11.2 C
Toronto
Thursday, April 18, 2024
ਜਿਨ੍ਹਾਂ ਲਕਾਂ ਦੇ ਡਰਾਈਵਰਜ਼ ਲਾਇਸੰਸ, ਲਾਇਸੰਸ ਪਲੇਟ ਸਟਿੱਕਰਜ਼, ਤੇ ਹੈਲਥ ਕਾਰਡ ਐਕਸਪਾਇਰ ਹੋ ਚੁੱਕੇ ਹਨ ਉਨ੍ਹਾਂ ਨੂੰ ਓਨਟਾਰੀਓ ਸਰਕਾਰ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਨੂੰ ਬਹਾਲ ਕਰਨ ਲਈ ਮੁੜ ਨੰਵਿਆਏ ਜਾਣ ਦੀ ਲੋੜ ਹੈ। ਸਰਕਾਰ ਨੇ ਆਖਿਆ ਕਿ...
ਕੋਵਿਡ-19 ਅਜੇ ਵੀ ਕੈਨੇਡੀਅਨਜ਼ ਨੂੰ ਇਨਫੈਕਟ ਕਰ ਰਿਹਾ ਹੈ। ਕੈਨੇਡਾ ਉਨ੍ਹਾਂ ਦੇਸ਼ਾਂ ਵਿੱਚੋਂ ਸੱਭ ਤੋਂ ਮੂਹਰੇ ਹੈ ਜਿੱਥੋਂ ਦੀ ਸੱਭ ਤੋਂ ਵੱਧ ਆਬਾਦੀ ਦੀ ਵੈਕਸੀਨੇਸ਼ਨ ਹੋ ਚੁੱਕੀ ਹੈ। ਫਿਰ ਵੀ, ਇੱਥੇ ਕੋਵਿਡ-19 ਇਨਫੈਕਸ਼ਨ ਦਾ ਅੰਕੜਾ ਵੱਧ ਰਿਹਾ ਹੈ। ਇਹ...
ਪ੍ਰਧਾਨ ਮੰਤਰੀ ਵੱਲੋਂ ਅਚਨਚੇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇੰਜ ਲੱਗ ਰਿਹਾ ਹੈ ਕਿ ਕੈਨੇਡਾ ਵਿੱਚ ਕੋਵਿਡ-19 ਦੀ ਚੌਥੀ ਵੇਵ ਆਉਣ ਵਾਲੀ ਹੈ ਤੇ ਡੈਲਟਾ ਵੇਰੀਐਂਟ ਵੀ ਮੂੰਹ ਅੱਡੀ ਖੜ੍ਹਾ ਹੈ। ਬਹੁਤ ਸਾਰੇ ਕੈਨੇਡੀਅਨ ਇਸ...
ਬੀਤੇ ਦਿਨੀਂ ਇੰਟਰਗਵਰਮੈਂਟਲ ਅਫੇਅਰਜ਼ ਮੰਤਰੀ ਡੌਮੀਨੀਕ ਲੀਬਲਾਂਕ ਤੇ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਇਸ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਵੈਕਸੀਨੇਸ਼ਨ ਹੀ ਕੈਨੇੇਡੀਅਨਜ਼ ਲਈ ਤੇ ਪਬਲਿਕ ਹੈਲਥ ਦੀ ਹਿਫਾਜ਼ਤ ਲਈ ਕੋਵਿਡ-19 ਦੇ ਖਤਰੇ ਨੂੰ ਘੱਟ ਕਰਨ ਦਾ ਪ੍ਰਭਾਵਸ਼ਾਲੀ ਟੂਲ ਹੈ।...
ਇਸ ਹਫਤੇ ਬਰੈਂਪਟਨ ਦੇ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਵੱਲੋਂ ਬਰੈਂਪਟਨ ਵਿੱਚ ਟਰੱਕ ਪਾਰਕਿੰਗ ਲਈ ਥਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਸਬੰਧੀ ਪੇਸ਼ ਕੀਤੇ ਗਏ ਮਤੇ ਨੂੰ ਸਿਟੀ ਕਾਊਂਸਲ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਮਤੇ ਵਿੱਚ ਕਾਊਂਸਲ...
ਓਟੀਏ ਤੇ ਇੰਡਸਟਰੀ ਨਾਲ ਜੁੜੇ ਹੋਰਨਾਂ ਸਟੇਕਹੋਲਡਰਜ਼ ਵੱਲੋਂ ਕਲਾਸ ਏ ਮੈਨੂਅਲ ਟਰਾਂਸਮਿਸ਼ਨ ਰਿਸਟ੍ਰਿਕਸ਼ਨ ਨੂੰ ਲਾਗੂ ਕਰਨ ਵਿੱਚ ਕੀਤੀ ਗਈ ਤਬਦੀਲੀ ਬਾਰੇ ਟਰਾਂਸਪੋਰਟੇਸ਼ਨ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਅਪਡੇਟ ਮੁਹੱਈਆ ਕਰਵਾਈ ਗਈ। ਐਮਟੀਓ ਨੇ ਇਸ ਤਬਦੀਲੀ ਨੂੰ ਲਾਗੂ ਕਰਨ ਲਈ ਤਰੀਕ...
