ਸੀਵੀਐਸਏ ਦਾ 2020 ਨੌਰਥ ਅਮੈਰੀਕਨ ਸਟੈˆਡਰਡਆਊਟ ਆਫ ਸਰਵਿਸ ਕ੍ਰਾਇਟੇਰੀਆ ਹੋਇਆ ਲਾਗੂ

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਦਾ 2020 ਨੌਰਥ ਅਮੈਰੀਕਨ ਸਟੈˆਡਰਡ ਆਊਟ
ਆਫ ਸਰਵਿਸ ਕ੍ਰਾਇਟੇਰੀਆ ਪਹਿਲੀ ਅਪਰੈਲ, 2020 ਤੋˆ ਪ੍ਰਭਾਵੀ ਹੋ ਗਿਆ ਹੈ। 2020 ਆਊਟ ਆਫ
ਸਰਵਿਸ ਕ੍ਰਾਇਟੇਰੀਆ ਪਹਿਲੇ ਸਾਰੇ ਸੰਸਕਰਣਾˆ ਦੀ ਥਾˆ ਲੈ ਲਵੇਗਾ।
ਦ ਨੌਰਥ ਅਮੈਰੀਕਨ ਸਟੈˆਡਰਡ ਆਊਟ ਆਫ ਸਰਵਿਸ ਕ੍ਰਾਇਟੇਰੀਆ (ਓਓਐਸਸੀ) ਰੋਡਸਾਈਡ ਸੇਫਟੀ
ਨਰੀਖਣ ਲਈ ਪਾਸ-ਫੇਲ੍ਹ ਕ੍ਰਾਇਟੇਰੀਆ ਹੈ। ਇਸ ਤਰ੍ਹਾˆ ਦੇ ਮਾਪਦੰਡਾˆ ਦਾ ਇੱਕਮਾਤਰ ਮਕਸਦ ਨਾਜ਼ੁਕ
ਸੇਫਟੀ ਉਲੰਘਣਾਵਾˆ ਦੀ ਪਛਾਣ ਕਰਨਾ ਹੈ। ਅਜਿਹੀਆˆ ਉਲੰਘਣਾਵਾˆ ਡਰਾਈਵਰ, ਗੱਡੀ ਤੇ/ਜਾˆ ਮੋਟਰ
ਕਰੀਅਰ ਨੂੰ ਉਦੋˆ ਤੱਕ ਸਰਵਿਸ ਤੋˆ ਵਿਹਲਾ ਕਰ ਦਿੰਦੀਆˆ ਹਨ ਜਦੋˆ ਤੱਕ ਸ਼ਰਤਾˆ ਜਾˆ ਉਲੰਘਣਾਵਾˆ
ਨੂੰ ਦਰੁਸਤ ਜਾˆ ਸਹੀ ਨਾ ਕੀਤਾ ਜਾਵੇ।
ਸੀਵੀਐਸਏ ਬਾਇਲਾਅਜ਼ ਅਨੁਸਾਰ ਇਹ ਪ੍ਰਸਤਾਵਿਤ ਤਬਦੀਲੀਆˆ ਅਲਾਇੰਸ ਦੇ ਵੋਟਿੰਗ ਮੈˆਬਰਾˆ ਨੂੰ
15 ਅਕਤੂਬਰ, 2019 ਨੂੰ ਦੱਸੀਆˆ ਗਈਆˆ ਤੇ ਪਹਿਲੀ ਨਵੰਬਰ, 2019 ਨੂੰ ਇਨ੍ਹਾˆ ਦੀ ਪੁਸ਼ਟੀ ਕੀਤੀ
ਗਈ। ਓਓਐਸਸੀ ਬੈਲਟ ਆਈਟਮ 2 ਸਬੰਧੀ ਸਪਸ਼ਟੀਕਰਣ 10 ਦਸੰਬਰ, 2019 ਨੂੰ ਮੈˆਬਰਾˆ ਨੂੰ

