17.1 C
Toronto
Saturday, July 24, 2021
ਇਸ ਆਰਟੀਕਲ ਵਿੱਚ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਬਾਰੇ ਗੱਲ ਕੀਤੀ ਜਾਵੇਗੀ। ਇਹ ਮਾਪਦੰਡ, ਜਿਹੜੇ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ), ਅਮਰੀਕਾ ਦੇ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨਜ਼ (ਐਫਐਮਸੀਐਸਆਰਜ਼) ਅਤੇ ਕੈਨੇਡਾ ਦੇ ਨੈਸ਼ਨਲ ਸੇਫਟੀ ਕੋਡ (ਐਨਐਸਸੀ) ਵੱਲੋਂ ਕਾਇਮ ਕੀਤੇ ਗਏ ਹਨ।  ਭਾਵੇਂ...
ਓਨਟਾਰੀਓ ਨੂੰ ਪਾਰਕਿੰਗ ਦੀ ਘਾਟ ਨਾਲ ਨਜਿੱਠਣ ਲਈ ਅਜੇ ਕਾਫੀ ਕੁੱਝ ਕਰਨ ਦੀ ਲੋੜ ਹੈ। ਇਹ ਖੁਲਾਸਾ ਇਸ ਸਬੰਧ ਵਿੱਚ ਸਰਵੇਖਣ ਕਰਵਾਉਣ ਵਾਲੇ ਐਸਪੀਆਰ ਐਸੋਸਿਏਟਸ ਦੇ ਆਥਰ ਟੈੱਡ ਹਾਰਵੀ ਨੇ ਕੀਤਾ। ਪਿਛਲੇ ਤਿੰਨ ਸਾਲਾਂ ਵਿੱਚ ਇਸ ਸਰਵੇਖਣ ਰਾਹੀਂ ਪਾਰਕਿੰਗ...
ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਅਡੀਸ਼ਨਲ ਵਰਕਰਜ਼, ਜਿਨ੍ਹਾਂ ਵਿੱਚ ਟਰੱਕ ਡਰਾਈਵਰ ਵੀ ਸ਼ਾਮਲ ਹੋਣਗੇ, ਜਿਹੜੇ ਆਪਣੀਆਂ ਕਮਿਊਨਿਟੀਜ਼ ਵਿੱਚ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ, ਲਈ ਐਮਰਜੰਸੀ ਚਾਈਲਡਕੇਅਰ ਪ੍ਰੋਗਰਾਮ ਦਾ ਅਗਾਂਹ ਹੋਰ ਪਸਾਰ ਕਰੇਗੀ। ਚਾਈਲਡਕੇਅਰ ਵਿੱਚ ਇਹ ਪਸਾਰ ਵਰਕਰਜ਼...
ਇੰਡਸਟਰੀ ਮਾਹਿਰਾਂ ਨੇ ਟਰਾਂਸਪੋਰਟ ਟੌਪਿਕਸ ਨੂੰ ਦੱਸਿਆ ਕਿ ਫੈਡਰਲ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ ਨੂੰ ਲਾਜ਼ਮੀ ਕੀਤੇ ਜਾਣ ਨਾਲ ਮੋਟਰ ਕੈਰੀਅਰਜ਼ ਲਈ ਮੁਕਾਬਲਾ ਇੱਕੋ ਜਿਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਡਰਾਈਵਰਾਂ ਲਈ ਸਰਵਿਸ ਵਾਲੇ ਘੰਟਿਆਂ ਦੀ ਉਲੰਘਣਾਂ ਵਿੱਚ ਵੀ...
ਸਮਾਲ ਬਿਜ਼ਨਸ, ਐਕਸਪੋਰਟ ਪ੍ਰਮੋਸ਼ਨ ਐਂਡ ਇੰਟਰਨੈਸ਼ਨਲ ਟਰੇਡ ਮੰਤਰੀ ਮੈਰੀ ਐਨਜੀ ਨੇ ਅੱਜ ਹਾਈਲੀ ਅਫੈਕਟਿਡ ਸੈਕਟਰਜ਼ ਕ੍ਰੈਡਿਟ ਅਵੇਲੇਬਿਲਿਟੀ ਪ੍ਰੋਗਰਾਮ (ਐਚਏਐਸਸੀਏਪੀ) ਲਾਂਚ ਕੀਤਾ। ਇਹ ਪ੍ਰੋਗਰਾਮ ਉਨ੍ਹਾਂ ਕਾਰੋਬਾਰਾਂ ਦੀ ਮਦਦ ਕਰਨ ਲਈ ਲਾਂਚ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਹਾਂਮਾਰੀ ਦੌਰਾਨ ਸੱਭ ਤੋਂ...
