ਟਰਾਂਸਪੋਰਟੇਸ਼ਨ ਇੰਡਸਟਰੀ “ਮਹੱਤਵਪੂਰਣ ਬਦਲਾਵ ” ਦੇ ਦੌਰ ਵਿਚ : ਅਲਬਰਟਾ ਵਿਧਾਇਕ

387

Banff , AB –ਅਲਬਰਟਾ ਦੇ ਵਿਧਾਇਕ ਕੈਮ ਵੈਸਟਹੈਡ ਅਨੁਸਾਰ “ਟਰਾਂਸਪੋਰਟੇਸ਼ਨ ਇੰਡਸਟਰੀ ਟੈਕਨੋਲੋਜੀ ਦੇ ਦੌਰ ਵਿਚ ਇਕ ਮਹੱਤਵਪੂਰਨ ਬਦਲਾਵ ਦੇ ਮੋੜ ਤੇ ਖੜੀ ਹੈ ” ਅਲਬਰਟਾ ਮੋਟਰ ਟਰਾਂਸਪੋਰਟੇਸ਼ਨ ਐਸੋਸੀਏਸ਼ਨ ਦੇ ਸਾਰੇ ਹੀ ਮੈਂਬਰ ਇਸ ਵਿਚ ਮਹੱਤਵ ਪੂਰਨ ਯੋਗਦਾਨ ਪਾ ਰਹੇ ਹਨ I
ਬੈਨਫ ਵਿਚ ਐਸੋਸੀਏਸ਼ਨ ਦੀ ਸਾਲਾਨਾ ਬੈਠਕ ਵਿਚ ਇਕ ਲੰਚ ਮੀਟਿੰਗ ਦੇ ਦੌਰਾਨ, ਵੈਸਟਹੈਡ ਨੇ ਉੱਭਰਦੀਆਂ ਤਕਨੀਕਾਂ ਜਿਵੇਂ ਕਿ ਪ੍ਰਤੀਕਿਰਿਆਵਾਨ ਅਭਿਆਸ ਕੰਟਰੋਲ ਅਤੇ ਜੀਪੀਐਸ ਨਾਲ ਸੰਜੋਜਿੱਤ ਮੋਬਾਈਲ ਉਪਕਰਣਾਂ ਦਾ ਹਵਾਲਾ ਪਰੂਫ ਦੇ ਤੌਰ ਤੇ (reactive traction control and GPS-equipped mobile devices as proof of what is possible) ਦਿੱਤਾ ਹੈ ਕਿ ਕੀ ਸੰਭਵ ਹੈ I

ਪਰ ਉਨ੍ਹਾਂ ਦੀਆਂ ਜ਼ਿਆਦਾਤਰ ਟਿੱਪਣੀਆਂ ਤਕਨਾਲੋਜੀ ‘ਤੇ ਧਿਆਨ ਕੇਂਦ੍ਰਤ ਕਰਦੀਆਂ ਹਨ ਜੋ ਪ੍ਰਾਂਤ ਵਿਚ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਕਰ ਸਕਦੀਆਂ ਹਨI
ਉਨ੍ਹਾਂ ਕਿਹਾ ਕੇ ਅੱਜ ਅਸੀਂ ਇਲੈਕਟ੍ਰਿਕ ਵਾਹਨਾਂ ਵੱਲ ਜ਼ਿਆਦਾ ਰੁਝਾਨ ਦੇਖ ਰਹੇ ਹਾਂ , ਵੇਸ੍ਟਹੈਡ ਨੇ ਅਗੇ ਵੇਰਵਾ ਦਿੰਦੇ ਹੋਏ ਕਿਹਾ ਕੇ ਇਸ ਨਵੀ ਟੈਕਨੋਲੀ ਨੂੰ ਸਪੋਰਟ ਕਰਨ ਲਈ ਸਾਨੂ ਹੁਣ ਨਵੇਂ ਇਨਫਰਾਸਟਰਕਚਰ ਦੀ ਲੋੜ ਹੈ ,ਜਿਵੇਂ ਕੇ ਪਿੱਛਲੀ ਗਰਮੀਆਂ ਦੇ ਮੌਸਮ ਦੌਰਾਂਨ ਇਕ ਪਾਇਲਟ ਪ੍ਰੋਜੈਕਟ ਦੇ ਅਧੀਨ ਵਾਇਡ ਬੇਸ ਟਾਇਰਾਂ ਦਾ ਅਧਿਆਨ ਕਰਨ ਲਈ ਇਕ ਮੁਹਿੰਮ ਚਲਾਈ ਗਈ ਸੀ ਅਤੇ ਐਸੋਸੀਏਸ਼ਨ ਵਲੋਂ ਇਸ ਦਾ ਪੂਰਾ ਡਾਟਾ ਰੱਖਿਆ ਗਿਆ ਸੀ ਜਿਸ ਦਾ ਕੇ ਹੁਣ ਅਲਬਰਟਾ ਟਰਾਂਸਪੋਰਟੇਸ਼ਨ ਮਹਿਕਮੇਂ ਵਲੋਂ ਨਿਰਖਣ ਲਈ ਵਰਤਿਆ ਜਾ ਰਿਹਾ ਹੈ I
ਵੇਸ੍ਟਹੈਡ ਨੇ ਕਿਹਾ ਕੇ “ਅੱਜ ਅਸੀਂ ਟਰਾਂਸਪੋਰਟੇਸ਼ਨ ਇੰਡਸਟਰੀ ਦਾ ਇਲੈਕਰਟਿਕ (ਬਿਜਲੀ ਨਾਲ ਚੱਲਣ ਵਾਲੇ )ਵਾਹਨਾਂ ਵਿਚ ਕਾਫੀ ਰੁਝਾਨ ਦੇਖ ਰਹੇ ਹਾਂ “ਇਸ ਨਵੀ ਟੈਕਨੋਲੋਜੀ ਨੂੰ ਸਹਿਯੋਗ ਦੇਣ ਲਈ ਹੁਣ ਨਵੇਂ
ਕਰ ਸਕਦਾ I”
ਵੇਸ੍ਟਹੈਡ ਨੇ ਕਿਹਾ ਕੇ “ਅੱਜ ਅਸੀਂ ਟਰਾਂਸਪੋਰਟੇਸ਼ਨ ਇੰਡਸਟਰੀ ਦਾ ਇਲੈਕਰਟਿਕ (ਬਿਜਲੀ ਨਾਲ ਚੱਲਣ ਵਾਲੇ )ਵਾਹਨਾਂ ਵਿਚ ਕਾਫੀ ਰੁਝਾਨ ਦੇਖ ਰਹੇ ਹਾਂ”ਇਸ ਨਵੀ ਟੈਕਨੋਲੋਜੀ ਨੂੰ ਸਹਿਯੋਗ ਦੇਣ ਲਈ ਹੁਣ ਨਵੇਂ ਬੁਨਿਆਦੀ ਢਾਂਚੇ “ਇੰਫ੍ਰਾਸਟਕਚਰ” ਦੀ ਲੋੜ ਹੈ ਅਤੇ ਸਾਡੀ ਇੰਟਰਨੈਸ਼ਨਲ ਪੱਧਰ ਤੇ ਪ੍ਰਦੂਸ਼ਣ ਦੀ ਸਮਸਿਆ ਨਾਲ ਨਜਿੱਠਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਇਹ ਇਕ ਕਦਮ ਹੈ I ਅਲਬਰਟਾ ਪ੍ਰਾਂਤ ਦੀ ਸਰਕਾਰ ਸੂਬੇ ਵਿਚ ਪ੍ਰਦੂਸ਼ਣ ਨੂੰ ਘਟ ਕਰਨ ਲਈ ਹਰ ਤਰਾਂ ਦੇ ਯਤਨ ਕਰ ਰਹੀ ਹੈ ਅਤੇ ਪ੍ਰਦੂਸ਼ਣ ਦੇ ਉਤਸਵ ਨੂੰ ਘਟਾਉਣ ਦੇ ਵੱਖੋ ਵੱਖ ਤਰੀਕੇ ਆਪਣਾ ਕੇ ਵੇਖ ਰਹੇ ਹਨ I ਇਸੇ ਲਈ, ਸਾਡਾ ਸੂਬਾ ਟਰੱਕ ਸਟਾਪ ਇਲੈਕਟ੍ਰੀਫਿਕੇਸ਼ਨ ਦਾ ਅਧਿਐਨ ਕਰ ਰਿਹਾ ਹੈ I ਅਸਲ ਵਿਚ, ਇਹ ਅਧਿਐਨ ਵਪਾਰਕ ਟਰੱਕ ਡਰਾਈਵਰਾਂ ਨੂੰ ਇਲੇਕ੍ਟ੍ਰਿਕ ਕੰਨੈਕਸ਼ਨ(ਬਿਜਲੀ ਦਾ ਕੰਨੈਕਸ਼ਨ)ਜੋੜਨ ਲਈ ਸਟੇਸ਼ਨ ਪ੍ਰਦਾਨ ਕਰਨ ਦਾ ਉਪਰਾਲਾ ਕਰ ਰਿਹਾ ਹੈ I
ਉਨ੍ਹਾਂ ਅਗੇ ਕਿਹਾ ਕੇ “ਟੈਕਨੋਲੌਜੀ ਬਦਲਾਵ ਦਾ ਭਾਵ ਸਿਰਫ ਪ੍ਰਦੂਸ਼ਣ ਘਟਾਉਣ ਤਕ ਹੀ ਸੀਮਤ ਨਹੀਂ ਹੈ ”
ਵੈਸਟਹੈਡ ਨੇ ਇਹ ਵੀ ਜ਼ਿਕਰ ਕੀਤਾ ਕਿ ਐਸੋਸੀਏਸ਼ਨ ਟਰਾਂਸਪੋਰਟੇਸ਼ਨ ਰੂਟਿੰਗ ਅਤੇ ਵਾਹਨ ਇਨਫਰਮੇਸ਼ਨ ਸਿਸਟਮ TRAVIS ਵਜੋਂ ਜਾਣਿਆ ਜਾਂਦਾ ਹੈ, ਜਿਸ ਨੂੰ (over-dimensional permits )ਅਤਿ-ਆਯਾਮੀ ਪਰਮਿਟ ਅਤੇ ਓਪਰੇਟਿੰਗ ਅਥਾਰਟੀ ਸਰਟੀਫਿਕੇਟ ਜਾਰੀ ਕਰਨ ਲਈ ਵਰਤਿਆ ਜਾਂਦਾ ਹੈ. “ਇਸਦਾ ਉਦੇਸ਼ ਸਿਸਟਮ ਵਿੱਚ ਕਾਰਜਸ਼ੀਲਤਾ ਅਤੇ ਉਤਪਾਦਕਤਾ ਨੂੰ ਸੁਧਾਰਨਾ ਹੈ, ਅਤੇ ਇਸ ਤਰ੍ਹਾਂ ਕਰਨ ਨਾਲ ਆਰਥਿਕ ਗਤੀਵਿਧੀਆਂ ਵਿੱਚ ਰੁਕਾਵਟਾਂ ਘੱਟ ਜਾਂਦੀਆਂ ਹਨ.”
“ਜੀਵਨ ਵਿੱਚ ਇੱਕੋ ਇਕ ਸਥਿਰ ਚੀਜ਼ ਹੈ ਅਤੇ ਉਹ ਹੈ “ਤਬਦੀਲੀ .”
ਉਨ੍ਹਾਂ ਦਾ ਕਹਿਣਾ ਹੈ ਕੇ “ਅਲਬਰਟਾ ਦਾ ਟਰੱਕਿੰਗ ਉਦਯੋਗ, ਸਾਡੇ ਸਮਾਜ ਅਤੇ ਸਾਡੀ ਆਰਥਿਕਤਾ ਦੇ ਸੁਰੱਖਿਅਤ ਅਤੇ ਕੁਸ਼ਲ ਆਪਰੇਸ਼ਨ ਦੇ ਬਿਨਾਂ ਤਰੱਕੀ ਨਹੀਂ ਕਰ ਸਕਦਾ I