ਅੱਧੇ ਰੀਜਨਲ ਟਰੱਕ ਇਲੈਕਟ੍ਰਿਕ ਟੈਕਨਾਲੋਜੀ ਨਾਲ ਹੋ ਸਕਦੇ ਹਨ ਲੈਸ

Electric vehicles charging station on a background of a trucks. Concept
Electric vehicles charging station on a background of a trucks.

ਨਵੀਂ ਰਿਪੋਰਟ ਅਨੁਸਾਰ ਰੀਜਨਲ ਹਾਲ ਐਪਲੀਕੇਸ਼ਨਜ਼ ਵਿੱਚ ਲੱਗੇ ਅੰਦਾਜ਼ਨ ਅੱਧੇ ਅਮਰੀਕੀ ਤੇ ਕੈਨੇਡੀਅਨ ਕਲਾਸ 8 ਟਰੈਕਟਰ ਬੈਟਰੀ ਇਲੈਕਟ੍ਰਿਕ ਟੈਕਨਾਲੋਜੀ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਨ੍ਹਾਂ ਨਾਲ ਆਪਰੇਸ਼ਨਜ਼ਉਤਪਾਦਨ ਜਾਂ ਸਮਰੱਥਾ ਉੱਤੇ ਕੋਈ ਅਸਰ ਨਹੀਂ ਪਵੇਗਾ ਜਾਂ ਮਾਮੂਲੀ ਅਸਰ ਪਵੇਗਾ।

ਨੌਰਥ ਅਮੈਰੀਕਨ ਕਾਊਂਸਲ ਫੌਰ ਫਰੇਟ ਐਫੀਸਿ਼ਏਂਸੀ ਦੀ ਨਵੀਂ ਰਿਪੋਰਟ– “ਇਲੈਕਟ੍ਰਿਕ ਟਰੱਕਸ ਹੈਵ ਅਰਾਈਵਡ :  ਕੇਸ ਫੌਰ ਹੈਵੀ ਡਿਊਟੀ ਰੀਜਨਲ ਹਾਲ ਟਰੈਕਟਰਜ਼ ਐਨਏਸੀਐਫਈਜ਼,  ਦੇ ਪਿਛਲੇ ਸਾਲ ਮੁਕੰਮਲ ਹੋਏ ਰੰਨ ਆਨ ਲੈਂਸ ਇਲੈਕਟ੍ਰਿਕ ਵ੍ਹੀਕਲ ਇਵੈਲੂਏਸਨ ਟ੍ਰਾਇਲ ਦੀਆਂ ਲੱਭਤਾਂ ਉੱਤੇ ਅਧਾਰਿਤ ਹੈ। ਇਸ ਦਾ ਖੁਲਾਸਾ ਹੈਵੀ ਡਿਊਟੀ ਟਰੱਕਿੰਗ ਦੀ ਰਿਪੋਰਟ ਵਿੱਚ ਕੀਤਾ ਗਿਆ। 

ਰੰਨ ਆਨ ਲੈ਼ਸ ਇਲੈਕਟ੍ਰਿਕ ਵੱਲੋਂ ਕੀਤਾ ਗਿਆ ਮੁਲਾਂਕਣ ਪੂਰੇ ਦੇਸ ਵਿੱਚ ਲਾਈਟਮੀਡੀਅਮ ਤੇ ਹੈਵੀ ਡਿਊਟੀ ਇਲੈਕਟ੍ਰਿਕ ਟਰੱਕਾਂ ਦੇ ਅਸਲੀ ਆਪਰੇਸਨਦੇ ਆਧਾਰ ਉੱਤੇ ਤੇ ਉਨ੍ਹਾਂ ਦੀ ਕਾਰਗੁਜਾਰੀ ਦੇ ਆਧਾਰ ਉੱਤੇ ਕੀਤਾ ਗਿਆ। ਇਸ ਦਾ ਮਕਸਦ ਰਵਾਇਤੀ ਡੀਜਲ ਵਾਲੇ ਯੂਨਿਟਸ ਦੇ ਮੁਕਾਬਲੇ ਇਨ੍ਹਾਂ ਟਰੱਕਾਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਹਾਸਲ ਕਰਨਾ ਸੀ। 

ਇਸ ਅਧਿਐਨ ਦੇ ਆਧਾਰ ਉੱਤੇ ਐਨਏਸੀਐਫਈ ਨੇ ਆਖਿਆ ਕਿ ਸ਼ੌਰਟ ਤੇ ਮੀਡੀਅਮ ਰੀਜਨਲ ਹੈਵੀ ਡਿਊਟੀ ਟਰੈਕਟਰ ਅੱਜ ਦੀ ਤਾਰੀਕ ਵਿੱਚ ਇਲੈਕਟ੍ਰੀਫਾਇਏਬਲ ਹਨ। ਇਸ ਦਾ ਖੁਲਾਸਾ ਬੀਤੇ ਦਿਨੀਂ ਐਨਏਸੀਐਫਈ ਦੇ ਐਗਜੈਕਟਿਵ ਡਾਇਰੈਕਟਰ ਮਾਈਕ ਇਥ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕੀਤਾ। ਇਨ੍ਹਾਂ ਟਰੱਕਾਂ ਦੀ