10.7 C
Toronto
Friday, April 26, 2024
ਓਨਟਾਰੀਓ ਦਾ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਂਓ) ਤੇ ਇਸ ਦੇ ਰੋਡ ਸੇਫਟੀ ਐਨਫੋਰਸਮੈਂਟ ਭਾਈਵਾਲ ਪਹਿਲੀ ਜਨਵਰੀ ਤੋਂ ਤੀਜੀ ਧਿਰ ਤੋਂ ਸਰਟੀਫਾਈਡ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ (ਈਐਲਡੀ) ਦੀ ਵਰਤੋਂ ਲਾਗੂ ਕਰਵਾ ਦੇਣਗੇ। ਇਸ ਦੌਰਾਨ ਟਰੱਕ ਡਰਾਈਵਰਾਂ ਨੂੰ ਆਪਣੇ ਸਰਵਿਸ ਦੇ ਘੰਟਿਆਂ ਨੂੰ ਰਿਕਾਰਡ ਕਰਨ ਵਿੱਚ ਮਦਦ...
ਸੀਸੀਜੇ ਪਬਲਿਸ਼ਰ ਰੈਂਡਲ-ਰੇਲੀ ਵੱਲੋਂ ਕੋ-ਪ੍ਰੋਡਿਊਸ ਕੀਤੇ ਜਾਣ ਵਾਲੇ ਕਾਂਟੈਸਟ ਵਿੱਚ ਅਗਲੇ ਸਾਲ ਮਾਰਚ ਦੇ ਮਹੀਨੇ ਦੋ ਉੱਘੇ ਟਰੱਕ ਡਰਾਈਵਰ ਨੂੰ 25000 ਡਾਲਰ ਦਾ ਇਨਾਮ ਦਿੱਤਾ ਜਾਵੇਗਾ| ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦੇ ਡਰਾਈਵਰ ਆਫ ਦ ਯੀਅਰ ਕਾਂਟੈਸਟ ਲਈ ਅਰਜ਼ੀਆਂ ਦਾਖਲ ਕਰਨ ਦੀ ਕਵਾਇਦ ਸ਼ੁਰੂ...
ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਦਾ ਆਪਰੇਸ਼ਨ ਸੇਫ ਡਰਾਈਵਰ ਪ੍ਰੋਗਰਾਮ 10 ਤੋਂ 16 ਜੁਲਾਈ ਤੱਕ ਚਲਾਇਆ ਜਾਵੇਗਾ। ਇਸ ਪ੍ਰੋਗਰਾਮ ਤਹਿਤ ਅਮਰੀਕਾ, ਕੈਨੇਡਾ ਤੇ ਮੈਕਸਿਕੋ ਦੇ ਪੁਲਿਸ ਅਧਿਕਾਰੀਆਂ ਵੱਲੋਂ ਗੈਰ ਸੁਰੱਖਿਅਤ ਡਰਾਈਵਿੰਗ ਵਿਵਹਾਰ, ਜਿਵੇਂ ਕਿ ਤੇਜ਼ਰਫਤਾਰ, ਗੱਡੀ ਚਲਾਉਂਦੇ ਸਮੇਂ ਧਿਆਨ ਕਿਸੇ...
ਓਨਟਾਰੀਓ ਦੀ ਮਨਿਸਟਰੀ ਆਫ ਟਰਾਂਸਪੋਰਟੇਸ਼ਨ (ਐਮਟੀਓ) ਵੱਲੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਸਾਰੇ ਕੈਰੀਅਰਜ਼ ਲਈ ਤੀਜੀ ਪਾਰਟੀ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲਾਗਿੰਗ ਡਿਵਾਇਸਿਜ਼ (ਈਐਲਡੀ) ਨੂੰ 12 ਜੂਨ, 2022 ਤੱਕ ਲਾਜ਼ਮੀ ਕਰਨ ਦਾ ਐਲਾਨ ਕੀਤਾ ਗਿਆ। ਐਮਟੀਓ ਦੀ ਰਲੀਜ਼ ਵਿੱਚ ਸਪਸ਼ਟ ਕੀਤਾ...
