ਕਿਊ ਈ ਡਬਲਯੂ ਟੋਰਾਂਟੋ ਬਾਊਂਡ/ਨਿਆਗਰਾ ਬਾਊਂਡ ਲੇਨਜ਼ ਦਾ 2019 ਦਾ ਵੇਰਵਾ

ਕਿ ਊ ਈ ਡਬਲਯੂ ਟੋਰਾਂਟੋ ਬਾਊਂਡ/ਨਿਆਗਰਾ ਬਾਊਂਡ ਲੇਨਜ਼ ਦਾ 2019 ਦਾ ਵੇਰਵਾ ਕੁਈਨ ਇਲੀਜ਼ਾਬਿਥ ਵੇਅ (ਕਿਊ ਈ ਡਬਲਯੂ) ਦੇ ਟੋਰਾਂਟੋ ਬਾਊਂਡ ਅਤੇ ਨਿਆਗਰਾ ਬਾਊਂਡ ਰੈਂਪ ਸਪਰਿੰਗ 2019 ਤੋਂ ਫ਼ਾਲ 2019 ਤੱਕ ਸਾਰੀ ਟਰੈਫ਼ਿਕ ਲਈ ਬੰਦ ਰਹਿਣਗੇ। ਇਸ ਨੂੰ ਮੱਦੇ ਨਜ਼ਰ ਰੱਖਦਿਆਂ ਟਰੈਫ਼ਿਕ ਲਈ ਹਾਈਵੇਅ 406 ਅਤੇ ਉਨਟੈਰੀਓ ਦੇ ਪੂਰਬ ਵੱਲ ਪੈਂਦੀ ਲੇਕ ਸਟਰੀਟ ਦਾ ਢੁਕਵਾਂ ਡੀਟੂਰ ਬਣਾਇਆ ਜਾਵੇਗਾ।

ਲੰਬੇ ਸਮੇਂ ਲਈ ਰੈਂਪ ਕਲੋਜ਼ਰਜ਼:
– ਕਿਊ ਈ ਡਬਲਯੂ ਨਿਆਗਰਾ ਬਾਊਂਡ ਅੋਨ-ਰੈਂਪ ਹਾਈਵੇਅ 406 ਤੋਂ ਲੈ ਕੇ ਨਾਰਥ ਬਾਊਂਡ
– ਕਿਊ ਈ ਡਬਲਯੂ ਨਿਆਗਰਾ ਬਾਊਂਡ ਅੋਨ-ਰੈਂਪ ਸਾਊਥ ਸਰਵਿਸ ਰੋਡ ਤੋਂ ਲੈ ਕੇ
– ਕਿਊ ਈ ਡਬਲਯੂ ਟੋਰਾਂਟੋ ਬਾਊਂਡ ਅੋਨ-ਰੈਂਪ ਉਨਟੈਰੀਓ ਸਟਰੀਟ (ਹੇਨਲੀ ਡਰਾਈਵ)

ਮਨਿਸਟਰੀ ਆਫ਼ ਟਰਾਂਸਪੋਰਟੇਸ਼ਨ ਕਿਊ ਈ ਡਬਲਯੂ ਦੇ ਅੱਠ ਸਟਰੱਕਚਰਾਂ ਦੀ ਮੁਰੰਮਤ ਜਾਰੀ ਕਰਨ ਰਹੀ ਹੈ। ਇਸ ਪ੍ਰੋਜੈਕਟ ਦੀਆਂ ਲਿਮਿਟਸ ਟਾਊਨ ਆਫ਼ ਲਿੰਕੋਲਿੰਨ ਅਤੇ ਸੇਂਟ ਕੈਥਰੀਨ, ਨਿਆਗਰਾ ਰੀਜਨ ਅੰਡਰ ਜੀ ਡਬਲਯੂ ਪੀ 2212-14-00 ਅਧੀਨ ਪਈਆਂ ਹਨ। ਉਸਾਰੀ ਸਪਰਿੰਗ 2018 ਵਿੱਚ ਸ਼ੁਰੂ ਹੋਈ ਸੀ ਅਤੇ 2019 ਦੀ ਫ਼ਾਲ ਤੱਕ ਚੱਲੇਗੀ।

ਇਸ ਪ੍ਰੋਜੈਕਟ ਵਿੱਚ ਹੇਠ ਲਿਖੇ ਅੱਠ ਸਟਰੱਕਚਰ ਵੀ ਸ਼ਾਮਿਲ ਹਨ:
– ਹੇਨਲੀ ਕੋਰਸ ਓਵਰਪਾਸ ਈ ਬੀ ਐਲ ਤੇ ਡਬਲਯੂ ਬੀ ਐਲ
– ਫਿਫਟੀਨ ਮਾਈਲ ਕਰੀਕ ਓਵਰਪਾਸ ਈ ਬੀ ਐਲ ਤੇ ਡਬਲਯੂ ਬੀ ਐਲ
– ਸਿਕਸਟੀਨ ਮਾਈਲ ਕਰੀਕ ਓਵਰਪਾਸ ਈ ਬੀ ਐਲ ਤੇ ਡਬਲਯੂ ਬੀ ਐਲ
– ਕਲਵੇਰਟਸ ਈਸਟ ਤੇ ਵੈਸਟ ਆਫ਼ ਵਿਕਟੋਰੀਆ ਐਵੇਨਿਊ