6.4 C
Toronto
Thursday, March 28, 2024
  ਓਰਲੈਂਡੋ ਵਿੱਚ 2022 ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ (ਟੀਸੀਏ) ਫਲੀਟ ਸੇਫਟੀ ਐਵਾਰਡਜ਼ ਵਿਖੇ ਸੀਟੀਏ ਦੇ ਮੈਂਬਰਾਂ ਵਿਨੀਪੈਗ, ਮੈਨੀਟੋਬਾ ਦੇ ਬਾਇਸਨ ਟਰਾਂਸਪੋਰਟ ਤੇ ਕੌਟੀਊ-ਡੂ-ਲੈਕ, ਕਿਊਬਿਕ ਦੇ ਸੀ·ਏ·ਟੀ ਇਨਕਾਰਪੋਰੇਸ਼ਨ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਐਵਾਰਡ ਦਿੱਤੇ ਗਏ।  ਐਸੋਸਿਏਸ਼ਨ ਨੇ ਆਖਿਆ ਕਿ ਇਸ ਸਾਲ ਫਲੀਟ ਸੇਫਟੀ...
ਟਰੱਕਿੰਗ ਐਚਆਰ ਕੈਨੇਡਾ ਵੱਲੋਂ ਲੇਬਰ ਮਾਰਕਿਟ ਸਬੰਧੀ ਆਪਣੀ ਕੁਆਰਟਰਲੀ ਜਾਣਕਾਰੀ ਦੀ ਤਸਵੀਰ ਜਾਰੀ ਕੀਤੀ ਗਈ ਹੈ। ਇਸ ਤੋਂ ਸਾਹਮਣੇ ਆਇਆ ਹੈ ਕਿ ਟਰੱਕਿੰਗ ਤੇ ਲਾਜਿਸਟਿਕਸ ਸੈਕਟਰ ਵਿੱਚ ਲੇਬਰ ਸੰਕਟ ਕੈਨੇਡੀਅਨ ਸਪਲਾਈ ਚੇਨ ਵਿੱਚ ਸਥਿਰਤਾ ਤੇ ਮੁਕਾਬਲੇਬਾਜ਼ੀ ਲਈ ਖਤਰਾ ਬਣਿਆ...
ਬੀਤੇ ਦਿਨੀਂ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ (ਐਫਐਮਸੀਐਸਏ) ਡਰੱਗ ਐਂਡ ਅਲਕੋਹਲ ਕਲੀਅਰਿੰਗਹਾਊਸ ਵੱਲੋਂ ਪ੍ਰੀ-ਇੰਪਲੌਇਮੈਂਟ ਇਨਵੈਸਟੀਗੇਸ਼ਨ ਫੌਰ ਡਰੱਗ ਐਂਡ ਅਲਕੋਹਲ ਪ੍ਰੋਗਰਾਮ ਵਾਇਲੇਸ਼ਨ ਬਾਰੇ ਜਾਣਕਾਰੀ ਪਬਲਿਸ਼ ਕੀਤੀ ਗਈ। ਕਲੀਅਰਿੰਗਹਾਊਸ ਦਾ ਇਹ ਨੋਟਿਸ 6 ਜਨਵਰੀ, 2023 ਤੋਂ ਪ੍ਰਭਾਵੀ ਹੋਈ ਇਸ ਤਬਦੀਲੀ ਸਬੰਧੀ ਰਿਮਾਈਂਡਰ ਹੀ ਹੈ। ਉਸ...
ਪਹਿਲੀ ਜਨਵਰੀ ਤੋਂ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮਾਂ ਦੇ ਲਾਗੂ ਹੋਣ ਨਾਲ ਕੈਨੇਡਾ ਵਿੱਚ ਟਰੱਕ ਡਰਾਈਵਰਜ਼ ਤੇ ਕਮਰਸ਼ੀਅਲ ਟਰੱਕਸ ਲਈ ਬਹੁਤੇ ਪ੍ਰੋਵਿੰਸਾਂ ਵਿੱਚ ਆਰਜ਼ ਆਫ ਸਰਵਿਸ ਨਿਯਮਾਂ ਦੀ ਪਾਲਣਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋ...
ਕ੍ਰਿਸਮਸ ਭਾਵੇਂ ਲੰਘ ਚੁੱਕੀ ਹੈ ਪਰ ਕੈਨੇਡਾ ਦੀਆਂ ਬਹੁਤੀਆਂ ਉੱਤਰੀ ਕਮਿਊਨਿਟੀਜ਼ ਵਿੱਚ ਅਜੇ ਵੀ ਇਸ ਦੇ ਜਸ਼ਨ ਮਨਾਏ ਜਾ ਰਹੇ ਹਨ। ਇਸ ਸੱਭ ਲਈ ਓਟੀਏ ਦੇ ਥੌਮਸਨ ਟਰਮੀਨਲ ਦੇ ਮੈਂਬਰ, ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਤੇ ਕੈਨੇਡੀਅਨ ਟੌਏ ਐਸੋਸਿਏਸ਼ਨ ਦੇ ਨਾਲ...