ਦੱਸਿਆ ਗਿਆ ਤੇ ਫਿਰ 20 ਦਸੰਬਰ, 2019 ਨੂੰ ਇਸ ਦੀ ਪੁਸ਼ਟੀ ਕੀਤੀ ਗਈ। ਆਊਟ ਆਫ ਸਰਵਿਸ
ਕ੍ਰਾਇਟੇਰੀਆ ਲਈ ਹੇਠ ਲਿਖੀਆˆ ਤਬਦੀਲੀਆˆ ਕੀਤੀਆˆ ਗਈਆˆ :
1) ਪਹਿਲੇ ਹਿੱਸੇ ਦੇ ਆਈਟਮ 2 ਦੇ ਸਬਟਾਈਟਲ ਵਿੱਚ ਸੁਧਾਰ। ਆਪਰੇਟਰ/ਸ਼ੌਫਰ ਦੇ ਲਾਇਸੰਸ ਜਾˆ
ਪਰਮਿਟ (ਨੌਨ-ਸੀਡੀਐਲ) ਏ. ਵ੍ਹੀਕਲ 26,000 ਐਲਬੀਐਸ ਜਾˆ ਜੀਵੀਡਬਲਿਊਆਰ ਤੋˆ ਘਟ ਵਾਲੀ
ਗੱਡੀ 16 ਜਾˆ ਵਧੇਰੇ ਯਾਤਰੀਆˆ ਜਾˆ ਖਤਰਨਾਕ ਸਮੱਗਰੀ ਦਾ ਵੱਡਾ ਲੋਡ ਨਹੀˆਂ ਲਿਜਾ ਸਕਦੇ।
2) ਜਾਇਜ਼ ਕੈਨੇਡੀਅਨ ਡੇˆਜਰਸ ਗੁੱਡਜ਼ ਟਰੇਨਿੰਗ ਸਰਟੀਫਿਕੇਟ ਸਬੰਧੀ ਜਾਣਕਾਰੀ ਨੂੰ ਪਾਰਟ 1 ਤੇ
ਆਈਟਮ 2 ਵਿੱਚ ਸ਼ਾਮਲ ਕਰਨਾ 2. ਆਪਰੇਟਰ/ਸ਼ੌਫਰ ਦੇ ਲਾਇਸੰਸ ਜਾˆ ਪਰਮਿਟ (ਨੌਨ-ਸੀਡੀਐਲ)
ਬੀ. ਮਨਜ਼ੂਰੀਆˆ ਤੇ ਪਾਬੰਦੀਆˆ ਅਤੇ ਪਾਰਟ1, ਆਈਟਮ 3. ਕਮਰਸ਼ੀਅਲ ਡਰਾਈਵਰਜ਼ ਲਾਇਸੰਸ
(ਸੀਡੀਐਲ) ਸੀ. ਮਨਜ਼ੂਰੀਆˆ ਤੇ ਪਾਬੰਦੀਆˆ।
3) ਸੋਧਿਆ ਹੋਇਆ ਪਾਰਟ 1, ਆਈਟਮ 7. ਡਰੱਗਜ਼ ਤੇ ਹੋਰ ਪਦਾਰਥ: ਜਿਵੇˆ ਕਿ ਸੈਕਸ਼ਨ 392.4 (ਏ)
ਤਹਿਤ ਪਛਾਣੇ ਗਏ ਹਨ। ਇਸ ਵਿੱਚ ਐਫਐਮਸੀਐਸਏ ਡਰੱਗ ਤੇ ਅਲਕੋਹਲ ਕਲੀਅਰਿੰਗਹਾਊਸ ਨੂੰ
ਓਓਐਸਸੀ ਵਿੱਚ ਸ਼ਾਮਲ ਕਰਨਾ ਤੇ ਸੈਕਸ਼ਨ 392.4 (ਏ) ਤਹਿਤ ਪਛਾਣੇ ਗਏ ਸਿਰਲੇਖ ਵਿੱਚੋˆ
