8.9 C
Toronto
Wednesday, April 24, 2024
ਡਿਟਰੌਇਟ: ਕੈਨੇਡੀਅਨ ਆਟੋ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਫੋਰਡ ਨਾਲ ਆਪਣੇ ਕਾਂਟਰੈਕਟ ਨੂੰ ਨੰਵਿਆਂ ਕੇ ਹੜਤਾਲ ਦਾ ਖਤਰਾ ਟਾਲ ਦਿੱਤਾ| ਇਸ ਕਾਂਟਰੈਕਟ ਨੂੰ ਨੰਵਿਆਉਣ ਲਈ ਡੈੱਡਲਾਈਨ ਸੋਮਵਾਰ ਰਾਤ ਤੱਕ ਹੀ ਸੀ| ਯੂਨੀਫੌਰ ਯੂਨੀਅਨ ਵੱਲੋਂ ਮੰਗਲਵਾਰ ਨੂੰ ਸਵੇਰੇ ਨਿਊਜ਼ ਕਾਨਫਰੰਸ ਰੱਖੀ...
ਇੱਕ ਹਫਤੇ ਤੋਂ ਵੀ ਘੱਟ ਸਮੇਂ ਵਿੱਚ ਜਨਰਲ ਮੋਟਰਜ਼ ਨੇ ਆਪਣੀ ਦੂਜੀ ਵੱਡੀ ਇਲੈਕਟ੍ਰਿਕ ਵ੍ਹੀਕਲ ਭਾਈਵਾਲੀ ਦਾ ਐਲਾਨ ਕੀਤਾ| ਇਸ ਵਾਰੀ ਨਿਕੋਲਾ ਨਾਲ ਜੀਐਮ ਵੱਲੋਂ 2 ਬਿਲੀਅਨ ਡਾਲਰ ਦੀ ਡੀਲ ਕੀਤੀ ਗਈ ਹੈ| ਜੀਐਮ ਨੇ ਫੀਨਿਕਸ ਦੀ ਇਸ ਕੰਪਨੀ ਵਿੱਚ 11 ਫੀ...
9 ਸਤੰਬਰ ਨੂੰ ਪੀਐਮਟੀਸੀ ਦੀ ਹੋਈ ਸਾਲਾਨਾ ਕਾਨਫਰੰਸ ਦੌਰਾਨ ਪ੍ਰਾਈਵੇਟ ਮੋਟਰ ਟਰੱਕ ਕਾਉਂਸਲ ਆਫ ਕੈਨੇਡਾ ਤੇ ਅਵੀਵਾ ਕੈਨੇਡਾ ਵੱਲੋਂ ਪ੍ਰਾਈਵੇਟ ਫਲੀਟ ਸੇਫਟੀ ਲਈ ਐਵਾਰਡਜ਼ ਦਾ ਐਲਾਨ ਕੀਤਾ ਗਿਆ ਹੈ| ਇਹ ਮੁਕਾਬਲਾ ਸਾਰੇ ਕੈਨੇਡੀਅਨ ਪ੍ਰਾਈਵੇਟ ਕੈਰੀਅਰਜ਼ ਲਈ ਖੁੱਲ੍ਹਾ ਹੈ, ਇਸ ਵਿੱਚ ਹਿੱਸਾ ਲੈਣ...
ਸੀਸੀਜੇ ਪਬਲਿਸ਼ਰ ਰੈਂਡਲ-ਰੇਲੀ ਵੱਲੋਂ ਕੋ-ਪ੍ਰੋਡਿਊਸ ਕੀਤੇ ਜਾਣ ਵਾਲੇ ਕਾਂਟੈਸਟ ਵਿੱਚ ਅਗਲੇ ਸਾਲ ਮਾਰਚ ਦੇ ਮਹੀਨੇ ਦੋ ਉੱਘੇ ਟਰੱਕ ਡਰਾਈਵਰ ਨੂੰ 25000 ਡਾਲਰ ਦਾ ਇਨਾਮ ਦਿੱਤਾ ਜਾਵੇਗਾ| ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦੇ ਡਰਾਈਵਰ ਆਫ ਦ ਯੀਅਰ ਕਾਂਟੈਸਟ ਲਈ ਅਰਜ਼ੀਆਂ ਦਾਖਲ ਕਰਨ ਦੀ ਕਵਾਇਦ ਸ਼ੁਰੂ...