ਟਰੱਕਿੰਗ ਐਚਆਰ ਕੈਨੇਡਾ ਦੇ 2023 ਵੁਮਨ ਵਿੱਦ ਡਰਾਈਵ ਲੀਡਰਸਿ਼ਪ ਸਮਿਟ ਲਈ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਰਸਮੀ ਤੌਰ ਉੱਤੇ ਹੋ ਚੁੱਕੀ ਹੈ। ਇਸ ਦੌਰਾਨ ਵੰਨ-ਸੁਵੰਨੀ ਵਰਕਫੋਰਸ ਨੂੰ ਟਰੱਕਿੰਗ ਤੇ ਲਾਜਿਸਟਿਕਸ ਇੰਡਸਟਰੀ ਵਿੱਚ ਆਕਰਸਿ਼ਤ ਕਰਨ, ਰਕਰੂਟ ਕਰਨ ਤੇ ਇੱਥੇ ਬਣਾਈ ਰੱਖਣ ਲਈ ਨਵੀਆਂ ਰਣਨੀਤੀਆਂ...
ਓਨਟਾਰੀਓ ਦਾ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਂਓ) ਤੇ ਇਸ ਦੇ ਰੋਡ ਸੇਫਟੀ ਐਨਫੋਰਸਮੈਂਟ ਭਾਈਵਾਲ ਪਹਿਲੀ ਜਨਵਰੀ ਤੋਂ ਤੀਜੀ ਧਿਰ ਤੋਂ ਸਰਟੀਫਾਈਡ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ (ਈਐਲਡੀ) ਦੀ ਵਰਤੋਂ ਲਾਗੂ ਕਰਵਾ ਦੇਣਗੇ। ਇਸ ਦੌਰਾਨ ਟਰੱਕ ਡਰਾਈਵਰਾਂ ਨੂੰ ਆਪਣੇ ਸਰਵਿਸ ਦੇ ਘੰਟਿਆਂ ਨੂੰ ਰਿਕਾਰਡ ਕਰਨ ਵਿੱਚ ਮਦਦ...
ਪਹਿਲੀ ਜਨਵਰੀ, 2023 ਤੋਂ ਕੁਨੈਕਟੀਕਟ (ਸੀਟੀ) ਸਟੇਟ ਵੱਲੋਂ ਹਾਈਵੇਅ ਯੂਜ਼ ਫੀਸ ਵਸੂਲੀ ਜਾਵੇਗੀ। ਇਸ ਨਾਲ ਸੀਟੀ ਦੇ ਹਾਈਵੇਅਜ਼ ਉੱਤੇ ਆਪਰੇਟ ਕਰਨ ਵਾਲੇ ਕੈਰੀਅਰਜ਼ ਉੱਤੇ ਕਾਫੀ ਅਸਰ ਪਵੇਗਾ। ਜਦੋਂ ਇਹ ਨਵਾਂ ਨਿਯਮ ਲਾਗੂ ਹੋਵੇਗਾ ਤਾਂ ਕੁੱਝ ਕੈਰੀਅਰਜ਼ ਨੂੰ ਕੁਨੈਕਟੀਕਟ ਡਿਪਾਰਟਮੈਂਟ ਆਫ ਰੈਵਨਿਊਜ਼...
ਡਰਾਈਵਰ ਇੰਕ·ਨੂੰ ਰੋਕਣ ਲਈ ਜੇ ਫੈਡਰਲ ਸਰਕਾਰ ਕੋਈ ਕਾਰਵਾਈ ਕਰਦੀ ਹੈ ਤਾਂ ਚਾਰਾਂ ਵਿੱਚੋਂ ਤਿੰਨ ਓਨਟਾਰੀਓ ਵਾਸੀ, ਭਾਵ 75 ਫੀ ਸਦੀ ਓਨਟਾਰੀਓ ਵਾਸੀ, ਇਸ ਫੈਸਲੇ ਨੂੰ ਸਵੀਕਾਰਨਗੇ। ਇਹ ਇਸ ਮੁੱਦੇ ਉੱਤੇ ਦੇਸ਼ ਭਰ ਦੇ ਕੈਨੇਡੀਅਨਜ਼ ਦੀ ਰਾਇ ਨਾਲ ਹੀ ਮੇਲ ਖਾਂਦਾ...
ਓਟੀਏ ਵੱਲੋਂ ਹਾਸਲ ਹੋਏ ਨੋਟਿਸ ਤੋਂ ਬਾਅਦ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਉਨ੍ਹਾਂ ਵੱਲੋਂ ਅਜਿਹੇ ਵਾਹਨਾਂ ਦੇ ਮਾਲਕਾਂ ਨੂੰ ਫਾਈਨਲ ਨੋਟਿਸ ਜਾਰੀ ਕੀਤੇ ਜਾਣਗੇ ਜਿਨ੍ਹਾਂ ਨੇ ਅਜੇ ਤੱਕ ਹੈਵੀ ਕਮਰਸ਼ੀਅਲ ਵ੍ਹੀਕਲ ਡੈਫਰਡ ਪੇਅਮੈਂਟ ਪਲੈਨ...