8.8 C
Toronto
Friday, April 19, 2024
ਓਮਨੀਟਰੈਕਸ ਵੱਲੋਂ ਜਾਰੀ ਕੀਤੇ ਗਏ ਨਵੇਂ ਡਾਟਾ ਅਨੁਸਾਰ ਕਿਸੇ ਹੋਰ ਧਿਆਨ ਵਿੱਚ ਲੱਗੇ ਡਰਾਈਵਰਾਂ ਦੀ ਹੋਰਨਾਂ ਡਰਾਈਵਰਾਂ ਦੇ ਮੁਕਾਬਲੇ ਹਾਦਸਿਆਂ ਦਾ ਸਿ਼ਕਾਰ ਹੋਣ ਦੀ ਸੰਭਾਵਨਾਂ 72 ਫੀ ਸਦੀ ਜਿ਼ਆਦਾ ਹੁੰਦੀ ਹੈ। ਹੈਵੀ ਡਿਊਟੀ ਟਰੱਕਿੰਗ ਵੱਲੋੋਂ ਕੀਤੀ ਗਈ ਰਿਪੋਰਟਿੰਗ ਮੁਤਾਬਕ ਡਾਟਾ...
ਕੈਨੇਡਾ ਦਾ ਕੌਮਾਂਤਰੀ ਵਪਾਰ ਟਰੱਕਿੰਗ ਉੱਤੇ ਨਿਰਭਰ ਕਰਦਾ ਹੈ ਤੇ ਕੈਨੇਡੀਅਨ ਟਰੱਕਿੰਗ ਨੂੰ ਢੇਰ ਸਾਰੇ ਡਰਾਈਵਰਾਂ ਦੀ ਲੋੜ ਹੈ। ਦੇਸ਼ ਵਿੱਚ ਇਸ ਸਮੇਂ ਅੰਦਾਜ਼ਨ 20,000 ਦੇ ਨੇੜੇ ਤੇੜੇ ਟਰੱਕਿੰਗ ਜੌਬਜ਼ ਖਾਲੀ ਪਈਆਂ ਹਨ। ਲੇਬਰ ਦੀ ਲੋੜ ਐਨੀ ਜਿ਼ਆਦਾ ਹੈ ਕਿ...
ਕੈਨੇਡਾ ਤੇ ਅਮਰੀਕਾ ਭਰ ਵਿੱਚ ਸਿਰਫ ਓਨਟਾਰੀਓ ਪ੍ਰੋਵਿੰਸ ਹੀ ਅਜਿਹਾ ਅਧਿਕਾਰ ਖੇਤਰ ਹੈ ਜਿਹੜਾ ਕਿਸੇ ਨੂੰ ਆਟੋਮੈਟਿਕ ਜਾਂ ਆਟੋਮੇਟਿਡ ਮੈਨੂਅਲ ਟਰਾਂਸਮਿਸ਼ਨ ਵਿੱਚ ਕਲਾਸ ਏ ਰੋਡ ਟੈਸਟ ਲੈਣ ਦੀ ਇਜਾਜ਼ਤ ਦਿੰਦਾ ਹੈ ਤੇ ਜੇ ਸਬੰਧਤ ਵਿਅਕਤੀ ਇਹ ਟੈਸਟ ਪਾਸ ਕਰ...
2021 ਦੀ ਪਹਿਲੀ ਛਿਮਾਹੀ ਵਿੱਚ ਰਿਚੀ ਬਰਦਰਜ਼ ਨੇ ਆਪਣੀ ਆਨਲਾਈਨ ਬੋਲੀ ਅਤੇ ਮਾਰਕਿਟਪਲੇਸ ਰਾਹੀਂ ਬੇਮਿਸਾਲ ਮੰਗ ਪੈਦਾ ਕੀਤੀ ਤੇ ਫਿਰ ਆਪਣੀ ਖੇਪ ਲਈ ਚੰਗੀ ਕੀਮਤ ਵਸੂਲੀ।ਹਕੀਕਤ ਇਹ ਹੈ ਕਿ ਅਮਰੀਕਾ ਵਿੱਚ ਟਰੱਕ ਟਰੈਕਟਰ ਦੀਆਂ ਕੀਮਤਾਂ ਇਸ ਸਾਲ 30 ਫੀ...
ਪੀਲ ਰੀਜਨ ਵੱਲੋਂ ਟਰੱਕ ਡਰਾਈਵਰਾਂ ਨੂੰ ਵੀਕੈਂਡ ਉੱਤੇ ਲਾਏ ਜਾ ਰਹੇ ਟਰਾਂਸਪੋਰਟੇਸ਼ਨ ਕਲੀਨਿਕ ਰਾਹੀਂ ਵੈਕਸੀਨੇਸ਼ਨ ਕਰਵਾਏ ਜਾਣ ਲਈ ਆਖਿਆ ਜਾ ਰਿਹਾ ਹੈ। ਇਹ ਟਰਾਂਸਪੋਰਟੇਸ਼ਨ ਕਲੀਨਿਕ 17 ਜੁਲਾਈ ਤੇ 18 ਜੁਲਾਈ ਨੂੰ ਇੰਟਰਨੈਸ਼ਨਲ ਸੈਂਟਰ ( 6900 ਏਅਰਪੋਰਟ ਰੋਡ) ਉੱਤੇ ਦੁਪਹਿਰੇ...
