23.3 C
Toronto
Sunday, May 19, 2024
ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਐਲਾਨੇ ਗਏ ਟਰੱਕ ਐਨਫੋਰਸਮੈਂਟ ਈਵੈਂਟਸ ਦੇ ਦੂਰਗਾਮੀ ਨਤੀਜੇ ਨਿਕਲਦੇ ਹਨ, ਖਾਸਤੌਰ ਉੱਤੇ ਉਦੋਂ ਜਦੋਂ ਮਾਮਲਾ ਵੱਡੇ ਫਲੀਟਸ ਦਾ ਹੁੰਦਾ ਹੈ। “ਟੂ ਅਨਾਊਂਸ ਔਰ ਨੌਟ ਟੂ ਅਨਾਊਂਸ : ਆਰਗੇਨਾਈਜ਼ੇਸ਼ਨਲ ਰਿਸਪਾਂਸਿਜ਼ ਟੂ ਵੇਰੀਡ ਇੰਸਪੈਕਸ਼ਨ ਰੇਜੀਮਜ਼”...
2019 ਦੀ ਤੀਜੀ ਤਿਮਾਹੀ ਦੌਰਾਨ ਆਰਥਿਕ ਮੰਦਵਾੜੇ ਦਾ ਜਿਹੜਾ ਖਤਰਾ ਖੜ੍ਹਾ ਹੋਇਆ ਸੀ ਉਹ ਹੌਲੀ ਹੌਲੀ ਹੁਣ ਮੱਠਾ ਪੈ ਗਿਆ ਹੈ। ਐਕਟ ਰਿਸਰਚਸ ਦੇ ਪ੍ਰੈਜ਼ੀਡੈਂਟ ਤੇ ਸੀਨੀਅਰ ਵਿਸ਼ਲੇਸ਼ਕ ਕੇਨੀ ਵੀਥ ਦਾ ਕਹਿਣਾ ਹੈ ਕਿ ਇੰਡਸਟਰੀਅਲ ਐਕਟੀਵਿਟੀ ਦੇ ਇਸ ਮੱਠੇ ਦੌਰ ਵਿੱਚੋਂ...
ਓਨਟਾਰੀਓ ਦੀ ਮਨਿਸਟਰੀ ਆਫ ਟਰਾਂਸਪੋਰਟੇਸ਼ਨ (ਐਮਟੀਓ) ਵੱਲੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਸਾਰੇ ਕੈਰੀਅਰਜ਼ ਲਈ ਤੀਜੀ ਪਾਰਟੀ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲਾਗਿੰਗ ਡਿਵਾਇਸਿਜ਼ (ਈਐਲਡੀ) ਨੂੰ 12 ਜੂਨ, 2022 ਤੱਕ ਲਾਜ਼ਮੀ ਕਰਨ ਦਾ ਐਲਾਨ ਕੀਤਾ ਗਿਆ। ਐਮਟੀਓ ਦੀ ਰਲੀਜ਼ ਵਿੱਚ ਸਪਸ਼ਟ ਕੀਤਾ...
ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ...
26 ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਿਹਾ ਕਿਸਾਨੀ ਅੰਦੋਲਨ ਹੁਣ ਆਪਣੇ ਤੀਸਰੇ ਪੜਾਅ ਵਿਚ ਪਹੁੰਚ ਗਿਆ ਹੈ। ਇਸ ਦਾ ਪਹਿਲਾ ਪੜਾਅ 26 ਜਨਵਰੀ ਤੱਕ ਦਾ ਹੈ ਜਿਸ ਦੌਰਾਨ ਕਿਸਾਨ ਆਗੂਆਂ ਦੀਆਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ,...
ਓਨਟਾਰੀਓ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਤੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਰਨਾਂ ਕਾਮਿਆਂ ਦੇ ਕੋਵਿਡ-19 ਸਬੰਧੀ ਟੈਸਟ ਦਾ ਪਾਇਲਟ ਪ੍ਰੋਗਰਾਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ| ਓਟੀਏ ਦੇ ਸੀਨੀਅਰ ਵੀਪੀ ਜੈਫਰੀ ਵੁੱਡ ਨੇ ਆਖਿਆ ਕਿ ਟੈਸਟਿੰਗ ਫੈਸਿਲਿਟੀਜ਼ ਤੱਕ ਸਿੱਧੀ ਪਹੁੰਚ ਰਾਹੀਂ...
ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਵੱਲੋਂ ਜਨਰਲ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਤਹਿਤ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਤੇ ਵ੍ਹੀਕਲ ਆਪਰੇਟ ਕਰਨ ਵਾਲਿਆਂ ਨੂੰ ਐਸਏਈ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਜਾਂ ਐਸਏਈ ਲੈਵਲਜ਼ 3-5 ਆਟੋਮੇਟਿਡ ਡਰਾਈਵਿੰਗ...
ਓਨਟਾਰੀਓ ਸਰਕਾਰ ਵੱਲੋਂ ਓਨਟਾਰੀਓ ਦੀ ਹਵਾ ਤੇ ਵਾਤਾਵਰਣ ਦੀ ਹਿਫਾਜ਼ਤ ਕਰਨ ਲਈ ਤੇ ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਣ ਕਾਰਕਾਂ ਨੂੰ ਘਟਾਉਣ ਲਈ ਟਰੱਕਿੰਗ ਇੰਡਸਟਰੀ ਵਿੱਚ ਐਮਿਸ਼ਨ ਕੰਟਰੋਲ ਡਲੀਟ ਕਿਟਸ ਦੀ ਵਰਤੋਂ ਕਰਨ ਦੀ ਪੈਰਵੀ ਕੀਤੀ ਜਾ ਰਹੀ ਹੈ। ਕ੍ਰਿਸਮਸ ਤੋਂ...
13 ਦਸੰਬਰ, 2021 ਤੋਂ ਸੁ਼ਰੂ ਕਰਕੇ ਜੀਟੀਏ ਵਿੱਚ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਓ) ਆਪਣੇ ਟੋਅ ਜ਼ੋਨ ਪਾਇਲਟ ਪ੍ਰੋਗਰਾਮ ਦਾ ਸੰਚਾਲਨ ਕਰਨ ਜਾ ਰਹੀ ਹੈ। ਇਸ ਦਾ ਖੁਲਾਸਾ ਬੀਤੇ ਦਿਨੀਂ ਓਨਟਾਰੀਓ ਸਰਕਾਰ ਦੀ ਵੈੱਬਸਾਈਟ ਉੱਤੇ ਕੀਤਾ ਗਿਆ। ਟੋਅ ਜ਼ੋਨ ਪਾਇਲਟ ਦੇ ਟੀਚੇ ਹੇਠ...
ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ, ਅਤੇ ਬਚਪਨ ਤੇ ਜਵਾਨੀ ਦੀਆਂ ਆਦਤਾਂ ਬੁਢਾਪੇ ਤੱਕ ਨਾਲ ਹੀ ਜਾਂਦੀਆਂ ਹਨ। ਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂਕਾਵਿ 'ਹੀਰ' ਜੋ ਹੀਰ ਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖ਼ੂਬੀ...