Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjabi News
  • ਡਰਾਈਵਰ ਇੰਕ·ਖਿਲਾਫ ਸੀਟੀਏ ਨੇ
Punjabi News

ਡਰਾਈਵਰ ਇੰਕ·ਖਿਲਾਫ ਸੀਟੀਏ ਨੇ

Email :54

ਡਰਾਈਵਰ ਇੰਕ·ਖਿਲਾਫ ਸੀਟੀਏ ਨੇ ਲਾਂਚ
ਕੀਤੀ ਸਟੌਪ ਟੈਕਸ ਐਂਡ ਐਬਿਊਜ਼ ਕੈਂਪੇਨ

ਪਿਛਲੇ ਮਹੀਨੇ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਆਪਣੀ ਸਟੌਪ ਟੈਕਸ ਐਂਡ ਲੇਬਰ ਐਬਿਊਜ਼ ਕੈਂਪੇਨ ਦਾ ਐਲਾਨ ਕੀਤਾ ਗਿਆ ਸੀ। ਅਸੀਂ ਚਾਹੁੰਦੇ ਹਾਂ ਕਿ ਇਹ ਖਬਰ ਸਾਰਿਆਂ ਨੂੰ ਪਤਾ ਲੱਗੇ।ਇਹ ਨਵੀਂ ਕੈਂਪੇਨ ਡਰਾਈਵਰ ਇੰਕ·ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਲਈ ਲਾਂਚ ਕੀਤੀ ਗਈ ਹੈ।ਡਰਾਈਵਰ ਇੰਕ· ਟੈਕਸ ਚੋਰੀ ਕਰਨ ਤੇ ਵਰਕਰਜ਼ ਦਾ ਸ਼ੋਸ਼ਣ ਕਰਨ ਵਾਲਾ ਅਜਿਹਾ ਸਕੈਮ ਹੈ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਘੁਣ ਵਾਂਗ ਖਾ ਰਿਹਾ ਹੈ।

ਅਸੀਂ ਸਾਰੇ ਓਟੀਏ ਮੈਂਬਰਾਂ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਜਿੰ਼ਮੇਵਾਰ ਕੈਰੀਅਰਜ਼ ਨੂੰ ਇਸ ਲੜਾਈ ਵਿੱਚ ਸਾਥ ਦੇਣ ਦਾ ਸੱਦਾ ਦਿੰਦੇ ਹਾਂ। ਆਪਣੇ ਐਮਪੀ ਨੂੰ ਸਿੱਧਾ ਸੁਨੇਹਾ ਦੇਣ ਲਈ StopTaxAndLabourAbuse.ca ਉੱਤੇ ਜਾ ਕੇ ਮੈਸੇਜ ਭੇਜੋ ਤੇ ਆਪਣੇ ਸਟਾਫ ਤੇ ਡਰਾਈਵਰਾਂ ਨੂੰ ਵੀ ਅਜਿਹਾ ਕਰਨ ਲਈ ਆਖੋ।

ਓਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਫੈਡਰਲ ਸਰਕਾਰ ਇਹ ਸਮਝੇ ਕਿ ਅਸੀਂ ਆਪਣੀ ਇੰਡਸਟਰੀ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਕਮਰ ਕੱਸ ਚੁੱਕੇ ਹਾਂ। ਅਜਿਹਾ ਕਿਉਂ ਹੈ? ਇਹ ਬਹੁਤ ਹੀ ਸਧਾਰਨ ਜਿਹੀ ਗੱਲ ਹੈ, ਡਰਾਈਵਰ ਇੰਕ· ਇਸ ਲਈ ਤਕਲੀਫਦੇਹ ਹੈ ਕਿਉਂਕਿ ਇਹ ਗੈਰਕਾਨੂੰਨੀ ਹੈ, ਇਹ ਡਰਾਈਵਰਾਂ

img

We bring you the latest from the industry!

Comments are closed

Related Posts