ਬੱਚਿਆਂ ਵਿੱਚ ਭੁੱਖਮਰੀ ਨੂੰ ਖ਼ਤਮ ਕਰਨ ਲਈ ਦੋ ਦਰਜਨ ਤੋਂ ਵੀ ਵੱਧ ਕੈਨੇਡੀਅਨ ਟਰੱਕਿੰਗ ਕੰਪਨੀਆਂ ਇਨ੍ਹਾਂ ਗਰਮੀਆਂ ਵਿੱਚ ਸੜਕਾਂ ਉੱਤੇ ਨਿੱਤਰੀਆਂ। ਬੈੱਲ ਪ੍ਰੋਗਰਾਮ ਤੋਂ ਬਾਅਦ ਆਰਗੇਨਾਈਜ਼ੇਸ਼ਨਜ਼ ਰਾਹੀਂ ਫੂਡ ਬੈਂਕਸ ਕੈਨੇਡਾ ਨੇ ਇਨ੍ਹਾਂ ਗਰਮੀਆਂ ਵਿੱਚ ਬੱਚਿਆਂ ਦੀ ਭੁੱਖ ਮਿਟਾਉਣ ਲਈ 150000...
ਦੁਨੀਆਂ ਦੇ ਲੱਗਭੱਗ ਸਾਰੇ ਹੀ ਦੇਸ਼ਾਂ ਵਿਚ ਵਾਤਾਵਰਣ ਵਿਗੜ ਰਿਹਾ ਹੈ ਅਤੇ ਇਸ ਦੇ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨੂੰ 'ਗਲੋਬਲ ਵਾਰਮਿੰਗ' ਦਾ ਨਾਂ ਦਿੱਤਾ ਗਿਆ ਹੈ। ਇਹ ਧਰਤੀ ਦੇ ਧਰਾਤਲ ਉੱਪਰ ਵਾਤਾਵਰਣ ਵਿਚ ਹੌਲੀ-ਹੌਲੀ...
ਕੈਨੇਡਾ ਵਿੱਚ ਇਲੈਕਟ੍ਰੌਨਿਕ ਲੌਗਿੰਗ ਡਿਵਾਈਸ (ਈਐਲਡੀ) ਸਬੰਧੀ ਨਿਯਮ ਜੂਨ 2022 ਤੱਕ ਲਾਗੂ ਕੀਤਾ ਜਾਣਾ ਹੈ। ਇਸ ਸਬੰਧ ਵਿੱਚ ਟਰਾਂਸਪੋਰਟ ਕੈਨੇਡਾ ਨੇ ਤੀਜੀ ਪਾਰਟੀ ਵੱਲੋਂ ਪ੍ਰਮਾਣਿਤ ਐਲਈਡੀ ਨੂੰ ਮਾਰਕਿਟ ਲਈ ਸਰਕਾਰੀ ਤੌਰ ਉੱਤੇ ਮਨਜ਼ੂਰੀ ਦੇ ਦਿੱਤੀ ਹੈ। ਹੁਣ ਜਦੋਂ ਵਾਧੂ ਈਐਲਡੀਜ਼...
ਐਮਟੀਓ ਵੱਲੋਂ ਆਪਣਾ ਨਵਾਂ “ਟੂਵਰਡਜ਼ ਅ ਗ੍ਰੇਟਰ ਗੋਲਡਨ ਹੌਰਸਸ਼ੂਅ ਟਰਾਂਸਪੋਰਟੇਸ਼ਨ ਪਲੈਨ : ਡਿਸਕਸ਼ਨ ਪੇਪਰ” ਜਾਰੀ ਕੀਤਾ ਗਿਆ, ਜਿਸ ਵਿੱਚ ਪ੍ਰੋਵਿੰਸ ਵਿੱਚ 2051 ਤੱਕ ਟਰਾਂਸਪੋਰਟੇਸ਼ਨ ਬਾਰੇ ਮੰਤਰਾਲੇ ਦੇ ਨਜ਼ਰੀਏ ਨੂੰ ਪੇਸ਼ ਕੀਤਾ ਗਿਆ ਹੈ। ਇਸ ਡਿਸਕਸ਼ਨ ਪੇਪਰ ਵਿੱਚ ਇੱਕ ਪ੍ਰਸਤਾਵਿਤ ਬੁਨਿਆਦੀ...