ਹਟਾਉਣਾ।
4) ਫੁਟਨੋਟ 14 ਵਿਚ ਏਓਬੀਆਰਡੀ ਤੋˆ ਰੈਫਰੈˆਸ ਹਟਾਉਣਾ ਤੇ ਫੁਟਨੋਟਜ਼ 11-14 ਲਈ ਨੋਟ ਐਡ
ਕਰਨਾ। ਪਾਰਟ 1, ਆਈਟਮ 9. ਡਰਾਈਵਰ ਦੇ ਡਿਊਟੀ ਸਟੇਟਸ ਦਾ ਰਿਕਾਰਡ-ਯੂਐਸ-ਡਿਊਟੀ ਸਟੇਟਸ
ਸਬੰਧੀ ਡਰਾਈਵਰ ਰਿਕਾਰਡ ਲਈ ਫੁਟਨੋਟਸ-ਯੂਐਸ।
5) ਪਾਰਟ 1, ਆਈਟਮ 10 ਤੋˆ ਕਿਸੇ ਵੀ ਲੌਗ ਤੋˆ ਬਿਨਾˆ 72 ਘੰਟਿਆˆ ਦੀ ਆਊਟ ਆਫ ਸਰਵਿਸ
ਸ਼ਰਤ ਨੂੰ ਹਟਾਇਆ। ਡਰਾਈਵਰਜ਼ ਰਿਕਾਰਡ ਆਫ ਡਿਊਟੀ ਸਟੇਟਸ ਕੈਨੇਡਾ, ਐਚ ਕੋਈ ਡੇਲੀ ਲੌਗ
ਨਹੀˆਂ (ਵੇਖੋ ਫੁਟਨੋਟ 2)
6) ਸੋਧਿਆ ਹੋਇਆ ਪਾਰਟ 1, ਆਈਟਮ 10 ਡਰਾਈਵਰਜ਼ ਰਿਕਾਰਡ ਆਫ ਡਿਊਟੀ ਸਟੇਟਸ-ਕੈਨੇਡਾ-
ਫੁਟਨੋਟਸ ਫੌਰ ਡਰਾਈਵਰਜ਼ ਰਿਕਾਰਡ ਆਫ ਡਿਊਟੀ ਸਟੇਟਸ-ਕੈਨੇਡਾ, ਫੁਟਨੋਟ 2, ਟਾਈਮ ਦੀ ਮਾਤਰਾ
ਘਟਾਉਣ ਲਈ ਡਰਾਈਵਰ ਆਪਣੇ ਰੋਜ਼ਾਨਾ ਲੌਗ ਦੇ ਪਿੱਛੇ ਹੋ ਸਕਦਾ ਹੈ ਤੇ ਉਸ ਨੂੰ ਆਊਟ ਆਫ ਸਰਵਿਸ
ਨਹੀˆਂ ਐਲਾਨਿਆ ਜਾ ਸਕਦਾ।

7) ਅਪਡੇਟਿਫ ਪਾਰਟ1, ਆਈਟਮ 11. ਡਰਾਈਵਰਜ਼ ਰਿਕਾਰਡ ਆਫ ਡਿਊਟੀ ਸਟੇਟਸ-ਮੈਕਸਿਕੋ,
ਮੈਕਸਿਕੋ ਲਈ ਓਓਐਸਸੀ ਨੂੰ ਬਦਲਕੇ ਐਨਓਐਮ-087-ਐਸਸੀਟੀ-2-2017 ਵਿੱਚ ਦਰਜ ਲੋੜਾˆ ਨੂੰ
ਦਰਸਾਇਆ ਜਾ ਰਿਹਾ ਹੈ ਤੇ ਫੁਟਨੋਟਸ ਐਡ ਕੀਤੇ ਜਾ ਰਹੇ ਹਨ।
8) ਬ੍ਰੇਕ ਚੇˆਬਰਜ਼ ਉੱਤੇ ਪਾਈਆˆ ਜਾਣ ਵਾਲੀਆˆ ਨਵੀਆˆ ਐਸਏਈ ਜੇ2899 ਮਾਰਕਿੰਗਜ਼ ਨੂੰ ਪਾਰਟ 2,
