ਇੰਪਲੌਇਰਜ਼ ਲਈ ਕਰਵਾਇਆ

ਇੰਪਲੌਇਰਜ਼ ਲਈ ਕਰਵਾਇਆ

ਇੰਪਲੌਇਰਜ਼ ਲਈ ਕਰਵਾਇਆ ਜਾ ਰਿਹਾ ਹੈ

ਐਕਸਪ੍ਰੈੱਸ ਐਂਟਰੀ ਵੈਬੀਨਾਰ

ਕੈਨੇਡਾ ਦੇ ਇਮੀਗ੍ਰੇਸ਼ਨਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ੌਨ ਫਰੇਜ਼ਰ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਕੈਨੇਡਾ ਆਪਣੇ ਇਕਨੌਮਿਕ ਇਮੀਗ੍ਰੇਸ਼ਨ ਮੈਨੇਜਮੈਂਟ ਸਿਸਟਮਐਕਸਪੈ੍ਰੱਸ ਐਂਟਰੀਲਈ ਕੈਟੇਗਰੀ ਦੇ ਆਧਾਰ ਉੱਤੇ ਚੋਣ ਕਰੇਗਾ।

ਇਸ ਐਲਾਨ ਤੋਂ ਪਹਿਲਾਂ ਕੀਤੇ ਗਏ ਸਲਾਹ ਮਸ਼ਵਰੇ ਦੌਰਾਨ ਸੀਟੀਏ ਨੇ ਇੰਡਸਟਰੀ ਦੇ ਪੱਖ ਉੱਤੇ ਇਹ ਬੇਨਤੀ ਕੀਤੀ ਸੀ ਕਿ ਕੈਟੇਗਰੀ ਦੇ ਆਧਾਰ ਉੱਤੇ ਇਸ ਚੋਣ ਪ੍ਰਕਿਰਿਆ ਵਿੱਚ ਟਰੱਕ ਡਰਾਈਵਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਸਲਾਹ ਮਸ਼ਵਰੇ ਤੋਂ ਬਾਅਦ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਕੁੱਝ ਚੋਣਵੇਂ ਕਿੱਤਿਆਂ ਨਾਲ ਟਰੱਕਿੰਗ ਨੂੰ ਸ਼ਾਮਲ ਕੀਤੇ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।ਕੈਟੇਗਰੀ ਦੇ ਆਧਾਰ ਉੱਤੇ ਕੀਤੀ ਜਾਣ ਵਾਲੀ ਚੋਣ ਨਾਲ ਕੈਨੇਡਾ ਵੱਲੋਂ ਖਾਸ ਹੁਨਰਟਰੇਨਿੰਗ ਜਾਂ ਭਾਸ਼ਾ ਦੀ ਕਾਬਲੀਅਤ ਵਾਲੇਸੰਭਾਵੀ ਪਾਰਮਾਨੈਂਟ ਰੈਜ਼ੀਡੈਂਟਸ ਲਈ ਸੱਦੇ ਜਾਰੀ ਕੀਤੇ ਜਾਣਗੇ। ਟਰਾਂਸਪੋਰਟ ਟਰੱਕ ਡਰਾਈਵਰਾਂ (ਐਨਓਸੀ 73300) ਨੂੰ ਹੁਣ ਇਸ ਕੈਟੇਗਰੀ ਵਾਲੀ ਸੂਚੀ ਵਿੱਚ ਯੋਗ ਦੇ ਆਧਾਰ ਉੱਤੇ ਸ਼ਾਮਲ ਕੀਤਾ ਜਾਵੇਗਾ। 

ਇਸ ਐਲਾਨ ਤੋਂ ਬਾਅਦ ਆਈਆਰਸੀਸੀ ਵੱਲੋਂ ਉਨ੍ਹਾਂ ਇੰਪਲੌਇਰਜ਼ਲਈ ਨਵੇਂ ਵਰਚੂਅਲ ਲਰਨਿੰਗ ਸੈਸ਼ਨ ਲਾਉਣ ਦੀ ਪੇਸ਼ਕਸ਼ ਕੀਤੀ ਜਾਵੇਗੀਜਿਹੜੇ  ਇਹ ਸਿੱਖਣਾ ਚਾਹੁਣਗੇ ਕਿ ਨਵੀਂ ਕੈਟੇਗਰੀ ਆਧਾਰਿਤ ਸਿਲੈਕਸ਼ਨ ਐਕਸਪ੍ਰੈੱਸ ਐਂਟਰੀ ਵਿੱਚ ਕਿਵੇਂ ਕੰਮ ਕਰੇਗੀ। ਜਿਸ ਵਿੱਚ ਯੋਗਤਾ ਸਬੰਧੀ ਮਾਪਦੰਡ ਤੇ 2023 ਕੈਟੇਗਰੀਜ਼ ਲਈ ਕਿੱਤੇ ਸ਼ਾਮਲ ਹੋਣਗੇ ਤੇ ਜਿਨ੍ਹਾਂ ਵਿੱਚ ਟਰੱਕਿੰਗ ਡਰਾਈਵਰਜ਼ ਵੀ ਸ਼ਾਮਲ