Wednesday, December 19, 2018
ਬੁਫ਼ੈਲੋ ਅਤੇ ਫੋਰਟ ਏਰੀ ਪਬਲਿਕ ਅਥਾਰਿਟੀ ਵੱਲੋਂ 2018 ਦੇ ਸਮਰ ਟਰੈਵਲ ਸੀਜ਼ਨ ਲਈ ਪੀਸ ਬਰਿੱਜ ਉੱਤੇ ਤੀਜੀ ਟਰੈਫ਼ਿਕ ਲੇਨ ਨੂੰ ਮੁੜ ਖ਼੍ਹੋਲਣ ਦੀ ਪ੍ਰਕਿਰਆ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਕ੍ਰਿਆ ਅਕਤੂਬਰ 2017 ਵਿੱਚ ਇਥੇ ਟਰੈਫ਼ਿਕ ਲੇਨਜ਼ ਦੋ ਤੱਕ...
ਨਾਰਥ ਐਮੇਰਿਕਨ ਕੌਂਸਲ ਫ਼ਾਰ ਫ਼ਰੇਟ ਏਫ਼ੀਸੀਐਂਸੀ (ਐਨ ਏ ਸੀ ਐਫ਼ ਈ) ਵੱਲੋਂ ਆਪਣੀ ਪਹਿਲੀ ਗਾਈਡੈਂਸ ਰਿਪੋਰਟ ਜਾਰੀ ਕੀਤੀ ਗਈ ਹੈ। ਐਨ ਏ ਸੀ ਐਫ਼ ਈ ਦੇ ਅਧਿਕਾਰਿਤ ਐਗ਼ਜੈਕੁਟਿਵ ਮਾਈਕ ਰੋਏਥ ਦਾ ਕਹਿਣਾ ਸੀ ਕਿ ਇਸ ਗਾਈਡੈਂਸ ਰਿਪੋਰਟ ਦਾ ਮਕਸਦ...
ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕੈਨੇਡੀਅਨ ਕੌਂਸਲ ਆਫ਼ ਮੋਟਰ ਟਰਾਂਸਪੋਰਟ ਐਡਮਨਿਸਟਰੇਸ਼ਨ ਨੂੰ ਇੰਡਸਟਰੀ ਨਾਲ ਮਿਲ ਕੇ ਉਹਨਾਂ ਲੋਕਾਂ ਵਿਰੁੱਧ ਸ਼ਿਕੰਜ਼ਾ ਕੱਸਣ ਲਈ ਕਿਹਾ ਹੈ ਜੋ ਕੈਨੇਡਾ ਦੀਆਂ ਸੜਕਾਂ ਤੇ ਪ੍ਰਦੂਸ਼ਨ ਫ਼ੈਲਾ ਕੇ ਵਾਤਾਵਰਣ ਗੰਧਲਾ ਕਰ ਰਹੇ ਹਨ। ਸੀ ਟੀ ਏ...
ਫੈਲਕਲੈਂਡ, ਬੀ ਸੀ - ਕੈਨੇਡਾ ਭਰ ਵਿੱਚ ਨਵੇਂ ਡਰਾਈਵਰਾਂ ਦੀ ਸਿਖਲਾਈ ਨੂੰ ਜਰੂਰੀ ਕਰਵਾਉਣ ਲਈ ਪੈਟੀ ਬੈਬਿੱਜ ਇੱਕ ਮਿਸ਼ਨ ਤੇ ਨਿਕਲੀ ਹੈ। ਉਹਦੇ ਲਈ ਬੀਤਿਆ ਸਾਲ ਬਹੁਤ ਕਠਿਨਾਈਆਂ ਭਰਿਆ ਰਿਹਾ। ਕਰੀਬ 12 ਮਹੀਨੇ ਪਹਿਲਾਂ ਉਹਦਾ ਪਤੀ ਸਟੀਵ ਆਪਣਾ ਟਰੱਕ...
ਇੱਕ ਪ੍ਰੀ-ਟ੍ਰਿਪ ਨਿਰੀਖਣ ਕਿਸੇ ਵੀ ਡਰਾਈਵਰ ਦੁਆਰਾ ਆਪਣੇ ਵਾਹਨ ਦੀ ਨੇੜੇ ਤੋਂ ਕੀਤੀ ਜਾਂਚ ਹੁੰਦੀ ਹੈ ਜਿਸ ਰਾਹੀਂ ਗੱਡੀ ਦੇ ਹਰੇਕ ਭਾਗ ਦੀ ਲੋੜੀਂਦੀ ਕਾਰਗੁਜ਼ਾਰੀ ਨੂੰ ਚੈੱਕ ਕੀਤਾ ਜਾਂਦਾ ਹੈ। ਇਸ ਰੋਜ਼ਾਨਾ ਕੀਤੀ ਜਾਣ ਵਾਲੀ ਇੰਸਪੈਕਸ਼ਨ ਦਾ ਮਕਸਦ ਕਮਰਸ਼ੀਅਲ...
