ਕਰਾਸ-ਬਾਰਡਰਟਰੱਕਾਂ ਉੱਤੇ ਸੀ ਬੀ ਪੀਦੀ ਨਜ਼ਰ ਵਧੇਗੀ

ਪਹਿਲੀ ਜਨਵਰੀ ਤੋਂ ਅਮਰੀਕਨ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਵਲੋਂ ਨਵੀਆਂ ਗਾਈਡ ਲਾਈਨਜ਼ ਸ਼ੁਰੂ ਕੀਤੀਆਂ ਹਨ ਅਤੇ ਸੈਕਸ਼ਨ 321 ਅਧੀਨ ਸਟਾਕ ਰਾਹੀਂ 800 ਡਾਲਰ ਜਾਂ ਘੱਟ ਦੀਆਂ ਵਸਤਾਂ ਨੂੰ ਅਮਰੀਕਾ ਵਿੱਚ
ਬਿਨਾਂ ਕਿਸੇ ਦਿੱਕਤ ਦੇ ਟੈਕਸ ਮੁਕਤ ਲਿਜਾਇਆ ਜਾ ਸਕਦਾ ਹੈ। ਯੂ ਐਸ ਐਕਸਚੇਂਜ਼ ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲਈ ਵੈੱਬ ਬੇਸਡ ਬਿਜਨੈੱਸ ਕਰਾਸ-ਸਕੱਰਟ ਰਾਹੀਂ ਟਰੱਕ ਡਰਾਈਵਰਜ਼ ਨੂੰ ਇਲੈਕਟਰੋਨਿਕ ਸ਼ਿਪਮੈਂਟ ਦਸਤਾਵੇਜ਼ ਵਿਖਾਉਣੇ ਪੈਣਗੇ।ਇੱਕ ਸਾਲ ਪਹਿਲਾਂ ਇੱਕ ਚੇਤਾਵਨੀ ਵਜੋਂ ਆਏ ਦਸਤਾਵੇਜਾਂ ਅਨੁਸਾਰ ਸੈਕਸ਼ਨ 321 ਅਧੀਨ ਟਰੱਕ ਰਾਹੀਂ ਸ਼ਿਪਮੈਂਟ ਕੀਤੇ ਗਏ ਸਮਾਨ ਜਿਸ ਦੀਕੀਮਤ 5,000 ਡਾਲਰ ਜਾਂ ਘੱਟ ਹੋਵੇ ਉਹ ਆਪਣੇ ਆਪ ਆਟੋਮੇਟਡ ਕਮਰਸ਼ੀਅਲ ਇਨਵਾਇਰਮੈਂਟ ਅਧੀਨ ਆ ਜਾਵੇਗਾ। ਸੀ ਬੀ ਪੀ ਦਾ ਕਹਿਣਾ ਸੀ ਕਿ ਉਹ ਅਜਿਹੀਆਂ ਕੁਤਾਹੀਆਂ ਨੂੰ ਏ ਸੀ ਈ ਦੁਆਰਾ ਨਿਰਧਾਰਿਤ ਨਿਯਮਾਂ ਨੂੰ ਫਿਕਸ ਕਰਨ ਤੱਕ ਕੋਈ ਜੁਰਮਾਨਾ ਆਦਿ ਨਹੀਂ ਕਰਨਗੇ। ਪਰ 5,000 ਡਾਲਰ ਜਾਂ ਵੱਧ ਕੀਮਤ ਦੀਆਂ ਵਸਤਾਂ ਦੀ ਸ਼ਿਪਮੈਂਟ ਲਈ ਜੁਰਮਾਨਾ ਠੋਕ ਸਕਦੇ ਹਨ ਅਤੇ 10,000 ਡਾਲਰ ਤੋਂ ਵੱਧ ਕੀਮਤ ਲਈ ਜੁਰਮਾਨਾ ਵਧ ਸਕਦਾ ਹੈ। ਲਾਅ-ਆਫ਼ਿਸ ਆਫ਼ ਸੈਂਡਲਰ ਨਾਲ ਰੈਂਕਿੰਗ ਐਗਜੈਕੁਟਿਵ ਫਾਰ ਟਰੇਡੀਸ਼ਨਜ ਅਤੇ ਯੂਨੀਵਰਸਲ ਐਕਸਚੇਂਜ਼ ਰੋਜ਼ਬੇਰਗ ਦੇ ਟੋਮ ਗੁਲਿਡ ਦਾ ਕਹਿਣਾ ਸੀ ਕਿ ਕਿ ਸਾਊਥਰਨ ਆਊਟਸਕੱਰਟ ਵਿੱਚ ਯੂ ਐਸ ਲਾਂਘੇ ਦੌਰਾਨ ਮੈਕਸੀਨ ਤੇ ਦੂਜੇ ਮਰਚੈਂਟਸ ਤੇ ਨਿਰਭਰ ਕਰਦਾ ਹੈ ਕਿਉਹ ਸਹੀ ਦਸਤਾਵੇਜ਼ ਪੇਸ਼ ਕਰਨ। 10 ਮਾਰਚ 2016 ਤੋਂ ਪਹਿਲਾਂ 200 ਡਾਲਰ ਤੱਕ ਦੀ ਹੱਦ ਸੀ ਪਰ ਅੋਨਲਾਈਨ ਰੁਝਾਣ ਕਰਕੇ ਜਿਸ ਨੂੰ 800 ਡਾਲਰ ਤੱਕ ਵਧਾ ਦਿੱਤਾ ਗਿਆਹੈ ਜਿਹੜਾ ਕਿ ਵਧੇਰੇ ਸਹਿਣਯੋਗ ਹੈ ਪਰ ਇਹ ਸ਼ਿਪਮੈਂਟ ਪ੍ਰਤੀ ਦਿਨ ਲਈ ਕੰਟਰੈਕਟ ਅਧੀਨ ਕਾਨੂੰਨੀ ਹੋਣੀ ਚਾਹੀਦੀ ਹੈ।