8.8 C
Toronto
Friday, April 19, 2024
ਉੱਤਰੀ ਓਨਟਾਰੀਓ ਵਿੱਚ ਹਾਈਵੇਅਜ਼ 11 ਤੇ 17 ਉੱਤੇ ਹੁਣ ਤੋਂ ਪ੍ਰਭਾਵੀ ਬਰਫ ਚੁੱਕਣ ਦੇ ਮਾਪਦੰਡਾਂ ਦਾ ਐਲਾਨ ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਵੱਲੋਂ ਕੀਤਾ ਗਿਆ। ਇਨ੍ਹਾਂ ਨਵੇਂ ਮਾਪਦੰਡਾਂ ਨੂੰ ਓਐਨ ਟਰਾਂਸ-ਕੈਨੇਡਾ ਵਜੋਂ ਜਾਣਿਆ ਜਾਂਦਾ ਹੈ।ਇਨ੍ਹਾਂ ਮਾਪਦੰਡਾਂ ਤਹਿਤ ਸਨੋਅ ਪਲੋਅ ਆਪਰੇਟਰਜ਼ ਨੂੰ...
ਸਾਡੇ ਘਰਾਂ ਤੇ ਕੰਮ ਵਾਲੀਆਂ ਥਾਂਵਾਂ ਉੱਤੇ ਲੱਗਭਗ ਹਰ ਇੱਕ ਚੀਜ਼ ਅਜਿਹੀ ਹੋਵੇਗੀ ਜਿਸਨੂੰ ਘੱਟੋ ਘੱਟ ਇੱਕ ਵਾਰੀ ਟਰੱਕ ਉੱਤੇ ਜ਼ਰੂਰ ਲਿਜਾਇਆ ਲਿਆਂਦਾ ਗਿਆ ਹੋਵੇਗਾ। ਕੌਮਾਂਤਰੀ ਤੇ ਘਰੇਲੂ ਅਰਥਚਾਰਾ ਵੀ ਟਰੱਕਿੰਗ ਤੇ ਟਰੱਕ ਡਰਾਈਵਰਾਂ ਉੱਤੇ ਨਿਰਭਰ ਕਰਦਾ ਹੈ ਤੇ ਇਹ ਹੀ...
ਅਕਤੂਬਰ ਨੂੰ ਇੰਡਸਟਰੀ ਐਸੋਸਿਏਸ਼ਨਜ਼ ਨੂੰ ਭੇਜੇ ਗਏ ਪੱਤਰ ਵਿੱਚ ਮੰਤਰਾਲੇ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਲਾਗੂ ਹੋਣ ਬਾਬਤ ਤਿਆਰ ਰਹਿਣ ਬਾਰੇ ਚੇਤੇ ਕਰਵਾਇਆ ਗਿਆ ਹੈ। ਇਹ ਨਿਯਮ 2023 ਜਨਵਰੀ ਤੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਫੈਡਰਲ...
ਇਸ ਸਾਲ ਦੇ ਸ਼ੁਰੂ ਵਿੱਚ ਨੈਸ਼ਨਲ ਸਪਲਾਈ ਚੇਨ ਟਾਸਕ ਫੋਰਸ ਵੱਲੋਂ ਕੀਤੀ ਗਈ ਪਹਿਲਕਦਮੀ ਦੇ ਹਿੱਸੇ ਵਜੋਂ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਕੀਤੀ ਗਈ ਸਿਫਾਰਿਸ਼ ਅਨੁਸਾਰ ਇਸ ਸਮੇਂ ਹਾਈਵੇਅ 185 ਨੂੰ ਦੂਹਰਾ ਕਰਨ ਦੇ ਕੰਮ ਨੂੰ ਮੁਕੰਮਲ ਕੀਤੇ ਜਾਣ...
ਓਨਟਾਰੀਓ ਪਹੁੰਚ ਰਹੇ ਯੂਕਰੇਨੀ ਰਫਿਊਜੀਆਂ ਦੀ ਮਦਦ ਕਰਨ ਲਈ ਕੰਮ ਕਰ ਰਹੀਆਂ ਲੋਕਲ ਆਰਗੇਨਾਈਜ਼ੇਸ਼ਨਜ਼ ਦੇ ਸਹਿਯੋਗ ਲਈ ਓਨਟਾਰੀਓ ਦੇ ਲੇਬਰ, ਇਮੀਗ੍ਰੇਸ਼ਨ, ਟਰੇਨਿੰਗ ਤੇ ਸਕਿੱਲਜ਼ ਡਿਵੈਲਪਮੈਂਟ ਮੰਤਰੀ ਮੌਂਟੀ ਮੈਕਨੌਟਨ ਨੇ 3 ਮਿਲੀਅਨ ਡਾਲਰ ਵਾਧੂ ਦੇਣ ਦਾ ਐਲਾਨ ਕੀਤਾ।  ਉਨ੍ਹਾਂ ਆਖਿਆ ਕਿ...
