विश्वविद्यालय ट्रक चालकों को चाहता है

ਰੈਸਟ ਏਰੀਆਜ਼ ਲਈ ਟਰੱਕ ਡਰਾਈਵਰਾਂ ਤੋਂ
ਹੀ ਫੀਡਬੈਕ ਚਾਹੁੰਦੀ ਹੈ ਯੂਨੀਵਰਸਿਟੀ

 ਸਕੂਲ ਆਫ ਪਬਲਿਕ ਹੈਲਥ ਯੂਨੀਵਰਸਿਟੀ ਆਫ ਸਸਕੈਚਵਨ ਕੈਨੇਡਾ ਭਰ ਦੇ ਲਾਂਗ ਹਾਲ ਟਰੱਕ ਡਰਾਈਵਰਾਂ ਦੀ ਇਸ ਸਬੰਧ ਵਿੱਚ ਰਾਇ ਜਾਨਣਾ ਚਾਹੁੰਦੀ ਹੈ ਕਿ ਟਰੱਕਾਂ ਨੂੰ ਰੋਕਣ ਵਾਲੀਆਂ ਥਾਂਵਾਂ (ਰੈਸਟ ਏਰੀਆਜ਼ਉੱਤੇ ਉਨ੍ਹਾਂ ਨੂੰ ਕਿਹੋ ਜਿਹੀਆਂ ਸਹੂਲਤਾਂ ਚਾਹੀਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਮੁੱਢਲੀਆਂ ਲੋੜਾਂ ਪੂਰੀਆਂ ਹੋ ਸਕਣ।

ਇਹ ਮੰਨਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਜਾਣਕਾਰੀ ਨਾਲ ਭਵਿੱਖ ਵਿੱਚ ਕੈਨੇਡਾਖਾਸ ਤੌਰ ਉੱਤੇ ਪ੍ਰੇਰੀਜ਼ ਇਸ ਵਿੱਚ ਹਰ ਸੁਧਾਰ ਲਿਆਉਣਾ ਚਾਹੁੰਦੇ ਹਨਵਿੱਚ ਮੌਜੂਦਾ ਟਰੱਕ ਸਟੌਪਸ ਦੀ ਮੁਰੰਮਤ ਡਰਾਈਵਰਾਂ ਦੀਆਂ ਲੋੜਾਂ ਦੇ ਹਿਸਾਬ ਨਾਲ ਕੀਤੀ ਜਾ ਸਕੇਗੀ।ਲਾਂਗ ਹਾਲ ਡਰਾਈਵਰਾਂ ਨੂੰ ਇਸ ਸਬੰਧ ਵਿੱਚ ਆਨਲਾਈਨ ਸਰਵੇਖਣ ਭਰਨ ਲਈ ਆਖਿਆ ਜਾ ਰਿਹਾ ਹੈ।

ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਦਾ ਕਮਰਸ਼ੀਅਲ ਟਰੱਕ ਡਰਾਈਵਰ ਹੋਣਾ ਜ਼ਰੂਰੀ ਹੈਉਸ ਕੋਲ ਕਲਾਸ 1 ਡਰਾਈਵਰ ਲਾਇਸੰਸ ਜਾਂ ਇਸ ਦੇ ਬਰਾਬਰ ਦਾ ਲਾਇਸੰਸ ਹੋਣਾ ਜ਼ਰੂਰੀ ਹੈਪਿਛਲੇ ਮਹੀਨੇ ਲੋਡ ਡਲਿਵਰ ਕਰਨ ਸਮੇਂ ਉਸ ਨੇ ਘੱਟੋ ਘੱਟ ਇੱਕ ਰਾਤ ਘਰ ਤੋਂ ਦੂਰ ਬਿਤਾਈ ਹੋਵੇਉਹ ਕੈਨੇਡੀਅਨ ਸਿਟੀਜ਼ਨ ਹੋਵੇ ਜਾਂ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਹੋਵੇਲਾਂਗ ਹਾਲ ਟਰੱਕ ਡਰਾਈਵਰ ਹੋਣ ਦਾ ਉਸ ਕੋਲ ਘੱਟੋ ਘੱਟ 2 ਸਾਲ ਦਾ ਤਜਰਬਾ ਹੋਵੇ।

ਸਾਰੇ ਜਵਾਬ ਗੁਪਤ ਰੱਖੇ ਜਾਣਗੇ। ਇਸ ਸਰਵੇਖਣ ਵਿੱਚ ਹਿੱਸਾ ਲੈਣ ਲਈ ਹੇਠਾ ਦਿੱਤੇ