣ ਨਾਲ ਤੁਹਾਡੇ ਫਲੀਟ ਨੂੰ ਫਾਇਦਾ ਹੋ ਸਕਦਾ ਹੈ। ਪ੍ਰੀਸਿਜ਼ਨ...
ਭਾਵੇਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਪਰ ਸੀਟੀਏ ਨੇ ਬੜੇ ਹੀ ਜਾਣੇ ਪਛਾਣੇ ਮੁੱਦੇ ਦੇ ਸਬੰਧ ਵਿੱਚ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ। ਇਹ ਮੁੱਦਾ ਹੋਰ ਕੁੱਝ ਨਹੀਂ ਸਗੋਂ ਗੈਰ ਆਗਿਆਕਾਰੀ, ਡਰਾਈਵਰਾਂ ਦੇ ਗਲਤ ਵਰਗੀਕਰਣ ਸਬੰਧੀ ਸਕੀਮ, ਜਿਸ...
ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਰਾਈਵਰਾਂ ਨੂੰ ਸਲੀਪ ਐਪਨੀਆ (ਇੱਕ ਅਜਿਹਾ ਡਿਸਆਰਡਰ ਹੈ ਜਿਸ ਵਿੱਚ ਸਾਹ ਵਾਰੀ ਵਾਰੀ ਬੰਦ ਹੁੰਦਾ ਤੇ ਸ਼ੁਰੂ ਹੁੰਦਾ ਹੈ) ਸਬੰਧੀ ਇਲਾਜ ਮੁਹੱਈਆ ਕਰਵਾਉਣ ਨਾਲ ਤੁਹਾਡੇ ਫਲੀਟ ਨੂੰ ਫਾਇਦਾ ਹੋ ਸਕਦਾ ਹੈ। ਪ੍ਰੀਸਿਜ਼ਨ...
ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਦੀ ਹਵਾ ਤੇ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਤੇ ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਕਾਰਕਾਂ ਨੂੰ ਘਟਾਉਣ ਲਈ ਟਰੱਕਿੰਗ ਇੰਡਸਟਰੀ ਵਿੱਚ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਕ੍ਰਿਸਮਸ ਤੋਂ...