ਆਈਟਮ 1 ਬ੍ਰੇਕ ਸਿਸਟਮਜ਼, ਏ. ਡਿਫੈਕਟਿਵ ਬ੍ਰੇਕਾˆ, ਬ੍ਰੇਕ ਐਡਜਸਟਮੈˆਟ ਰੈਫਰੈˆਸ ਚਾਰਟਜ਼ (ਕਲੈˆਪ
ਟਾਈਪ) ਵਿੱਚ ਸ਼ਾਮਲ ਕਰਨਾ।
9) ਪਾਰਟ 2, ਆਈਟਮ 1. ਬ੍ਰੇਕ ਸਿਸਟਮਜ਼, ਈ. ਪਾਰਕਿੰਗ ਬ੍ਰੇਕ ਵਿੱਚ ਸਪਸ਼ਟ ਕੀਤਾ ਗਿਆ। ਇਸ ਵਿੱਚ
ਸਪਸ਼ਟ ਕੀਤਾ ਗਿਆ ਹੈ ਕਿ ਪਾਰਕਿੰਗ ਬ੍ਰੇਕਾˆ ਮਕੈਨੀਕਲ ਸਾਧਨਾˆ ਲਈ ਲਾਈਆˆ ਜਾਣੀਆˆ
ਚਾਹੀਦੀਆˆ ਹਨ।
10) ਸੋਧਿਆ ਹੋਇਆ ਪਾਰਟ 2, ਆਈਟਮ 11. ਸਸਪੈਨਸ਼ਨਜ਼, ਡੀ. ਸਸਪੈਨਸ਼ਨ ਕਨੈਕਟਿੰਗ ਰੌਡ,
ਟਰੈਕਿੰਗ ਕੰਪੋਨੈˆਟ ਅਸੈˆਬਲੀ ਜਾˆ ਸਵੇਅ ਬਾਰ ਕੌˆਪੋਨੈˆਟਸ, ਓਓਐਸਸੀ ਤੋˆ ਸਵੇਅ ਬਾਰਜ਼ ਹਟਾ ਕੇ।
11) ਪਾਰਟ 2, ਆਈਟਮ 12 ਵਿਚ ਸਪਸ਼ਟ ਕੀਤਾ ਗਿਆ ਹੈ ਕਿ ਟਾਇਰਜ਼, ਏ. ਕਿਸੇ ਪਾਵਰ ਯੂਨਿਟ
ੳੁੱਤੇ ਕਿਸੇ ਵੀ ਸਟੀਅਰਿੰਗ ਐਕਸਲ(ਜ਼) ਉੱਤੇ ਕੋਈ ਵੀ ਟਾਇਰ (9) ਤੇ ਬੀ. ਪਾਵਰਡ ਯੂਨਿਟ ਦੇ ਫਰੰਟ
ਸਟੀਅਰਿੰਗ ਐਕਸਲ(ਜ਼) ਉੱਤੇ ਪਾਏ ਜਾਣ ਵਾਲੇ ਟਾਇਰਾˆ ਤੋˆ ਇਲਾਵਾ ਸਾਰੇ ਟਾਇਰਜ਼, ਵ੍ਹੀਲ ਦੀ ਹਾਲਤ
ਗੱਡੀ ਦੀ ਸਿਹਤ ਦਰਸਾਉˆਦੀ ਹੈ।
12) ਸੋਧਿਆ ਹੋਇਆ ਪਾਰਟ 2, ਆਈਟਮ 16, ਬੱਸਾˆ, ਮੋਟਰਕੋਚਿਜ਼, ਪੈਸੰਜਰ ਵੈਨਜ਼ ਜਾˆ ਹੋਰ ਪੈਸੰਜਰ
ਲੈਜਾਣ ਵਾਲੀਆˆ ਗੱਡੀਆˆ-ਐਮਰਜੰਸੀ ਐਗਜਿਟਜ/ਇਲੈਕਟ੍ਰੀਕਲ ਕੇਬਲਜ਼ ਤੇ ਇੰਜਣ ਅਤੇ ਬੈਟਰੀ
