11.9 C
Toronto
Sunday, May 19, 2024
ਇਸ ਆਰਟੀਕਲ ਵਿੱਚ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਬਾਰੇ ਗੱਲ ਕੀਤੀ ਜਾਵੇਗੀ। ਇਹ ਮਾਪਦੰਡ, ਜਿਹੜੇ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ), ਅਮਰੀਕਾ ਦੇ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨਜ਼ (ਐਫਐਮਸੀਐਸਆਰਜ਼) ਅਤੇ ਕੈਨੇਡਾ ਦੇ ਨੈਸ਼ਨਲ ਸੇਫਟੀ ਕੋਡ (ਐਨਐਸਸੀ) ਵੱਲੋਂ ਕਾਇਮ ਕੀਤੇ ਗਏ ਹਨ।  ਭਾਵੇਂ...
ਐਮਟੀਓ ਵੱਲੋਂ ਇੱਕ ਵਾਰੀ ਫਿਰ ਇੰਡਸਟਰੀ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਆਟੋਮੈਟਿਕ ਟਰਾਂਸਮਿਸ਼ਨ ਵਾਲੀ ਗੱਡੀ ਵਿੱਚ ਰੋਡ ਟੈਸਟ ਮੁਕੰਮਲ ਕਰਨ ਵਾਲੇ ਕਲਾਸ ਏ ਜਾਂ ਕਲਾਸ ਏ ਰਿਸਟ੍ਰਿਕਟਿਡ (ਏਆਰ), ਜਿਨ੍ਹਾਂ ਵਿੱਚ ਸੈਮੀ ਆਟੋਮੈਟਿਕ ਤੇ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨਜ਼...
ਇੰਡਸਟਰੀ ਮਾਹਿਰਾਂ ਨੇ ਟਰਾਂਸਪੋਰਟ ਟੌਪਿਕਸ ਨੂੰ ਦੱਸਿਆ ਕਿ ਫੈਡਰਲ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ ਨੂੰ ਲਾਜ਼ਮੀ ਕੀਤੇ ਜਾਣ ਨਾਲ ਮੋਟਰ ਕੈਰੀਅਰਜ਼ ਲਈ ਮੁਕਾਬਲਾ ਇੱਕੋ ਜਿਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡਰਾਈਵਰਾਂ ਲਈ ਸਰਵਿਸ ਵਾਲੇ ਘੰਟਿਆਂ ਦੀ ਉਲੰਘਣਾਂ ਵਿੱਚ ਵੀ...
ਟੋਰਾਂਟੋ : ਕੋਵਿਡ-19 ਸੰਕਟ ਨਾਲ ਸਪਲਾਈ ਚੇਨ ਤੇ ਕੌਮਾਂਤਰੀ ਆਵਾਜਾਈ ਦੇ ਕਈ ਪੱਖਾਂ ਉੱਤੇ ਅਸਰ ਪੈ ਰਿਹਾ ਹੈ| ਇਸ ਬੜੇ ਹੀ ਚੁਣੌਤੀਪੂਰਣ ਸਮੇਂ ਵਿੱਚ ਕੈਨੇਡਾ ਸਰਕਾਰ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨਾਲ ਰਲ ਕੇ ਕੰਮ ਕਰ ਰਹੀ ਹੈ ਤਾਂ ਕਿ...
ਟਰਾਂਸਪੋਰਟ ਕੈਨੇਡਾ ਵੱਲੋਂ ਕਲਾਇੰਟ ਆਈਡੈਂਟੀਫਿਕੇਸ਼ਨ ਡਾਟਾਬੇਸ ਪ੍ਰਪੋਜ਼ਲ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਪ੍ਰਸਤਾਵਿਤ ਸੋਧ ਵਿੱਚ ਅਜਿਹੇ ਅਹਿਮ ਕਾਰਕ ਸ਼ਾਮਲ ਹਨ ਜਿਨ੍ਹਾਂ ਨਾਲ ਟਰਾਂਸਪੋਰਟੇਸ਼ਨ ਆਫ ਡੇਂਜਰਸ ਗੁੱਡਜ਼ ਰੈਗੂਲੇਸ਼ਨਜ਼ (ਟੀਡੀਜੀਆਰ) ਅਪਡੇਟ ਹੋ ਜਾਵੇਗਾ :  ਜਿਹੜਾ ਵਿਅਕਤੀ ਸਮਾਨ ਇੰਪੋਰਟ ਕਰਦਾ...