ਪੀਲ ਰੀਜਨ ਵੱਲੋਂ ਟਰੱਕ ਡਰਾਈਵਰਾਂ ਨੂੰ ਵੀਕੈਂਡ ਉੱਤੇ ਲਾਏ ਜਾ ਰਹੇ ਟਰਾਂਸਪੋਰਟੇਸ਼ਨ ਕਲੀਨਿਕ ਰਾਹੀਂ ਵੈਕਸੀਨੇਸ਼ਨ ਕਰਵਾਏ ਜਾਣ ਲਈ ਆਖਿਆ ਜਾ ਰਿਹਾ ਹੈ। ਇਹ ਟਰਾਂਸਪੋਰਟੇਸ਼ਨ ਕਲੀਨਿਕ 17 ਜੁਲਾਈ ਤੇ 18 ਜੁਲਾਈ ਨੂੰ ਇੰਟਰਨੈਸ਼ਨਲ ਸੈਂਟਰ ( 6900 ਏਅਰਪੋਰਟ ਰੋਡ) ਉੱਤੇ ਦੁਪਹਿਰੇ...
ਐਮਸਟਰਡਮ : ਟਿੱਪ ਟਰੇਲਰ ਸਰਵਿਸਿਜ਼, ਜੋ ਕਿ ਆਈ ਸਕੁਏਰਡ ਕੈਪੀਟਲ ਦੀ ਅਹਿਮ ਕੰਪਨੀ ਹੈ ਤੇ ਯੂਰਪ ਅਤੇ ਕੈਨੇਡਾ ਭਰ ਵਿੱਚ ਇਹ ਲੀਜਿੰ਼ਗ, ਰੈਂਟਲ, ਮੇਨਟੇਨੈਂਸ ਅਤੇ ਰਿਪੇਅਰ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। 30 ਦਸੰਬਰ,2020 ਨੂੰ ਕੰਪਨੀ ਨੇ ਆਪਣੀ...
ਮੈਨਡੇਟਰੀ ਐਂਟਰੀ ਲੈਵਲ ਟਰੇਨਿੰਗ (ਮੈਲਟ) ਨੂੰ ਹੋਰ ਕਿਫਾਇਤੀ ਬਣਾਉਣ ਲਈ ਅਲਬਰਟਾ ਸਰਕਾਰ ਨੇ ਬੀਤੇ ਦਿਨੀਂ ਡਰਾਈਵਿੰਗ ਬੈਕ ਟੂ ਵਰਕ ਗ੍ਰਾਂਟ ਪ੍ਰੋਗਰਾਮ ਦਾ ਐਲਾਨ ਕੀਤਾ| ਇੱਕ ਰਲੀਜ਼ ਵਿੱਚ ਪ੍ਰੋਵਿੰਸ ਨੇ ਆਖਿਆ ਕਿ ਇਸ ਨਵੇਂ ਐਕਸਪੀਰੀਅੰਸ ਐਂਡ ਇਕੁਅਲੈਂਸੀ ਪ੍ਰੋਗਰਾਮ ਨਾਲ ਕਲਾਸ 3...
ਇੱਕ ਤਾਜ਼ਾ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਡਰਾਈਵਰਾਂ ਨੂੰ ਸਲੀਪ ਐਪਨੀਆ (ਇੱਕ ਅਜਿਹਾ ਡਿਸਆਰਡਰ ਹੈ ਜਿਸ ਵਿੱਚ ਸਾਹ ਵਾਰੀ ਵਾਰੀ ਬੰਦ ਹੁੰਦਾ ਤੇ ਸ਼ੁਰੂ ਹੁੰਦਾ ਹੈ) ਸਬੰਧੀ ਇਲਾਜ ਮੁਹੱਈਆ ਕਰਵਾਉਣ ਨਾਲ ਤੁਹਾਡੇ ਫਲੀਟ ਨੂੰ ਫਾਇਦਾ ਹੋ ਸਕਦਾ ਹੈ। ਪ੍ਰੀਸਿਜ਼ਨ...