ਨੈਸ਼ਨਲ ਹਾਈਵੇਅ ਟਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐਨਐਚਟੀਐਸਏ) ਵੱਲੋਂ ਜਨਰਲ ਆਰਡਰ ਜਾਰੀ ਕੀਤੇ ਗਏ ਹਨ ਜਿਨ੍ਹਾਂ ਤਹਿਤ ਵ੍ਹੀਕਲ ਬਣਾਉਣ ਵਾਲੀਆਂ ਕੰਪਨੀਆਂ ਤੇ ਵ੍ਹੀਕਲ ਆਪਰੇਟ ਕਰਨ ਵਾਲਿਆਂ ਨੂੰ ਐਸਏਈ ਲੈਵਲ 2 ਐਡਵਾਂਸਡ ਡਰਾਈਵਰ ਅਸਿਸਟੈਂਸ ਸਿਸਟਮਜ਼ (ਏਡੀਏਐਸ) ਜਾਂ ਐਸਏਈ ਲੈਵਲਜ਼ 3-5 ਆਟੋਮੇਟਿਡ ਡਰਾਈਵਿੰਗ...
ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਤੀਜੀ ਧਿਰ ਵੱਲੋਂ ਮਾਨਤਾ ਪ੍ਰਾਪਤ ਇਲੈਕਟ੍ਰੌਨਿਕ ਲਾਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਨੂੰ ਜੂਨ 2022 ਵਿੱਚ ਪੂਰੀ ਤਰ੍ਹਾਂ ਲਾਗੂ ਕਰਨ ਲਈ ਤਿਆਰੀ ਕਰ ਰਹੀ ਹੈ। ਇੰਡਸਟਰੀ ਨੂੰ ਇਸ ਸਬੰਧ ਵਿੱਚ ਤਿਆਰੀ ਲਈ ਅਹਿਮ...
ਪੀਲ ਦੇ ਡਰਾਈਵਰਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਤੇ ਦੂਜੀ ਡੋਜ਼ ਦੇਣ ਲਈ ਪੀਲ ਰੀਜਨ ਵੱਲੋਂ 17 ਜੁਲਾਈ ਤੇ 18 ਜੁਲਾਈ ਨੂੰ ਵੀਕੈਂਡ ਟਰਾਂਸਪੋਰਟੇਸ਼ਨ ਕਲੀਨਿਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਲੀਨਿਕ ਟਰੱਕਿੰਗ, ਟੈਕਸੀ, ਬੱਸ ਇੰਡਸਟਰੀ ਤੇ ਊਬਰ...
ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ( ਈਸੀਸੀਸੀ) ਵੱਲੋਂ ਸੀਟੀਏ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇੰਟੈਰਿਮ ਆਰਡਰ ਮੌਡੀਫਾਇੰਗ ਦ ਆਪਰੇਸ਼ਨ ਆਫ ਦ ਹੈਵੀ ਡਿਊਟੀ ਵ੍ਹੀਕਲ ਐਂਡ ਇੰਜਣ ਗ੍ਰੀਨਹਾਊਸ ਗੈਸ ਐਮਿਸ਼ਨ ਰੈਗੂਲੇਸ਼ਨਜ਼ 3 ਮਈ, 2022 ਤੱਕ ਕੈਨੇਡਾ...
ਬੀ ਸੀ ਸਰਕਾਰ ਵੱਲੋਂ ਲੋਅ ਕਾਰਬਨ ਕਮਰਸ਼ੀਅਲ ਵ੍ਹੀਕਲਜ਼ ਲਈ ਵੇਟ ਅਲਾਉਐਂਸ ਦਾ ਪਸਾਰ ਕੀਤਾ ਜਾ ਰਿਹਾ ਹੈ। ਆਪਣੇ ਫਲੀਟਸ ਨੂੰ ਈਕੋ ਫਰੈਂਡਲੀ ਤੇ ਘੱਟ ਕਾਰਬਨ ਛੱਡਣ ਵਾਲੇ ਬਣਾਉਣ ਲਈ ਆਪਰੇਟਰਜ਼ ਨੂੰ ਹੱਲਾਸ਼ੇਰੀ ਦੇਣ ਲਈ ਇਹ ਇੱਕ ਹੋਰ ਇੰਸੈਂਟਿਵ ਹੈ।ਇਸ ਦੇ...