ਕੈਥਲੀਨ ਰੀਡ ਨੂੰ ਅਪਣੇ ਜੀਵਨ ਸਾਥੀ ਗੈਰੀ ਲੇਂਟ ਦੇ ਬੇਵਕਤ ਅਕਾਲ ਚਲਾਣੇ ਮਗਰੋਂ ਆਪਣੀ ਸ਼ਾਦੀ ਮੁੜ ਡੀਜ਼ਾਈਨ ਕਰਨੀ ਪੈਣੀ ਹੈ ਜੋ ਲੰਬੇ ਸਮੇਂ ਤੋਂ ਟਰੱਕ ਚਲਾ ਰਿਹਾ ਸੀ ਅਤੇ ਇਸ ਸਾਲ ਦੱਖਣੀ ਉਨਟੈਰੀਓ ਦੇ 136 ਕਿਲੋਮੀਟਰ ਐਕਸਟੈਂਡ 'ਤੇ ਹੋਏ...
ਲਵ'ਜ਼ ਟਰੈਵਲ ਸਟਾਪਸ ਵੱਲੋਂ 2017 ਵਿੱਚ 36 ਲੋਕੇਸ਼ਨਾਂ ਐਡ ਕਰਨ ਮਗਰੋਂ 2018 ਦੌਰਾਨ 40 ਨਵੀਂਆਂ ਲੋਕੇਸ਼ਨਾਂ ਖੋਲ੍ਹਣ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਬੀਤੇ ਪੰਜ ਸਾਲਾਂ ਦੌਰਾਨ ਇਸ ਟਰੱਕ ਸਟਾਪ ਚੇਨ ਵੱਲੋਂ 147 ਨਵੇਂ ਟਰੱਕ ਸਟਾਪ ਖੋਲ੍ਹੇ ਗਏ...
ਬੀਤੇ ਦਸੰਬਰ ਦੇ ਆਖ਼ਿਰੀ ਹਫ਼ਤੇ ਸੈਨੇਟ ਵੱਲੋਂ ਯੂਐਸ ਵਿੱਚ ਹੁੰਦੀ ਮਨੁੱਖੀ ਸਮੱਗਲਿੰਗ ਨਾਲ ਸੰਬੰਧਿਤ ਦੋ ਮਹੱਤਵਪੂਰਨ ਬਿੱਲਾਂ ਨੂੰ ਮਨਜੂਰੀ ਉਪਰੰਤ ਕਾਨੂੰਨ ਬਣਨ ਲਈ ਰਾਸ਼ਟਰਪਤੀ ਦੇ ਦਸਤਖ਼ਤਾਂ ਲਈ ਭੇਜ ਦਿੱਤਾ ਗਿਆ। ਅਸਲ ਵਿੱਚ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਸਤੰਬਰ ਮਹੀਨੇ ਵਿੱਚ...
ਡਰਾਈਵਰਾਂ ਦੇ ਸਿਰ ਦੀਆਂ ਮੂਵਮੈਂਟਾਂ ਨਾਲ ਹੀ ਵਿੰਡਸ਼ੀਲਡ ਵੱਲ, ਹੇਠਾਂ ਜਾਂ ਪਾਸਿਆਂ ਵੱਲ ਵੇਖਣ ਤੇ ਹੁਣ ਕੈਮਰਿਆਂ ਤੋਂ ਬਿਨਾਂ ਹੀ ਉਨੀਂਦਰੇਪਣ ਦਾ ਪਤਾ ਲੱਗ ਸਕੇਗਾ। ਸੀ ਈ ਓ ਐਵੀ ਗੇਲਰ ਦਾ ਕਹਿਣਾ ਸੀ ਕਿ ਇਸ ਮਕਸਦ ਲਈ ਇੱਕ ਐਕਸਪਰਟ...
ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ (ਐਮਟੀਓ) ਨੇ ਗਰੀਨਕਮਰਸ਼ੀਅਲ ਵਹੀਕਲ ਪ੍ਰੋਗਰਾਮ (ਜੀਸੀਵੀਪੀ) ਲਈ ਲੋੜੀਂਦੀਆਂ ਸ਼ਰਤਾਂ ਅਤੇ ਛੋਟਾਂ ਸੰਬੰਧੀ ਅੰਤਿਮ ਸ਼ਰਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਓਟੀਏ ਅਨੁਸਾਰ ਕਾਰਬਨ ਆਂਕਣ ਰਾਹੀਂ ਅਦਾ ਕਰਨ ਵਾਲੇ ਵਪਾਰਾਂ ਲਈ 2018 ਦੇ ਮੱਧ ਵਿੱਚ ਸ਼ੁਰੂ ਹੋਣ ਜਾ...

FOLLOW US

4,036FansLike
3,083FollowersFollow

Latest news