ਕੈਨੇਡਾ ਦੇ ਅਰਥਚਾਰੇ ਲਈ ਖਤਰਾ ਹੈ ਟਰੱਕ ਡਰਾਈਵਰਾਂ ਦੀ ਘਾਟ ਪ੍ਰਾਈਸਵਾਟਰਹਾਊਸਕੂਪਰਜ਼ ਫੌਰ ਫੂਡ, ਹੈਲਥ ਐਂਡ ਕੰਜਿ਼ਊਮਰ ਪ੍ਰੋਡਕਟਸ ਆਫ ਕੈਨੇਡਾ (ਐਫਐਚਸੀਪੀ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉੱਤੇ ਦੇਸ਼ ਦੀ ਸਪਲਾਈ ਚੇਨ ਦੀ ਨਿਰਭਰਤਾ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਟਰੱਕਰਜ਼ ਦੀ ਘਾਟ ਨਾਲ ਅਰਥਚਾਰੇ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਐਫਐਚਸੀਪੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡਸਟਰੀ ਅਫੇਅਰਜ਼ ਫਰੈਂਕ ਸਕਾਲੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਦੀ ਘਾਟ ਨਾਲ ਸਪਲਾਈ ਚੇਨ ਵਿੱਚ ਵਿਘਣ ਪਵੇਗਾ।ਮਹਾਂਮਾਰੀ ਦੌਰਾਨ ਇਹ ਸੰਕਟ ਥੋੜ੍ਹੀ ਦੇਰ ਲਈ ਖੜ੍ਹਾ ਹੋਇਆ ਸੀ ਜਦੋਂ ਕੁੱਝ ਡਰਾਈਵਰਾਂ ਨੇ ਇਹ ਕੰਮ ਛੱਡ ਦਿੱਤਾ ਤੇ ਕੰਮਕਾਰਾਂ ਵਿੱਚ ਅੜਿੱਕਾ ਪੈਣ ਲੱਗਿਆ। ਇਸ ਰਿਪੋਰਟ ਅਨੁਸਾਰ ਕੈਨੇਡਾ ਵਿੱਚ 20,000 ਟਰੱਕ ਡਰਾਈਵਰਾਂ ਦੀ ਘਾਟ ਹੈ ਤੇ ਮੌਜੂਦਾ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਰਿਟਾਇਰਮੈਂਟ ਦੇ ਨੇੜੇ ਹਨ। ਜੇ ਰਕਰੂਟਮੈਂਟ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਘਾਟ 30,000 ਤੱਕ ਅੱਪੜ ਸਕਦੀ ਹੈ। ਜੂਨ ਵਿੱਚ ਓਨਟਾਰੀਓ ਸਰਕਾਰ ਨੇ ਆਖਿਆ ਕਿ ਇਸ ਪਾੜੇ ਨੂੰ ਖ਼ਤਮ ਕਰਨ ਲਈ 6,100 ਟਰੱਕ ਡਰਾਈਵਰ ਪ੍ਰੋਵਿੰਸ ਭਰ ਵਾਸਤੇ ਚਾਹੀਦੇ ਹੋਣਗੇ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਟਰੱਕਿੰਗ ਨਾਲ ਸਬੰਧਤ ਉਮਰਦਰਾਜ਼ ਹੋ ਰਹੀ ਵਰਕਫੋਰਸ, ਡੈਮੌਗ੍ਰੈਫਿਕਸ ਤੇ ਡਰਾਈਵਰਾਂ ਦੇ ਭੱਤੇ ਅਜਿਹੇ ਕਾਰਕ ਹਨ ਜਿਨ੍ਹਾਂ ਕਾਰਨ ਇਹ ਘਾਟ ਪੈਦਾ ਹੋਈ ਹੈ। ਰਿਪੋਰਟ ਵਿੱਚ
ਲੈੱਥਬ੍ਰਿੱਜ ਟਰੱਕ ਟਰਮਿਨਲਜ਼ ਦੇ ਡਾਇਰੈਕਟਰ ਡੀਨ ਪੈਸਲੇਅ ਦਾ 13 ਅਕਤੂਬਰ, 2022 ਨੂੰ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ। ਇਨ੍ਹਾਂ ਆਖਰੀ ਪਲਾਂ...