ਕੰਪਾਰਟਮੈˆਟਜ/ ਸੀਟਿੰਗ (ਟੈˆਪਰੇਰੀ ਤੇ ਆਇਲ ਸੀਟਜ) ਲਈ ਐਮਰਜੰਸੀ ਐਗਜਿ਼ਟਜ਼ ਵਾਸਤੇ
ਓਓਐਸਸੀ ਨੂੰ ਮਾਰਕ ਕੀਤਾ ਗਿਆ ਹੈ ਪਰ ਜ਼ਰੂਰੀ ਨਹੀਂˆ ਇਸ ਦੀ ਲੋੜ ਪਵੇ।
13) ਸੋਧਿਆ ਹੋਇਆ ਪਾਰਟ 3, ਆਈਟਮ 3. ਬਲਕ ਪੈਕੇਜਿਜ਼, ਸੀ. ਬਲਕ ਪੈਕੇਜ ਆਥੋਰਾਈਜ਼ੇਸ਼ਨ, ਜੋ
ਕਿ ਟਾਈਟਲ ਵਿੱਚ ਸੁਧਾਰ ਕਰਨ, ਕੈਨੇਡੀਅਨ ਟਰਮੇਨੌਲੋਜੀ ਵਿੱਚ ਆਊਟ ਆਫ ਸਰਵਿਸ ਕੰਡੀਸ਼ਨ
ਸ਼ਾਮਲ ਕਰਨਾ।

14) ਮੈਨਹੋਲ ਕਵਰਜ਼ ਬਾਰੇ ਪਾਰਟ 3, ਆਈਟਮ 3 ਵਿਚ ਨੋਟ ਸ਼ਾਮਲ ਕਰਨਾ, ਬਲਕ ਪੈਕੇਜਿਜ਼, ਡੀ.
ਵੈˆਟਿੰਗ ਡਿਵਾਈਸਿਜ਼, ਮੈਨਹੋਲ ਕਵਰਜ਼, ਫਿਲ/ਾੲੰਸਪੈਕਸ਼ਨ ਓਪਨਿੰਗਜ਼ ਐˆਡ ਡਿਸਚਾਰਜ
ਵਾਲਵਜ਼।
15) ਪਾਰਟ 3, ਆਈਟਮ 6 ਵਿੱਚ ਟਾਈਟਲ ਤੇ ਕੰਡੀਸ਼ਨ ਵਿੱਚ ਸੁਧਾਰ, ਕੈਨੇਡੀਅਨ ਟਰਮੇਨੌਲੋਜੀ ਨੂੰ
ਸ਼ਾਮਲ ਕਰਨ ਲਈ ਨੌਨ ਬਲਕ ਪੈਕੇਜਿੰਗ
16) ਪਾਰਟ 3 ਆਈਟਮ 10. ਵਿੱਚ ਸ਼ਰਤ ਨੂੰ ਸ਼ਾਮਲ ਕਰਨਾ, ਐਮਰਜੰਸੀ ਰਿਸਪਾˆਸ ਅਸਿਸਟੈˆਸ
ਪਲੈਨ (ਈਰੈਪ) (ਸਿਰਫ ਕੈਨੇਡਾ ਵਿਚ) ਜਿਸ ਵਿਚ ਆਖਿਆ ਗਿਆ ਕਿ ਈਰੈਪ ਜਾਣਕਾਰੀ ਸਿਪਿੰਗ
ਡੌਕਿਊਮੈˆਟਸ ਉਤੇ ਹੋਣੀ ਜ਼ਰੂਰੀ ਹੈ।
ਵਧੇਰੇ ਜਾਣਕਾਰੀ ਲਈ ਸੀਵੀਐਸਏ ਵੱਲੋˆ ਅਜਿਹੇ ਦਸਤਾਵੇਜ਼ ਮੁਹੱਈਆ ਕਰਵਾਏ ਗਏ ਹਨ ਜਿਨ੍ਹਾˆ ਵਿੱਚ
