17.4 C
Toronto
Sunday, May 19, 2024
ਹਾਲਾਂਕਿ ਕੋਵਿਡ-19 ਸੰਕਟ ਦੌਰਾਨ ਟਰੱਕ ਡਰਾਈਵਰਾਂ ਲਈ ਸਮਰਥਨ ਤੇ ਸ਼ਲਾਘਾ ਇਸ ਸਮੇਂ ਆਪਣੇ ਪੂਰੇ ਚਰਮ ੳੁੱਤੇ ਹੈ, ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਸਮੇਂ ਉਨ੍ਹਾਂ ਟਰੱਕਿੰਗ ਕੰਪਨੀਆਂ ਨੂੰ ਰਾਹਤ ਦੇਣ...
ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਦਾ 2020 ਨੌਰਥ ਅਮੈਰੀਕਨ ਸਟੈˆਡਰਡ ਆਊਟ ਆਫ ਸਰਵਿਸ ਕ੍ਰਾਇਟੇਰੀਆ ਪਹਿਲੀ ਅਪਰੈਲ, 2020 ਤੋˆ ਪ੍ਰਭਾਵੀ ਹੋ ਗਿਆ ਹੈ। 2020 ਆਊਟ ਆਫ ਸਰਵਿਸ ਕ੍ਰਾਇਟੇਰੀਆ ਪਹਿਲੇ ਸਾਰੇ ਸੰਸਕਰਣਾˆ ਦੀ ਥਾˆ ਲੈ ਲਵੇਗਾ। ਦ ਨੌਰਥ ਅਮੈਰੀਕਨ ਸਟੈˆਡਰਡ ਆਊਟ ਆਫ ਸਰਵਿਸ ਕ੍ਰਾਇਟੇਰੀਆ...
ਅਮੈਰੀਕਨ ਟਰੱਕਿੰਗ ਐਸੋਸਿਏਸ਼ਨ (ਏਟੀਏ) ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਵੈਕਸੀਨ ਰਣਨੀਤੀ ਕਾਇਮ ਕਰਦੇ ਸਮੇਂ ਹੋਰਨਾਂ ਅਸੈਂਸ਼ੀਅਲ ਵਰਕਰਜ਼ ਦੀ ਤਰਜ਼ ਉੱਤੇ ਹੀ ਟਰੱਕਿੰਗ ਇੰਡਸਟਰੀ ਦੀ ਵਰਕਫੋਰਸ ਨੂੰ ਵੀ ਵੈਕਸੀਨ ਦੇ ਮਾਮਲੇ ਵਿੱਚ ਤਰਜੀਹ ਦਿੱਤੀ ਜਾਵੇ| ਵਾe੍ਹੀਟ ਹਾਊਸ, ਸੀਡੀਸੀ...
ਦ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਬ੍ਰੇਕ ਸੇਫਟੀ ਵੀਕ ਦੌਰਾਨ ਸਾਰਾ ਧਿਆਨ ਬ੍ਰੇਕ ਲਾਈਨਿੰਗ/ਪੈਡ ਸਬੰਧੀ ਉਲੰਘਣਾਵਾਂ ਉੱਤੇ ਦਿੱਤਾ ਜਾਵੇਗਾ। ਇਹ ਹਫਤਾ 20 ਤੋਂ 26 ਅਗਸਤ ਤੱਕ ਮਨਾਇਆ ਜਾਵੇਗਾ। ਬ੍ਰੇਕ ਸੇਫਟੀ ਵੀਕ ਦੌਰਾਨ ਕਮਰਸ਼ੀਅਲ ਮੋਟਰ ਵ੍ਹੀਕਲ ਇੰਸਪੈਕਟਰਜ਼ ਜਾਂਚ ਕਰਕੇ ਬ੍ਰੇਕ ਸਿਸਟਮ ਦੀ ਅਹਿਮੀਅਤ ਉੱਤੇ ਰੋਸ਼ਨੀ ਪਾਉਣਗੇ ਤੇ ਅਜਿਹੇ ਟਰੱਕਾਂ ਨੂੰ ਹਟਾਉਣਗੇ ਜਿਹੜੇ ਬ੍ਰੇਕਾਂ ਨਾਲ ਸਬੰਧਤ ਉਲੰਘਣਾਵਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਟਰੱਕਾਂ ਨੂੰ ਉਦੋਂ ਤੱਕ ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਉਹ ਇਸ ਬ੍ਰੇਕ ਸਿਸਟਮ ਵਿੱਚ ਸੁਧਾਰ ਨਹੀਂ ਕਰ ਲੈਂਦੇ। ਬ੍ਰੇਕ ਸੇਫਟੀ ਵੀਕ ਦੌਰਾਨ ਸੀਵੀਐਸਏ ਤੋਂ ਮਾਨਤਾ ਪ੍ਰਾਪਤ ਇੰਸਪੈਕਟਰ ਆਪਣੀ ਨਿਯਮਤ ਜਾਂਚ ਕਰਨਗੇ।ਇਸ ਤੋਂ ਇਲਾਵਾ ਉਹ ਬ੍ਰੇਕਾਂ ਨਾਲ ਸਬੰਧਤ ਜਾਂਚ ਤੇ ਉਲੰਘਣਾਵਾਂ ਸਬੰਧੀ ਡਾਟਾ ਸੀਵੀਐਸਏ ਕੋਲ ਦਰਜ ਕਰਵਾਉਣਗੇ। Level I and Level V ਜਾਂਚ ਦੇ ਬ੍ਰੇਕ ਪਰਸਨ ਦੇ ਵੇਰਵੇ ਸੀਵੀਐਸਏ ਦੀ ਵ੍ਹੀਕਲ ਇੰਸਪੈਕਸ਼ਨ ਚੈੱਕਲਿਸਟ ਉੱਤੇ ਚੈੱਕ ਕੀਤੇ ਜਾ ਸਕਦੇ ਹਨ। ਆਪਣੀ ਬ੍ਰੇਕ ਲਾਈਨਿੰਗ ਤੇ ਪੈਡ ਨੂੰ ਤੰਦਰੁਸਤ ਰੱਖਣ ਲਈ 10 ਟਿਪਸ ਹਾਸਲ ਕਰਨ ਵਾਸਤੇ 2023 ਦੇ ਬ੍ਰੇਕ ਸੇਫਟੀ ਵੀਕ ਫਲਾਇਰ ਡਾਊਨਲੋਡ ਕਰੋ। ਇੰਸਪੈਕਸ਼ਨ ਪ੍ਰੋਸੀਜਰਜ਼ ਨੂੰ ਵੇਖੋ। ਪਿਛਲੀ ਬ੍ਰੇਕ ਸੇਫਟੀ ਕੈਂਪੇਨ ਦੇ ਨਤੀਜੇ ਵੇਖੋ। ਤਾਜ਼ਾ ਇੰਸਪੈਕਸ਼ਨ ਸਬੰਧੀ ਬੁਲੇਟਨ ਚੈੱਕ ਕਰੋ। ਇਸ ਸਮੇਂ ਬ੍ਰੇਕ ਵੰਨਗੀ ਵਿੱਚ ਅੱਠ ਹਨ। ਇੰਸਪੈਕਸ਼ਨ ਬੁਲੇਟਨ ਮੌਜੂਦਾ ਇੰਸਪੈਕਸ਼ਨ ਪ੍ਰੋਗਰਾਮ ਲਈ ਬਿਹਤਰੀਨ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ। ਬ੍ਰੇਕ ਸੇਫਟੀ ਵੀਕ ਅਸਲ ਵਿੱਚ ਸੀਵੀਐਸਏ ਦੇ ਆਪਰੇਸ਼ਨ ਏਅਰਬ੍ਰੇਕ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਮੁੱਖ ਟੀਚਾ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੇ ਖਰਾਬ ਬ੍ਰੇਕਿੰਗ ਸਿਸਟਮਜ਼ ਕਾਰਨ ਹਾਈਵੇਅ ਉੱਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੈ ਤੇ ਘਟਾਉਣਾ ਹੈ।ਇਸ ਨੂੰ ਘਟਾਉਣ ਲਈ ਰੋਡਸਾਈਡ ਜਾਂਚ ਦੇ ਨਾਲ ਨਾਲ ਡਰਾਈਵਰਾਂ, ਮਕੈਨਿਕਾਂ, ਓਨਰ-ਆਪਰੇਟਰਜ਼ ਤੇ ਹੋਰਨਾਂ ਨੂੰ ਸਹੀ ਬ੍ਰੇਕ ਜਾਂਚ ਦੀ ਅਹਿਮੀਅਤ, ਮੇਨਟੇਨੈਂਸ ਤੇ ਆਪਰੇਸ਼ਨ ਸਬੰਧੀ ਸਿੱਖਿਅਤ ਕੀਤਾ ਜਾਣਾ ਜ਼ਰੂਰੀ ਹੈ।
ਕੋਵਿਡ-19 ਮਹਾਂਮਾਰੀ ਦੌਰਾਨ ਕਾਰੋਬਾਰਾਂ ਉੱਤੇ ਵਿੱਤੀ ਬੋਝ ਘਟਾਉਣ ਲਈ ਡਬਲਿਊਐਸਆਈਬੀ ਵੱਲੋਂ ਮੁਲਤਵੀ ਕੀਤੇ ਗਏ ਪ੍ਰੀਮੀਅਮਜ਼ ਦੀ ਮੁੜ ਅਦਾਇਗੀ ਜਨਵਰੀ 2021 ਤੋਂ ਪਹਿਲਾਂ ਸੁæਰੂ ਨਹੀਂ ਹੋਵੇਗੀ| ਇਹ ਫੈਸਲਾ ਡਬਲਿਊਐਸਆਈਬੀ ਦੇ ਵਿੱਤੀ ਰਾਹਤ ਪੈਕੇਜ ਦੇ ਹਿੱਸੇ ਵਜੋਂ ਕੀਤਾ ਗਿਆ ਹੈ| ਡਬਲਿਊਐਸਆਈਬੀ ਦੀ ਵਿੱਤੀ ਰਾਹਤ...
