Winter supplies
As winter looms large and ugly, it’s time to move our winter supplies back into the truck. We’ve covered winter clothing already, but there’s more to winter survival than just warm clothing. This
Read MoreAs winter looms large and ugly, it’s time to move our winter supplies back into the truck. We’ve covered winter clothing already, but there’s more to winter survival than just warm clothing. This
Read MoreWe recently covered the ins and outs of tire chains in preparation for the upcoming winter driving season, so now we’ll go over some other things we need to have in order
Read Moreਡਰਾਈਵਰ ਇੰਕ·ਖਿਲਾਫ ਸੀਟੀਏ ਨੇ ਲਾਂਚ ਕੀਤੀ ਸਟੌਪ ਟੈਕਸ ਐਂਡ ਐਬਿਊਜ਼ ਕੈਂਪੇਨ ਪਿਛਲੇ ਮਹੀਨੇ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਆਪਣੀ ਸਟੌਪ ਟੈਕਸ ਐਂਡ ਲੇਬਰ ਐਬਿਊਜ਼ ਕੈਂਪੇਨ ਦਾ ਐਲਾਨ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਇਹ ਖਬਰ ਸਾਰਿਆਂ ਨੂੰ ਪਤਾ ਲੱਗੇ।ਇਹ ਨਵੀਂ ਕੈਂਪੇਨ ਡਰਾਈਵਰ ਇੰਕ·ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਲਈ ਲਾਂਚ ਕੀਤੀ ਗਈ ਹੈ।ਡਰਾਈਵਰ ਇੰਕ· ਟੈਕਸ ਚੋਰੀ ਕਰਨ ਤੇ ਵਰਕਰਜ਼ ਦਾ ਸ਼ੋਸ਼ਣ ਕਰਨ ਵਾਲਾ ਅਜਿਹਾ ਸਕੈਮ ਹੈ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਘੁਣ ਵਾਂਗ ਖਾ ਰਿਹਾ ਹੈ। ਅਸੀਂ ਸਾਰੇ ਓਟੀਏ ਮੈਂਬਰਾਂ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਜਿੰ਼ਮੇਵਾਰ ਕੈਰੀਅਰਜ਼ ਨੂੰ ਇਸ ਲੜਾਈ ਵਿੱਚ ਸਾਥ ਦੇਣ ਦਾ ਸੱਦਾ ਦਿੰਦੇ ਹਾਂ। ਆਪਣੇ ਐਮਪੀ ਨੂੰ ਸਿੱਧਾ ਸੁਨੇਹਾ ਦੇਣ ਲਈ StopTaxAndLabourAbuse.ca ਉੱਤੇ ਜਾ ਕੇ ਮੈਸੇਜ ਭੇਜੋ ਤੇ ਆਪਣੇ ਸਟਾਫ ਤੇ ਡਰਾਈਵਰਾਂ ਨੂੰ ਵੀ ਅਜਿਹਾ ਕਰਨ ਲਈ ਆਖੋ। ਓਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਸਰਕਾਰ ਇਹ ਸਮਝੇ ਕਿ ਅਸੀਂ ਆਪਣੀ ਇੰਡਸਟਰੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਚੁੱਕੇ ਹਾਂ। ਅਜਿਹਾ ਕਿਉਂ ਹੈ? ਇਹ ਬਹੁਤ ਹੀ ਸਧਾਰਨ ਜਿਹੀ ਗੱਲ ਹੈ, ਡਰਾਈਵਰ ਇੰਕ· ਇਸ ਲਈ ਤਕਲੀਫਦੇਹ ਹੈ ਕਿਉਂਕਿ ਇਹ ਗੈਰਕਾਨੂੰਨੀ ਹੈ, ਇਹ ਡਰਾਈਵਰਾਂ
Read MoreUNCLASSIFIED / NON CLASSIFIÉ Multi-Modal Labour and Skills Shortages Symposium Invitation Hello, Transport Canada would like to invite you to attend a virtual Multi-Modal Symposium on Labour and Skills Shortages in the transportation
Read MoreConstruction zones on our highways are frequent sights, but they can also be danger zones for drivers and construction workers. Safety in these areas isn’t merely a suggestion; it’s a moral and
Read MoreFor seasoned truck drivers, winter is a formidable adversary on the road. Snow, ice, and plunging temperatures demand a higher level of skill and preparedness. In this article, we’ll delve into the
Read Moreਟਰੱਕ ਡਰਾਈਵਰ ਅਰਥਚਾਰੇ ਨੂੰ ਚਲਾਉਂਦੇ ਹਨ ਤੇ ਟਰੱਕ ਡਰਾਈਵਰਾਂ ਦੀ ਆਵਾਜ਼ ਉਸ ਸਮੇਂ ਸੁਣੀ ਜਾਣੀ ਚਾਹੀਦੀ ਹੈ ਜਦੋਂ ਫੈਸਲਾ ਲੈਣ ਵਾਲੇ ਇਨਫਰਾਸਟ੍ਰਕਚਰ ਵਿੱਚ ਸੁਧਾਰ ਤੇ ਹਾਈਵੇਅ ਸੇਫਟੀ ਬਾਰੇ ਵਿਚਾਰ ਕਰਦੇ ਹਨ। ਨੌਰਦਰਨ
Read Moreਵੁਮਨ ਇਨ ਟਰੱਕਿੰਗ ਐਸੋਸਿਏਸ਼ਨ ਵੱਲੋਂ ਪਿੱਛੇ ਜਿਹੇ ਜਾਰੀ ਕੀਤੇ ਗਏ 2023 ਡਬਲਿਊਆਈਟੀ ਇੰਡੈਕਸ ਦੇ ਡਾਟਾ ਅਨੁਸਾਰ ਕਮਰਸ਼ੀਅਲ ਫਰੇਟ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਫੌਰ ਹਾਇਰ ਜਾਂ ਪ੍ਰਾਈਵੇਟ ਫਲੀਟਸ ਨਾਲ ਜੁੜੀਆਂ ਕਾਰਪੋਰੇਸ਼ਨਾਂ ਵਿੱਚ ਮਹਿਲਾ ਸੇਫਟੀ
