Tuesday, January 22, 2019
ਇੱਕ ਫ਼ੈਡਰਲ ਜੱਜ ਵੱਲੋਂ ਆਪਣੇ ਤਾਜ਼ਾ ਤਾਰੀਨ ਫੈਸਲੇ ਰਾਹੀਂ ਸੀ ਸੀ ਜੇ ਟੋਪ 250 ਵਿੱਚ 93ਵੇਂ ਨੰਬਰ ਵਾਲੀ ਕੈਨਸਾਸ ਅਧਾਰਿਤ ਰੈਫਰੀਜਰੇਟਰ ਕੈਰੀਅਰ ਟਰਾਂਸ-ਐਮ ਟਰੱਕਿੰਗ ਖ਼ਿਲਾਫ਼ $120 ਮਿਲੀਅਨ ਦੇ ਲਾਅਸੂਟਸ ਨੂੰ ਖ਼ਾਰਜ ਕਰ ਦਿੱਤਾ। ਜੱਜ ਐਰਿਕ ਐਫ਼ ਮੇਲਗਰੇਨ ਨੇ ਯੂਨਾਈਟਡ ਸਟੇਟਸ...
ਇੰਡੀਅਨਾ ਵਿੱਚਲੇ ਟੋਲ ਰੋਡਜ਼ ਆਈ-90 ਤੇ ਆਈ-80 ਰਾਹੀਂ ਲੰਘਣ ਵਾਲੇ ਟਰੱਕਰਜ਼ ਨੂੰ ਵਧੇਰੇ ਟੋਲ ਅਦਾ ਕਰਨਾ ਪਿਆ ਕਰੇਗਾ ਕਿਉਂਕਿ ਸੂਬੇ ਵਿੱਚ ਫ਼ਾਊਂਡੇਸ਼ਨ ਪਸਾਰ ਲਈ ਫ਼ੰਡ ਰੇਜ਼ ਕੀਤਾ ਜਾਵੇਗਾ। ਗਵਰਨਰ ਹੋਲਕੋਂਬ ਨੇ ਇੰਡੀਆਨਾ ਵਿਚਲੇ ਟੋਲ ਰੋਡ ਵਰਤਣ ਵਾਲੇ ਕਲਾਸ-3 ਜਾਂ...
ਇਸ ਹਫ਼ਤੇ ਰਿਚੀ ਬ੍ਰਦਰਜ਼ ਆਕਸ਼ਨੀਅਰਜ਼ ਵੱਲੋਂ ਐਡਮਿੰਟਨ ਵਿੱਚ ਇੱਕ ਹੋਰ ਸਫ਼ਲ ਨਿਲਾਮੀ ਦਾ ਆਯੋਜਿਨ ਕੀਤਾ ਗਿਆ ਜਿਸ ਵਿੱਚ ḙ78 ਮਿਲੀਅਨ ਤੋਂ ਵੱਧ ਔਜ਼ਾਰਾਂ ਦੀ ਵਿਕਰੀ ਹੋਈ। ਰਿਚੀ ਬ੍ਰਦਰਜ਼ ਦੇ ਖ਼ੇਤਰੀ ਸੇਲਜ਼ ਮੈਨੇਜਰ ਟਰੇਂਟ ਵੈਨਡੇਨਬੇਰਘ ਦਾ ਕਹਿਣਾ ਸੀ ਕਿ ਇਸ...
ਬੀਤੇ ਦਿਨੀਂ ਮੈਕ ਟਰੱਕ ਵੱਲੋਂ ਆਪਣੀ ਛੇਵੀਂ 'ਲਾਂਗ ਵੇਅ ਫਰਾਮ ਹੋਮ' ਟਾਈਟਲ ਅਧੀਨ ਰੋਡਲਾਈਫ਼ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਇਸ ਵਾਰ ਦਾ 'ਰੋਡਲਾਈਫ਼ ਸਨਮਾਨ' ਦੋ ਵੈਸਟਰਨ ਕੈਨੇਡੀਅਨ ਹੋਲ ਡੀਲ ਡਰਾਈਵਰਾਂ ਨੂੰ ਪ੍ਰਦਾਨ ਕੀਤਾ ਗਿਆ। ਇਹਨਾਂ ਵਿੱਚੋਂ ਇੱਕ ਨਿਊਫ਼ਾਊਂਡਲੈਂਡ ਨਾਲ...
ਅਮਰੀਕਨ ਵਪਾਰ ਨੀਤੀ ਵਿੱਚਲੀਆਂ ਤਬਦੀਲੀਆਂ ਦਾ ਫਰੇਟ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਨਿਰੰਤਰ ਚੱਲਦੇ ਵਪਾਰ ਦੇ ਤੱਥਾਂ ਰੋਸ਼ਨੀ ਵਿੱਚ ਵੇਖਿਆਂ ਇਸ ਨਾਲ ਕੈਨੇਡੀਅਨ ਟਰੱਕਿੰਗ ਇੰਡਸਟਰੀ ਲਈ ਵੀ ਸਾਰੋਕਾਰ ਉਜਾਗਰ ਹੋਏ ਹਨ। ਇਹ ਯੁੱਧ ਮਾਰਚ ਮਹੀਨੇ...
ਸਾਲ 2018 ਵਿੱਚ ਟਰੱਕ ਆਰਡਰਾਂ ਵਿੱਚ ਹੋ ਰਿਹਾ ਇਤਿਹਾਸਿਕ ਵਾਧਾ ਬਰਕਰਾਰ ਹੈ। ਈ ਸੀ ਟੀ ਦੇ ਉਪ-ਮੁੱਖੀ ਤੇ ਸੀਨੀਅਰ ਨਰੀਖਿਕ ਕੇਨੀ ਵੀਅਥ ਦਾ ਕਹਿਣਾ ਸੀ ਕਿ ਵੱਡਾ ਸਵਾਲ ਇਹ ਕਿ ਕੀ ਇਹ ਬੈਕਲਾਗ 2020 ਤੱਕ ਕਲੀਅਰ ਹੋ ਜਾਵੇਗਾ? ਹਾਜ਼ਰ...
ਟਰੱਕਿੰਗ ਉਦਯੋਗ ਵਿੱਚ ਕਰੀਬ 15 ਮਹੀਨੇ ਪਹਿਲਾਂ ਦਾਖ਼ਲ ਹੋਣ ਉਪਰੰਤ ਟੈਕਨੀਕਲ ਮਹਾਂਰੱਥੀ ਊਬਰ ਨੇ ਇਸ ਹਫ਼ਤੇ ਆਪਣਾ ਊਬਰ ਪਲੇਟਫਾਰਮ ਜਾਰੀ ਕੀਤਾ ਹੈ ਜਿਸ ਤਹਿਤ ਅਸਲ ਆਟੋਮੇਟਡ ਫਰੇਟ-ਮੈਚਿੰਗ ਸਿਸਟਮ ਦੀਆਂ ਸੇਵਾਵਾਂ ਦਿੱਤੀਆਂ ਜਾਇਆ ਕਰਨਗੀਆਂ। ਇਸ ਨਾਲ ਸ਼ਿਪਰਜ਼ ਲਈ ਲੋਡ ਪੋਸਟ...
ਪਿਛਲੇ ਹਫ਼ਤੇ ਕੋਲੰਬਸ, ਇੰਡੀਆਨਾ ਵਿਖੇ ਈ ਸੀ ਟੀ ਰੀਸਰਚ ਸੈਮੀਨਾਰ ਵਿੱਚ ਨਿਰੀਖਕਾਂ ਵੱਲੋਂ ਕਿਹਾ ਗਿਆ ਕਿ ਟਰੱਕ ਆਰਡਰਾਂ ਦੇ ਇਤਿਹਾਸ ਵਿੱਚ ਵਿੱਚ ਹੋ ਰਿਹਾ ਅਥਾਹ ਵਾਧਾ ਇਸ ਸਾਲ ਦੇ ਅੰਤ ਅਤੇ ਅਗਲੇ ਸਾਲ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।...
ਜਨਵਰੀ 2017 ਤੋਂ ਉਤਪਾਦ ਖ਼ੇਤਰ ਵਿੱਚ ਉਤਰਨ ਮਗਰੋਂ ਹੁਣ ਤੱਕ ਫਰੇਟਲਾਈਨਰ ਵੱਲੋਂ 50,000 ਨਵੇਂ ਕੈਸਕੈਡੀਆ ਮਾਰਕੀਟ ਵਿੱਚ ਉਤਾਰੇ ਜਾ ਚੁੱਕੇ ਹਨ। ਇਹ ਟਰੱਕ ਕਲੇਅਰਮੋਂਟ, ਐਨ ਸੀ ਅਧਾਰਿਤ ਕਾਰਗੋ ਟਰਾਂਸਪੋਰਟਰਾ ਨੂੰ ਡਿਲਿਵਰ ਕੀਤੇ ਗਏ ਸਨ ਜਿੰਨਾਂ ਵਿੱਚ ਡਿਲਿਵਰੀ ਉਪਰੰਤ 128...
ਅਮਰੀਕਣ ਸ਼ਿਪਰਜ਼ ਦੇ ਜੂਨ ਮਹੀਨੇ ਤੋਂ ਹਾਲਾਤ ਸੁਧਰਨੇ ਸ਼ੁਰੂ ਹੋਏ ਹਨ ਪਰ ਇਹਨਾਂ ਮੂਹਰੇ ਅਜੇ ਵੀ ਵਾਤਾਵਰਣ ਚੋਣੌਤੀਆਂ ਭਰਿਆ ਹੈ। ਐਫ ਟੀ ਆਰ ਦੇ ਸ਼ਿਪਰਜ਼ ਕੰਡੀਸ਼ਨਜ਼ ਇਨਡੈਕਸ (ਐ ਸੀ ਆਈ) ਨੇ ਜੂਨ ਮਹੀਨੇ ਇਸ ਦਾ ਉਭਾਰ 9.5 ਦੱਸਿਆ ਸੀ...

FOLLOW US1

4,046FansLike
3,063FollowersFollow

Latest news