ਗਰਮੀ ਕਾਰਨ ਰਬੜ ਪਿਘਲ ਜਾਂਦੀ ਹੈ ਤੇ ਮੁੜ ਜਾਂਦੀ ਹੈ ਤੇ ਇੰਜਣ ਬੈਲਟਾਂ ਵੀ ਸਮਾਂ ਪੈਣ ਨਾਲ ਘਸ ਜਾਂਦੀਆਂ ਹਨ| 2018 ਇੰਡਸਟਰੀ ਡਾਟਾ ਅਨੁਸਾਰ ਗੱਡੀਆਂ ਦੀਆਂ ਅਸੈਸਰੀ ਡਰਾਈਵ ਬੈਲਟਾਂ 1.58 ਫੀ ਸਦੀ ਦੀ ਦਰ ਉੱਤੇ ਤੇ ਦੂਜੀਆਂ ਬੈਲਟਾਂ 1.26 ਫੀ ਸਦੀ...
ਕੋਵਿਡ-19 ਮਹਾਂਮਾਰੀ ਦੌਰਾਨ, ਡਰਾਈਵਰਾਂ ਨੂੰ ਅਕਸਰ ਇੰਸਪੈਕਸ਼ਨ ਆਫੀਸਰਜ਼ ਵੱਲੋਂ ਲੌਗਬੁੱਕ ਡਾਟਾ ਨੂੰ ਲੋਕਲ ਟਰਾਂਸਫਰ ਦੀ ਥਾਂ ਉੱਤੇ ਇਲੈਕਟ੍ਰੌਨਿਕ ਟਰਾਂਸਫਰ ਕਰਨ ਲਈ ਆਖਿਆ ਜਾਂਦਾ ਹੈ| ਇਹ ਡਾਟਾ ਅਮਰੀਕਾ ਦੇ ਡੌਟਸ ਵੈੱਬ ਅਧਾਰਿਤ ਈਰੌਡਜ਼ ਸਿਸਟਮ ਵਿੱਚ ਸੰਭਾਵੀ ਉਲੰਘਣਾਵਾਂ ਲਈ ਦਾਖਲ ਹੁੰਦਾ ਹੈ| ਮਹਾਂਮਾਰੀ ਦੌਰਾਨ ਵੀ...
ਡਰਾਈਵਰ ਇੰਕ.. ਕੰਪਨੀਆਂ ਅਸਲ ਵਿੱਚ ਟਰੱਕਿੰਗ ਇੰਡਸਟਰੀ ਲਈ ਮੁਸੀਬਤ ਤੋਂ ਇਲਾਵਾ ਹੋਰ ਕੁੱਝ ਨਹੀਂ| ਉਹ ਟੈਕਸ ਚੋਰੀ ਕਰਦੀਆਂ ਹਨ ਤੇ ਕਈ ਤਰ੍ਹਾਂ ਦੇ ਲੇਬਰ ਲਾਅਜ਼ ਤੋੜਦੀਆਂ ਹਨ| ਦੋਸ਼ੀ ਪਾਏ ਗਏ ਕਈ ਮੁਜਰਮਾਂ ਦੇ ਵਿਸਥਾਰਪੂਰਬਕ ਸੇਫਟੀ ਵਿਸ਼ਲੇਸ਼ਣ ਅਨੁਸਾਰ ਇਨ੍ਹਾਂ ਵਿੱਚੋਂ ਕਈ ਬੇਸ਼ਰਮ ਤੇ...