Read MoreToday, Saturday, September 30, 2023, is recognized as The National Day for Truth and Reconciliation. It was first known as Orange Shirt Day, beginning in 2013. Today is the first annual National
Read Moreਪ੍ਰਾਈਸਵਾਟਰਹਾਊਸਕੂਪਰਜ਼ ਫੌਰ ਫੂਡ, ਹੈਲਥ ਐਂਡ ਕੰਜਿ਼ਊਮਰ ਪ੍ਰੋਡਕਟਸ ਆਫ ਕੈਨੇਡਾ (ਐਫਐਚਸੀਪੀ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉੱਤੇ ਦੇਸ਼ ਦੀ ਸਪਲਾਈ ਚੇਨ ਦੀ ਨਿਰਭਰਤਾ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਟਰੱਕਰਜ਼ ਦੀ ਘਾਟ ਨਾਲ ਅਰਥਚਾਰੇ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ। ਐਫਐਚਸੀਪੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡਸਟਰੀ ਅਫੇਅਰਜ਼ ਫਰੈਂਕ ਸਕਾਲੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਦੀ ਘਾਟ ਨਾਲ ਸਪਲਾਈ ਚੇਨ ਵਿੱਚ ਵਿਘਣ ਪਵੇਗਾ। ਮਹਾਂਮਾਰੀ ਦੌਰਾਨ ਇਹ ਸੰਕਟ ਥੋੜ੍ਹੀ ਦੇਰ ਲਈ ਖੜ੍ਹਾ ਹੋਇਆ ਸੀ ਜਦੋਂ ਕੁੱਝ ਡਰਾਈਵਰਾਂ ਨੇ ਇਹ ਕੰਮ ਛੱਡ ਦਿੱਤਾ ਤੇ ਕੰਮਕਾਰਾਂ ਵਿੱਚ ਅੜਿੱਕਾ ਪੈਣ ਲੱਗਿਆ। ਇਸ ਰਿਪੋਰਟ ਅਨੁਸਾਰ ਕੈਨੇਡਾ ਵਿੱਚ 20,000 ਟਰੱਕ ਡਰਾਈਵਰਾਂ ਦੀ ਘਾਟ ਹੈ ਤੇ ਮੌਜੂਦਾ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਰਿਟਾਇਰਮੈਂਟ ਦੇ ਨੇੜੇ ਹਨ। ਜੇ ਰਕਰੂਟਮੈਂਟ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਘਾਟ 30,000 ਤੱਕ ਅੱਪੜ ਸਕਦੀ ਹੈ। ਜੂਨ ਵਿੱਚ ਓਨਟਾਰੀਓ ਸਰਕਾਰ ਨੇ ਆਖਿਆ ਕਿ ਇਸ ਪਾੜੇ ਨੂੰ ਖ਼ਤਮ ਕਰਨ ਲਈ 6,100 ਟਰੱਕ ਡਰਾਈਵਰ ਪ੍ਰੋਵਿੰਸ ਭਰ ਵਾਸਤੇ ਚਾਹੀਦੇ ਹੋਣਗੇ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਟਰੱਕਿੰਗ ਨਾਲ ਸਬੰਧਤ ਉਮਰਦਰਾਜ਼ ਹੋ ਰਹੀ ਵਰਕਫੋਰਸ, ਡੈਮੌਗ੍ਰੈਫਿਕਸ ਤੇ ਡਰਾਈਵਰਾਂ ਦੇ ਭੱਤੇ ਅਜਿਹੇ ਕਾਰਕ ਹਨ ਜਿਨ੍ਹਾਂ ਕਾਰਨ ਇਹ ਘਾਟ ਪੈਦਾ ਹੋਈ ਹੈ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਇੰਡਸਟਰੀ ਨੂੰ ਨੌਜਵਾਨਾਂ ਨਾਲ ਸੰਪਰਕ ਕਰਨਾ ਹੋਵੇਗਾ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਵਰਕਰਜ਼ ਦੀ ਅਗਲੀ ਪੀੜ੍ਹੀ ਨਾਲ ਰਾਬਤਾ ਕਾਇਮ ਕਰਨਾ ਹੋਵੇਗਾ। ਇਸ ਰਿਪੋਰਟ ਬਾਰੇ ਵਿਚਾਰ ਵਟਾਂਦਰਾ ਕਰਨ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਇੰਡਸਟਰੀ ਕੀ ਕਰ ਰਹੀ ਹੈ ਇਸ ਦੀ ਚਰਚਾ ਕਰਨ ਵਾਸਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਵੀਪੀ ਆਫ ਕਮਿਊਨਿਕੇਸ਼ਨਜ਼ ਮਾਰਕੋ ਬਘੇਟੋ ਨੂੰ ਕਈ ਮੀਡੀਆ ਪ੍ਰੋਗਰਾਮਾਂ ਵਿੱਚ ਸੱਦਿਆਂ ਜਾਂਦਾ ਰਿਹਾ ਹੈ। ਬਘੇਟੋ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਨੌਜਵਾਨਾਂ ਦੇ ਰੂ ਬ ਰੂ ਕਰਨ ਤੇ ਪ੍ਰਮੋਟ ਕਰਨ ਲਈ ਇੰਡਸਟਰੀ ਵੱਲੋਂ ਆਪਣੇ ਪਬਲਿਕ ਰਿਲੇਸ਼ਨਜ਼ ਰਾਹੀਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਚੂਜ਼ ਟੂ ਟਰੱਕ ਸੋਸ਼ਲ ਮੀਡੀਆ ਕੈਂਪੇਨ ਮੁੱਖ ਤੌਰ ਉੱਤੇ ਮਿਲੇਨੀਅਲਜ਼ ਤੇ ਜੈਨ ਜੀਜ਼ ਲਈ ਹੀ ਲਾਂਚ ਕੀਤੀ ਗਈ ਹੈ ਕਿਉਂਕਿ ਇਹ ਨਵਾਂ ਕਰੀਅਰ ਚੁਣਨ ਦੇ ਰਾਹ ਉੱਤੇ ਹੁੰਦੇ ਹਨ। ਇਸ ਨਾਲ ਹੁਣ ਤੱਕ 45 ਮਿਲੀਅਨ ਇੰਪਰੈਸ਼ਨਜ਼ ਜਨਰੇਟ ਹੋ ਚੁੱਕੇ ਹਨ। ਇਹ ਪੁੱਛੇ ਜਾਣ ਉੱਤੇ ਕਿ ਕੀ ਐਕਸਪ੍ਰੈੱਸ ਐਂਟਰੀ ਵਰਕਰ ਪ੍ਰੋਗਰਾਮ ਵਿੱਚ ਤਾਜ਼ਾ ਤਬਦੀਲੀਆਂ, ਜਿਨ੍ਹਾਂ ਨੂੰ ਸਕਿੱਲਡ ਵਰਕਰਜ਼ ਉੱਤੇ ਕੇਂਦਰਿਤ ਕਰਕੇ ਕੀਤਾ ਗਿਆ ਹੈ, ਨਵੇਂ ਵਰਕਰਜ਼ ਨੂੰ ਆਕਰਸਿ਼ਤ ਕਰਨ ਵਿੱਚ ਮਦਦ ਕਰਨਗੀਆਂ ਤਾਂ ਇਸ ਉੱਤੇ ਬਘੇਟੋ ਨੇ ਆਖਿਆ ਕਿ ਇੰਡਸਟਰੀ ਇਸ ਨਾਲ ਕਾਫੀ ਉਤਸਾਹਿਤ ਹੈ ਪਰ ਇਸ ਗੱਲ ਨੂੰ ਲੈ ਕੇ ਤਣਾਅ ਵਿੱਚ ਵੀ ਹੈ ਕਿ ਇਸ ਪ੍ਰੋਗਰਾਮ ਵਿੱਚ ਅਜਿਹੇ ਮਾਪਦੰਡਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਸ ਨਾਲ ਵਰਕਰਜ਼ ਲੰਮੇਂ ਸਮੇਂ ਤੱਕ ਇੰਡਸਟਰੀ ਨਾਲ ਜੁੜ ਸਕਦੇ, ਜਿਵੇਂ ਕਿ ਸਮਰੱਥ ਡਰਾਈਵਰਾਂ ਦੇ ਨਾਲ ਨਾਲ ਟਰੱਕਿੰਗ ਕੈਰੀਅਰਜ਼ ਦੀ ਸਕਰੀਨਿੰਗ ਵੀ ਕੀਤੀ ਜਾਂਦੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਭਾਵੀ ਇੰਪਲੌਇਰਜ਼ ਵਰਕਰਜ਼ ਨੂੰ ਜਾਇਜ਼ ਭੱਤੇ ਦੇਣਗੇ, ਸਾਰੇ ਲੇਬਰ ਨਿਯਮਾਂ ਦੀ ਪਾਲਣਾ ਕਰਨਗੇ ਤੇ ਡਰਾਈਵਰਾਂ ਨੂੰ ਸਹੀ ਢੰਗ ਨਾਲ ਸਿਖਲਾਈ ਦੇਣਗੇ। ਉਨ੍ਹਾਂ ਇਹ ਵੀ ਆਖਿਆ ਕਿ ਫੈਡਰਲ ਸਰਕਾਰ ਨੂੰ ਡਰਾਈਵਰ ਇੰਕ·,ਜੋ ਕਿ ਟੈਕਸਾਂ ਤੋਂ ਬਚਣ ਤੇ ਲੇਬਰ ਦਾ ਸ਼ੋਸ਼ਣ ਕਰਨ ਵਾਲੀ ਅਜਿਹੀ ਸਕੀਮ ਹੈ ਜਿਸ ਦੀ ਵਰਤੋਂ ਅੰਡਰਗ੍ਰਾਊਂਡ ਇਕੌਨਮੀ ਨਾਲ ਜੁੜੇ ਕੈਰੀਅਰਜ਼ ਵੱਲੋਂ ਕੀਤੀ ਜਾਂਦੀ ਹੈ, ਵਰਗੀਆਂ ਸਕੀਮਾਂ ਨਾਲ ਲੜਨ ਲਈ ਹੋਰ ਕਾਫੀ ਕੁੱਝ ਕਰਨਾ ਚਾਹੀਦਾ ਹੈ। ਇਸ ਸਿਸਟਮ ਤਹਿਤ ਕੰਮ ਕਰਨ ਵਾਲੇ ਬਹੁਤੇ ਡਰਾਈਵਰਾਂ ਨੂੰ ਮੂਲ ਅਧਿਕਾਰ ਤੇ ਭੱਤੇ ਜਿਹੜੇ ਹੋਰਨਾਂ ਫੈਡਰਲ ਵਰਕਰਜ਼ ਨੂੰ ਮਿਲਦੇ ਹਨ, ਜਿਵੇਂ ਕਿ ਵੈਕੇਸ਼ਨ ਪੇਅ, ਸਿੱਕ ਡੇਅਜ਼, ਸੈਵਰੈਂਸ ਪੇਅ, ਵਰਕਰਜ਼ ਕੰਪਨਸੇਸ਼ਨ ਆਦਿ ਨਹੀਂ ਮਿਲਦੇ। ਬਘੇਟੋ ਨੇ ਆਖਿਆ ਕਿ ਦੋ ਟਰੱਕਿੰਗ ਇੰਡਸਟਰੀਜ਼ ਇੱਕਠਿਆਂ ਚੱਲ ਰਹੀਆਂ ਹਨ : ਇੱਕ ਅਜਿਹੇ ਆਗਿਆਕਾਰੀ, ਪ੍ਰੋਫੈਸ਼ਨਲ ਕੈਰੀਅਰਜ਼ ਹਨ ਜਿਹੜੇ ਆਪਣੇ ਮੁਲਾਜ਼ਮਾਂ ਨਾਲ ਸਹੀ ਢੰਗ ਨਾਲ ਵਿਵਹਾਰ ਕਰਦੇ ਹਨ, ਉਨ੍ਹਾਂ ਨੂੰ ਪੂਰੇ ਭੱਤੇ ਦਿੰਦੇ ਹਨ,ਸੇਫ ਰਹਿ ਕੇ ਕੰਮ ਕਰਨ ਦੀ ਟੇ੍ਰਨਿੰਗ ਦਿੰਦੇ ਹਨ ਤੇ ਡਰਾਈਵਰਾਂ ਨੂੰ ਲੰਮੇਂ ਸਮੇਂ ਤੱਕ ਸਫਲਤਾ ਦਾ ਆਨੰਦ ਮਾਨਣ ਲਈ ਉਨ੍ਹਾਂ ਨੂੰ ਸਾਰੇ ਤਰ੍ਹਾਂ ਦੇ ਸੰਦ ਤੇ ਸਕਿੱਲਜ਼ ਮੁਹੱਈਆ ਕਰਵਾਉਂਦੇ ਹਨ। ਦੂਜੇ ਹਨ ਡਰਾਈਵਰ ਇੰਕ· ਜਿਹੜੇ ਕਿ ਘਾਤ ਲਾ ਕੇ ਨਵੇਂ ਕੈਨੇਡੀਅਨਜ਼ ਜਾਂ ਜਿਹੜੇ ਵਰਕਫੋਰਸ ਵਿੱਚ ਨਵੇਂ ਹੁੰਦੇ ਹਨ, ਜਿਹੜੇ ਆਪਣੇ ਲੇਬਰ ਅਧਿਕਾਰਾਂ ਤੋਂ ਜਾਣੂ ਨਹੀਂ ਹੁੰਦੇ, ਉਨ੍ਹਾਂ ਦਾ ਸਿ਼ਕਾਰ ਕਰਦੇ ਹਨ। ਇਸ ਤਰ੍ਹਾਂ ਦੇ ਹੱਥਕੰਢਿਆਂ ਕਾਰਨ ਹੀ ਡਰਾਈਵਰਾਂ ਦੀ ਘਾਟ ਵਰਗਾ ਮੁੱਦਾ ਪੈਦਾ ਹ’ਇਆ ਹੈ ਤੇ ਇਸ ਨਾਲ ਹੀ ਟਰਨਓਵਰ ਗੜਬੜਾ ਗਈ ਹੈ ਤੇ ਲੋਕ ਇੰਡਸਟਰੀ ਤੋਂ ਟੁੱਟਦੇ ਜਾ ਰਹੇ ਹਨ।
Read More