ਲੈੱਥਬ੍ਰਿੱਜ ਟਰੱਕ ਟਰਮਿਨਲਜ਼ ਦੇ ਡਾਇਰੈਕਟਰ ਡੀਨ ਪੈਸਲੇਅ ਦਾ 13 ਅਕਤੂਬਰ, 2022 ਨੂੰ ਦੇਹਾਂਤ ਹੋ ਗਿਆ। ਉਹ 77 ਸਾਲਾਂ ਦੇ ਸਨ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਸੰਘਰਸ਼ ਕਰਨ ਤੋਂ ਬਾਅਦ ਉਨ੍ਹਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ। ਇਨ੍ਹਾਂ ਆਖਰੀ ਪਲਾਂ...
ਰੇਜਾਈਨਾ ਸਥਿਤ ਸੀਐਸ ਡੇਅ ਟਰਾਂਸਪੋਰਟ ਦੇ ਪ੍ਰੈਜ਼ੀਡੈਂਟ ਹੈਦਰ ਡੇਅ ਨੂੰ ਕੈਨੇਡੀਅਨ ਟਰੱਕਿੰਗ ਅਲਾਇੰਸ ਦੀ ਬਲੂ ਰਿਬਨ ਟਾਸਕ ਫੋਰਸ (ਬੀਆਰਟੀਐਫ) ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਡੇਅ, ਬੀਆਰਟੀਐਫ ਦੇ ਤੀਜੇ ਚੇਅਰ ਬਣੇ ਹਨ ਤੇ ਉਹ ਸਦਰਲੈਂਡ ਐਂਟਰਪ੍ਰਾਈਸਿਜ਼ ਗਰੁੱਪ ਦੇ ਪ੍ਰੈਜ਼ੀਡੈਂਟ...
ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੇ ਅਮਰੀਕੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਅਮਰੀਕਾ ਵਿੱਚ ਦਾਖਲ ਹੋਣ ਲਈ ਕੋਵਿਡ-19 ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਅ ਦੇਵੇ ਕਿਉਂਕਿ ਇਨ੍ਹਾਂ ਨਾਲ ਗੈਰ ਅਮਰੀਕੀ ਨਾਗਰਿਕਾਂ, ਜਿਨ੍ਹਾਂ ਵਿੱਚ ਕੈਨੇਡੀਅਨ ਟਰੱਕਿੰਗ ਸੈਕਟਰ ਵੀ ਸ਼ਾਮਲ...
ਸੀਐਫਆਈਏ ਟਰੱਕਿੰਗ ਇੰਡਸਟਰੀ ਨੂੰ ਪੈਸਟ (ਕੀੜੇ ਮਕੌੜੇ) ਸਬੰਧੀ ਮੁੱਦੇ ਤੋਂ ਜਾਗਰੂਕ ਕਰਨਾ ਚਾਹੁੰਦੀ ਹੈ।  ਲੈਂਟਰਨਫਲਾਈ ਅਮਰੀਕਾ ਦੇ ਕਈ ਸਟੇਟਸ ਵਿੱਚ ਪਾਈ ਜਾ ਰਹੀ ਹੈ, ਇਨ੍ਹਾਂ ਵਿੱਚੋਂ ਕਈ ਸਟੇਟਸ ਕੈਨੇਡਾ ਦੀ ਸਰਹੱਦ ਦੇ ਨਾਲ ਲੱਗਦੇ ਹਨ। ਪਿੱਛੇ ਜਿਹੇ ਬਫਲੋ, ਨਿਊ ਯੌਰਕ...
ਲੇਬਰ ਪੋ੍ਰਗਰਾਮ ਤਹਿਤ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਬੀਤੇ ਦਿਨੀਂ ਡਰਾਈਵਰ ਇੰਕ·ਗਲਤ ਵਰਗੀਕਰਨ ਬਾਰੇ ਬਿਆਨ ਜਾਰੀ ਕੀਤਾ ਗਿਆ। ਇਸ ਸਾਲ ਦੇ ਸ਼ੁਰੂ ਵਿੱਚ ਫੈਡਰਲ ਲੇਬਰ ਮੰਤਰੀ ਸੀਮਸ ਓਰੀਗਨ ਵੱਲੋਂ ਹਾਊਸ ਆਫ ਕਾਮਨਜ਼ ਵਿੱਚ ਡਰਾਈਵਰ ਇੰਕ· ਸਕੀਮ ਦੀ...