ਮੈਂ ਕਦੇ ਵੀ ਇਹ ਨਹੀਂ ਜਾਣ ਪਾਵਾਂਗਾ ਕਿ ਆਪਣੀ ਪਹਿਲੀ ਵਿਆਹੁਤਾ ਜ਼ਿੰਦਗੀ ਨੂੰ ਕੁਰਬਾਨ ਕਰਨਾ ਵਾਕਈ ਕਿਸੇ ਕੰਮ ਆਇਆ-ਡੇਅਮੰਡ ਜੌਹਨ ਡੇਅਮੰਡ ਜੌਹਨ ਨੂੰ ਸੁਣਨ ਤੋਂ ਬਾਅਦ ਮੈਂ ਦੋ ਗੱਲਾਂ ਸੋਚਣ ਲਈ ਮਜਬੂਰ ਹੋ ਗਿਆ : ਕਿਬਹੁਤਸਾਰੇਸਫਲਕਾਰੋਬਾਰੀਆਂਨੂੰਆਪਣਾਕਾਰੋਬਾਰਖੜ੍ਹਾਕਰਨਲਈਕਈਬਲੀਦਾਨਦੇਣੇਪੈਂਦੇਹਨ ਕੀਕੌਮੀਜਾਂਗਲੋਬਲਬ੍ਰੈਂਡਕਾਇਮਕਰਨਦੌਰਾਨਕੰਮਕਾਜਤੇਨਿਜੀਜ਼ਿੰਦਗੀਵਿੱਚਤਾਲਮੇਲਬਿਠਾਉਣਾਸੰਭਵਹੈ? ਐਂਟਰਪ੍ਰੀਨਿਓਰਸ਼ਿਪ ਤੇ ਕੰਮਕਾਜ ਵਾਲੀ...
ਨੈਸ਼ਨਲ ਇੰਸਟਿਚਿਊਟ ਫੌਰ ਓਕਿਊਪੇਸ਼ਨਲ ਸੇਫਟੀ ਐਂਡ ਹੈਲਥ (ਐਨਆਈਓਐਸਐਚ) ਵੱਲੋਂ ਕੀਤੀ ਗਈ ਨਵੀਂ ਖੋਜ ਮੁਤਾਬਕ ਇੰਡਸਟਰੀ ਨਾਲ ਜੁੜੇ ਉਨ੍ਹਾਂ ਕਾਮਿਆਂ, ਜਿਨ੍ਹਾਂ ਦਾ ਵਾਹ ਅਕਸਰ ਤੇਜ਼ ਆਵਾਜ਼ਾਂ ਨਾਲ ਪੈਂਦਾ ਹੈ, ਦੇ ਬੋਲੇ ਹੋਣ ਦਾ ਖਤਰਾ ਵਧੇਰੇ ਹੁੰਦਾ ਹੈ| ਇਨ੍ਹਾਂ ਵਿੱਚ ਸਰਵਿਸ ਖੇਤਰ ਨਾਲ...
ਓਨਟਾਰੀਓ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਾਂ ਤੇ ਟਰੱਕਿੰਗ ਇੰਡਸਟਰੀ ਨਾਲ ਜੁੜੇ ਹੋਰਨਾਂ ਕਾਮਿਆਂ ਦੇ ਕੋਵਿਡ-19 ਸਬੰਧੀ ਟੈਸਟ ਦਾ ਪਾਇਲਟ ਪ੍ਰੋਗਰਾਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ| ਓਟੀਏ ਦੇ ਸੀਨੀਅਰ ਵੀਪੀ ਜੈਫਰੀ ਵੁੱਡ ਨੇ ਆਖਿਆ ਕਿ ਟੈਸਟਿੰਗ ਫੈਸਿਲਿਟੀਜ਼ ਤੱਕ ਸਿੱਧੀ ਪਹੁੰਚ ਰਾਹੀਂ...