ਛੁੱਟੀਆਂ ਦਾ ਸੀਜ਼ਨ ਆਪਣੇ ਸਿਖਰ ਉੱਤੇ ਹੋਣ ਕਾਰਨ ਟਰੱਕਿੰਗ ਇੰਡਸਟਰੀ ਦਾ ਕੰਮ ਵੱਧ ਚੁੱਕਿਆ ਹੈ ਤੇ ਕੈਨੇਡਾ, ਅਮਰੀਕਾ ਤੇ ਮੈਕਸਿਕੋ ਵਿੱਚ ਮਾਲ ਅਸਬਾਬ ਦੀ ਢੋਆ ਢੁਆਈ ਦਾ ਕੰਮ ਜ਼ੋਰਾਂ ਉੱਤੇ ਹੈ| ਮਾਲ ਦੀ ਮੰਗ ਵਧਣ ਕਾਰਨ ਤੇ ਟਰੱਕਿੰਗ ਦੇ...
ਇਸ ਸਾਲ ਦੇ ਸ਼ੁਰੂ ਵਿੱਚ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਹਿੱਸੇ ਵਜੋਂ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੀਤੀ ਗਈ ਸਿਫਾਰਿਸ਼ ਅਨੁਸਾਰ ਇਸ ਸਮੇਂ ਹਾਈਵੇਅ 185 ਨੂੰ ਦੂਹਰਾ ਕਰਨ ਦੇ ਕੰਮ ਨੂੰ ਮੁਕੰਮਲ ਕੀਤੇ ਜਾਣ...
ਸਕੂਲ ਵਰ੍ਹੇ ਦੇ ਮੁੱਕਣ ਉੱਤੇ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਤੇ ਟਰੱਕਸ ਫੌਰ ਚੇਂਜ (ਟੀ4ਸੀ) ਨਾਲ ਜੁੜੇ ਦਰਜਨਾਂ ਕੈਨੇਡੀਅਨ ਕੈਰੀਅਰਜ਼ ਵੱਲੋਂ ਮਈ ਤੇ ਜੂਨ ਦੇ ਮਹੀਨੇ ਕੈਨੇਡਾ ਭਰ ਵਿੱਚ ਲੱਗਭਗ 80 ਫੂਡ ਬੈਂਕਜ਼ ਨੂੰ ਪੌਸ਼ਟਿਕ ਫੂਡ ਪੈਕ ਡਲਿਵਰ ਕਰਨ ਦਾ...
ਟਰੱਕ ਟਰੇਨਿੰਗ ਸਕੂਲਜ਼ ਐਸੋਸਿਏਸ਼ਨ ਆਫ ਓਨਟਾਰੀਓ (ਟੀਟੀਐਸਏਓ) ਵੱਲੋਂ ਐਟ-ਸਕੂਲ ਰੋਡ ਟੈਸਟਿੰਗ ਸਬੰਧੀ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਵਾਸਤੇ ਟਰਾਂਸਪੋਰਟੇਸ਼ਨ ਮੰਤਰਾਲੇ ਤੇ ਸਰਕੋ (ਡਰਾਈਵ ਟੈਸਟ) ਦਾ ਸੁæਕਰੀਆ ਅਦਾ ਕੀਤਾ ਗਿਆ ਹੈ| ਐਮਟੀਓ ਤੇ ਸਰਕੋ ਵੱਲੋਂ ਪਿੱਛੇ ਜਿਹੇ ਇਹ ਐਲਾਨ...
ਟਰਾਂਸਪੋਰਟੇਸ਼ਨ ਸੈਕਟਰ ਦੇ ਵਰਕਰਜ਼ ਤੇ ਇੰਡਸਟਰੀ ਗਰੁੱਪਜ਼ ਨੇ ਵੈਕਸੀਨੇਸ਼ਨ ਲਾਜ਼ਮੀ ਕਰਨ ਦੀ ਫੈਡਰਲ ਸਰਕਾਰ ਦੀ ਸ਼ਰਤ ਉੱਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਇਹ ਖੁਲਾਸਾ ਬਲੂਮਬਰਗ ਦੀ ਰਿਪੋਰਟ ਵਿੱਚ ਕੀਤਾ ਗਿਆ। ਦ ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏ ਟੀ ਏ) ਵੱਲੋਂ ਇਸ...