1.2 C
Toronto
Thursday, March 28, 2024
ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਬ੍ਰੇਕ ਸੇਫਟੀ ਡੇਅ ਦੌਰਾਨ ਕਮਰਸ਼ੀਅਲ ਵ੍ਹੀਕਲ ਇੰਸਪੈਕਟਰਜ਼ ਨੂੰ ਪੂਰੇ ਨੌਰਥ ਅਮਰੀਕਾ ਵਿੱਚ ਜਾਂਚੇ ਗਏ ਵ੍ਹੀਕਲਜ਼ ਵਿੱਚ 11·3 ਫੀ ਸਦੀ ਵਿੱਚ ਬ੍ਰੇਕ ਸਬੰਧੀ, ਆਊਟ ਆਫ ਸਰਵਿਸ ਮੁੱਦੇ ਵੇਖਣ ਨੂੰ ਮਿਲੇ। ਪਿਛਲੇ ਸਾਲ ਓਓਐਸ ਨਾਲੋਂ ਇਸ ਵਾਰੀ ਜਾਂਚੇ...
ਟੁਡੇਜ਼ ਟਰੱਕਿੰਗ ਵੱਲੋਂ ਕਰਵਾਏ ਗਏ ਤਾਜ਼ਾ ਪਲੱਸ ਰੀਡਰ ਸਰਵੇਖਣ ਵਿੱਚ ਪਾਇਆ ਗਿਆ ਕਿ ਟਰੱਕਿੰਗ ਇੰਡਸਟਰੀ ਨਾਲ ਜੁੜੇ 10 ਮੁਲਾਜ਼ਮਾਂ ਵਿੱਚੋਂ ਔਸਤਨ 7·9 ਆਪਣੇ ਕੰਮ ਤੋਂ ਸੰਤੁਸ਼ਟ ਹਨ।  ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ 70 ਫੀ ਸਦੀ ਮੁਲਾਜ਼ਮ ਆਪਣੇ ਇੰਪਲੌਇਰਜ਼...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਫਿਊਚਰ ਵਿਜ਼ਨ ਸਬੰਧੀ ਆਪਣਾ ਪੱਖ ਪੇਸ਼ ਕੀਤਾ ਹੈ।  ਪਿੱਛੇ ਜਿਹੇ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸਿ਼ਪ ਕੈਨੇਡਾ (ਆਈਆਰਸੀਸੀ) ਵੱਲੋਂ ਮੁਕਾਏ ਗਏ ਸਲਾਹ ਮਸ਼ਵਰੇ ਦੇ ਗੇੜ ਮਗਰੋਂ ਸੀਟੀਏ ਨੇ ਕੈਨੇਡੀਅਨ ਅਰਥਚਾਰੇ ਲਈ ਫਾਇਦੇਮੰਦ...
ਯੂਐਸ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ (ਡੀਐਚਐਸ) ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ 12 ਮਈ, 2023 ਤੋਂ ਦੇਸ਼ ਵਿੱਚ ਦਾਖਲ ਹੋਣ ਵਾਲੇ ਗੈਰ ਅਮਰੀਕੀ ਨਾਗਰਿਕਾਂ ਲਈ ਅਜੇ ਤੱਕ ਲਾਗੂ ਬਾਰਡਰ ਵੈਕਸੀਨ ਸ਼ਰਤਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਇੱਕ...
ਟਰੱਕਿੰਗ ਐਚਆਰ ਕੈਨੇਡਾ ਵੱਲੋਂ ਆਪਣੀ ਤਾਜ਼ਾ ਲੇਬਰ ਮਾਰਕਿਟ ਇਨਫਰਮੇਸ਼ਨ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ 2015 ਤੋਂ ਹੀ ਟਰੱਕ ਟਰਾਂਸਪੋਰਟੇਸ਼ਨ ਦੇ ਖੇਤਰ ਵਿੱਚ ਨੌਕਰੀਆਂ ਵਿੱਚ ਤਿੱਗੁਣਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਇਹ ਕੋਵਿਡ ਸ਼ੁਰੂ ਹੋਣ ਤੋਂ ਪਹਿਲਾਂ ਭਾਵ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੈਰੀਅਰਜ਼ ਨੂੰ ਇਹ ਚੇਤੇ ਕਰਵਾਇਆ ਜਾ ਰਿਹਾ ਹੈ ਕਿ 17 ਅਪਰੈਲ ਤੋਂ 21 ਅਪਰੈਲ ਤੱਕ ਡਿਟਰੌਇਟ, ਮਿਸ਼ੀਗਨ ਦੇ ਪੋਰਟ ਆਫ ਐਂਟਰੀ ਉੱਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ(ਸੀਬੀਪੀ) ਵੱਲੋਂ...
ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸਿ਼ਪ ਮੰਤਰੀ ਸ਼ੌਨ ਫਰੇਜ਼ਰ ਨੇ ਬੀਤੇ ਦਿਨੀਂ ਇਹ ਐਲਾਨ ਕੀਤਾ ਕਿ ਇਕਨੌਮਿਕ ਮੋਬਿਲਿਟੀ ਪਾਥਵੇਅਜ਼ ਪਾਇਲਟ (ਈਐਮਪੀਪੀ) ਤਹਿਤ ਕੈਨੇਡਾ ਨਵਾਂ ਆਰਥਿਕ ਮਾਰਗ ਲਾਂਚ ਕਰੇਗਾ। ਅਜਿਹਾ ਹੁਨਰਮੰਦ ਰਫਿਊਜੀਜ਼ ਤੇ ਹੋਰ ਪਰਵਾਸੀ ਵਿਅਕਤੀਆਂ ਨੂੰ ਹਾਇਰ ਕਰਨ ਵਿੱਚ ਇੰਪਲੌਇਰਜ਼ ਦੀ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਵਰਕਰਜ਼ ਦੇ ਅਧਿਕਾਰਾਂ ਤੇ ਮੂਲ ਮਨੁੱਖੀ ਅਧਿਕਾਰਾਂ ਨੂੰ ਰੌਂਦ ਕੇ ਕਾਰੋਬਾਰ ਚਲਾਉਣਾ ਕੰਮ ਕਰਨ ਦਾ ਕੋਈ ਢੰਗ ਨਹੀਂ ਹੈ।  ਓਟੀਏ ਦਾ ਕਹਿਣਾ ਹੈ ਕਿ ਡਰਾਈਵਰ ਇੰਕ·ਸਕੀਮ ਵਰਗੀਆਂ ਪੈਰ ਪਸਾਰ ਰਹੀਆਂ ਸਕੀਮਾਂ ਕਾਰਨ ਟਰੱਕਿੰਗ...
ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਟੋਰਾਂਟੋ ਦੀ ਡਿਪਟੀ ਮੇਅਰ ਜੈਨੀਫਰ ਮੈਕੈਲਵੀ ਨੂੰ ਪੱਤਰ ਲਿਖ ਕੇ ਇਹ ਚੇਤੇ ਕਰਵਾਇਆ ਗਿਆ ਹੈ ਕਿ ਗਾਰਡੀਨਰ ਐਕਸਪ੍ਰੈੱਸਵੇਅ ਤੋਂ ਬਿਨਾਂ ਟਰੱਕਿੰਗ ਕੈਰੀਅਰਜ਼ ਦੀ ਸਿਟੀ ਤੋਂ ਅਤੇ ਮੁੜ ਸਿਟੀ ਤੱਕ ਪਹੁੰਚ ਬਹੁਤ ਸੀਮਤ ਹੋ ਜਾਵੇਗੀ।...
  ਬਹੁਤੇ ਪ੍ਰੋਵਿੰਸਾਂ ਵਿੱਚ ਪਹਿਲੀ ਜਨਵਰੀ, 2023 ਤੋਂ ਹੀ ਫੈਡਰਲ ਈਐਲਡੀ ਸਬੰਧੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।  ਹੇਠਾਂ ਦਿੱਤੀ ਗਈ ਜਾਣਕਾਰੀ ਤੇ ਈਐਲਡੀ ਚਾਰਟ- 23MAR06-ProvELD Enforcement Chart_public ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਇਸ ਦੇ ਪ੍ਰੋਵਿੰਸ਼ੀਅਲ...