ਮਿਸੀਸਾਗਾ - ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਟਰੱਕਿੰਗ, ਬੱਸ ਤੇ ਐਨਰਜੀ ਇੰਡਸਟਰੀ ਨਾਲ ਰਲ ਕੇ ਕੰਮ ਕਰਨ ਵਾਲੀ ਕੌਮਾਂਤਰੀ ਨੌਨ ਪ੍ਰੌਫਿਟ ਆਰਗੇਨਾਈਜ਼ੇਸ਼ਨ ਟਰੱਕਰਜ਼ ਅਗੇਂਸਟ ਟਰੈਫਿਕਿੰਗ (ਟੀਏਟੀ) ਨੇ ਕ੍ਰਿਸਕਾ ਟਰਾਂਸਪੋਰਟੇਸ਼ਨ ਗਰੁੱਪ ਵਿਖੇ ਡਾਇਰੈਕਟਰ ਆਫ ਹਿਊਮਨ ਰਿਸੋਰਸਿਜ਼ ਹੈਦਰ ਮਿਊਹਿੱਨੀ ਨੂੰ ਨਵੀਂ...
ਓਨਟਾਰੀਓ ਸਰਕਾਰ ਵੱਲੋਂ ਬੀਤੇ ਦਿਨੀਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਪ੍ਰੋਵਿੰਸ ਭਰ ਵਿੱਚ ਟਰੱਕਾਂ ਦੀ ਪਾਰਕਿੰਗ ਵਿੱਚ ਸੁਧਾਰ ਕਰਨ ਲਈ ਟਰੱਕਿੰਗ ਇੰਡਸਟਰੀ ਵਿੱਚ ਨਿਵੇਸ਼ ਕਰਨਾ ਜਾਰੀ ਰੱਖੇਗੀ।  ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਨੂੰ ਸਾਡੀਆਂ...
ਮੈਂਟਲ ਹੈਲਥ ਕਮਿਸ਼ਨ ਆਫ ਕੈਨੇਡਾ (ਐਮਐਚਸੀਸੀ) ਵੱਲੋਂ ਇੱਕ ਨਵੇਂ ਕੰਮ ਵਾਲੇ ਸਰੋਤ ਸਬੰਧੀ ਦਸਤਾਵੇਜ਼ ਨੂੰ ਤਿਆਰ ਕੀਤਾ ਗਿਆ ਹੈ ਜਿਸ ਦਾ ਸਿਰਲੇਖ ਹੈ : “ਮਿਨੀ ਗਾਈਡ ਟੂ ਹੈਲਪ ਇੰਪਲੌਈਜ਼ ਮੈਂਟਲ ਹੈਲਥ ਥਰੂ ਵਿੰਟਰ।”ਐਮਐਚਸੀਸੀ ਦੀ ਨਵੀਂ ਮਿੰਨੀ ਗਾਈਡ ਇਸ ਤਰ੍ਹਾਂ...
ਬੀਤੇ ਦਿਨੀਂ ਪ੍ਰੋਵਿੰਸ ਵੱਲੋਂ ਸਟੇਅ ਐਟ ਹੋਮ ਆਰਡਰਜ਼ ਜਾਰੀ ਕੀਤੇ ਗਏ ਸਨ। ਉਸ ਸਮੇਂ ਤੋਂ ਹੀ ਪ੍ਰੋਵਿੰਸ ਵੱਲੋਂ ਇਸ ਨੀਤੀ ਦੇ ਸਬੰਧ ਵਿੱਚ ਕੁੱਝ ਹੋਰ ਪੱਖਾਂ ਉੱਤੇ ਗਾਇਡੈਂਸ ਦਿੱਤੀ ਗਈ ਹੈ ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਡਸਾਈਡ...
ਕੋਵਿਡ-19 ਮਹਾਂਮਾਰੀ ਕਾਰਨ ਸਾਡੀਆਂ ਜਿ਼ੰਦਗੀਆਂ ਵਿੱਚ ਵੱਡੇ ਬਦਲਾਅ ਆਏ ਹਨ। ਮਹਾਂਮਾਰੀ ਕਾਰਨ ਆਫਿਸ ਦੇ ਕੰਮ ਵਿੱਚ ਵੀ ਹਮੇਸ਼ਾਂ ਲਈ ਤਬਦੀਲੀ ਆ ਗਈ ਹੈ। ਜਨਵਰੀ ਦੇ ਮੱਧ ਵਿੱਚ ਇੱਕ ਵਾਰੀ ਫਿਰ ਦੇਸ਼ ਵਿੱਚ ਸਖ਼ਤ ਲਾਕਡਾਊਨ ਲਾਇਆ ਗਿਆ ਹੈ, ਸਾਡੇ ਸਮਾਜ...

Latest news