ਉੱਤੇ ਦਿੱਤੀਆˆ ਗਈਆˆ ਸਾਰੀਆˆ ਸੋਧਾˆ ਦਾ ਜਿ਼ਕਰ ਹੈ। ਇਸ ਦੇ ਨਾਲ ਹੀ ਇਹ ਤਬਦੀਲੀਆˆ ਕਿਉˆ
ਕੀਤੀਆˆ ਗਈਆˆ ਉਸ ਦਾ ਵੇਰਵਾ ਵੀ ਦਿੱਤਾ ਗਿਆ ਹੈ।
ਸੀਵੀਐਸਏ ਟਰੇਨਿੰਗ ਕਮੇਟੀ, ਕੈਨੇਡਾ ਵਿੱਚ ਐਜੂਕੇਸ਼ਨ ਕੁਆਲਿਟੀ ਐਸਿਓਰੈˆਸ ਟੀਮ ਤੇ ਅਮਰੀਕਾ ਦੇ
ਨੈਸ਼ਨਲ ਟਰੇਨਿੰਗ ਸੈˆਟਰ ਵੱਲੋˆ ਇਨ੍ਹਾˆ ਤਬਦੀਲੀਆˆ ਨੂੰ ਨੌਰਥ ਅਮੈਰੀਕਨ ਸਟੈˆਡਰਡ ਇੰਸਪੈਕਸ਼ਨ
ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇੰਸਪੈਕਸ਼ਨ ਬੁਲੇਟਨਜ਼, ਇੰਸਪੈਕਸ਼ਨ
ਪ੍ਰੋਸੀਜਰਜ਼ ਤੇ ਆਪਰੇਸ਼ਨਲ ਪਾਲੀਸੀਜ਼ ਤੇ ਟਰੇਨਿੰਗ ਵੀਡੀਓਜ਼ ਨੂੰ ਵੀ ਅਪਡੇਟ ਕੀਤਾ ਜਾਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਨੌਰਥ ਅਮੈਰੀਕਨ ਸਟੈˆਡਰਡ ਆਊਟ ਆਫ ਸਰਵਿਸ ਮਾਪਦੰਡ ਸਾਲਾਨਾ
ਪੱਧਰ ਉੱਤੇ ਅਪਡੇਟ ਕੀਤੇ ਜਾˆਦੇ ਹਨ ਤੇ ਹਰ ਸਾਲ ਇਹ ਪਹਿਲੀ ਅਪਰੈਲ ਨੂੰ ਪ੍ਰਭਾਵੀ ਹੁੰਦੇ ਹਨ। ਇਸ
ਤੋˆ ਇਲਾਵਾ ਇਹ 2020 ਆਊਟ ਆਫ ਸਰਵਿਸ ਕ੍ਰਾਇਟੇਰੀਆ ਕਈ ਸੰਸਕਰਣਾˆ (ਪ੍ਰਿੰਟ, ਇਲੈਕਟ੍ਰੌਨਿਕ,
ਤੇ ਹੋਰਨਾˆ ਭਾਸ਼ਾਵਾˆ ਆਦਿ ਵਿੱਚ) ਉਪਲਬਧ ਹੈ। ਇਸ ਨੂੰ ਸੀਵੀਐਸਏ ਦੇ ਆਨਲਾਈਨ ਸਟੋਰ ਤੋˆ ਵੀ
ਖਰੀਦਿਆ ਜਾ ਸਕਦਾ ਹੈ। ਇਸ ਨੂੰ ਐਪਲ ਜਾˆ ਗੂਗਲ ਪਲੇਅ ਸਟੋਰਜ਼ ਤੋˆ ਵੀ ਹਾਸਲ ਕੀਤਾ ਜਾ ਸਕਦਾ
ਹੈ।