ਬੀਤੇ ਦਿਨੀਂ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਡਰੱਗ ਐਂਡ ਅਲਕੋਹਲ ਕਲੀਅਰਿੰਗਹਾਊਸ ਵੱਲੋਂ ਪ੍ਰੀ-ਇੰਪਲੌਇਮੈਂਟ ਇਨਵੈਸਟੀਗੇਸ਼ਨ ਫੌਰ ਡਰੱਗ ਐਂਡ ਅਲਕੋਹਲ ਪ੍ਰੋਗਰਾਮ ਵਾਇਲੇਸ਼ਨ ਬਾਰੇ ਜਾਣਕਾਰੀ ਪਬਲਿਸ਼ ਕੀਤੀ ਗਈ। ਕਲੀਅਰਿੰਗਹਾਊਸ ਦਾ ਇਹ ਨੋਟਿਸ 6 ਜਨਵਰੀ, 2023 ਤੋਂ ਪ੍ਰਭਾਵੀ ਹੋਈ ਇਸ ਤਬਦੀਲੀ ਸਬੰਧੀ ਰਿਮਾਈਂਡਰ ਹੀ ਹੈ। ਉਸ...
ਸੀਟੀਏ ਤੇ ਮੁੱਖ ਧਾਰਾ ਨਾਲ ਜੁੜੇ ਆਊਟਲੈਟਸ ਵੱਲੋਂ ਜਿਸ ਤਰ੍ਹਾਂ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਉਸੇ ਅਧਾਰ ਉੱਤੇ ਕੈਨੇਡਾ ਸਰਕਾਰ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੇ ਸਬੰਧ ਵਿੱਚ 19 ਸਤੰਬਰ ਨੂੰ ਸੋਗ ਮਨਾਉਣ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ। ਇਸ ਤੋਂ...
  ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) 15 ਜਨਵਰੀ, 2022 ਤੱਕ ਬਾਰਡਰ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਕੀਤੇ ਗਏ ਫੈਸਲੇ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਉਣ ਲਈ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ...
ਬੱਚਿਆਂ ਵਿੱਚ ਭੁੱਖਮਰੀ ਨੂੰ ਖ਼ਤਮ ਕਰਨ ਲਈ ਦੋ ਦਰਜਨ ਤੋਂ ਵੀ ਵੱਧ ਕੈਨੇਡੀਅਨ ਟਰੱਕਿੰਗ ਕੰਪਨੀਆਂ ਇਨ੍ਹਾਂ ਗਰਮੀਆਂ ਵਿੱਚ ਸੜਕਾਂ ਉੱਤੇ ਨਿੱਤਰੀਆਂ। ਬੈੱਲ ਪ੍ਰੋਗਰਾਮ ਤੋਂ ਬਾਅਦ ਆਰਗੇਨਾਈਜ਼ੇਸ਼ਨਜ਼ ਰਾਹੀਂ ਫੂਡ ਬੈਂਕਸ ਕੈਨੇਡਾ ਨੇ ਇਨ੍ਹਾਂ ਗਰਮੀਆਂ ਵਿੱਚ ਬੱਚਿਆਂ ਦੀ ਭੁੱਖ ਮਿਟਾਉਣ ਲਈ 150000...