-0.1 C
Toronto
Thursday, April 25, 2024
ਬੀਤੇ ਦਿਨੀਂ ਬੀਸੀ ਵਿੱਚ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਕਾਰਨ ਕਈ ਲੋਕਾਂ ਦੀ ਜਿ਼ੰਦਗੀ ਕਾਫੀ ਪ੍ਰਭਾਵਤ ਹੋਈ ਹੈ। ਟਰੱਕਸ ਫੌਰ ਚੇਂਂਜ ਤੇ ਦ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਟਰੱਕਿੰਗ ਇੰਡਸਟਰੀ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਤਬਾਹੀ ਕਾਰਨ...
ਬੀਸੀ ਵਿੱਚ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਮਦਦ ਲਈ ਟਰਾਂਸਪੋਰਟ ਕੈਨੇਡਾ, ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੇ ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਟਰਜ਼ (ਸੀਸੀਐਮਟੀਏ) ਰਾਹੀਂ ਫੈਡਰਲ ਪੱਧਰ ਉੱਤੇ ਨਿਯੰਤਰਿਤ ਕੈਰੀਅਰਜ਼ ਨੂੰ ਖਾਸ ਛੋਟ ਦਿੱਤੀ ਹੈ।  ਇਹ ਛੋਟ ਫੈਡਰਲ ਪੱਧਰ ਉੱਤੇ...
ਡਰਾਈਵਿੰਗ ਬੜਾ ਚੁਣੌਤੀਪੂਰਣ ਕੰਮ ਹੈ। ਸਿਆਲਾਂ ਦੀ ਰੁੱਤ ਸ਼ੁਰੂ ਹੋਣ ਨਾਲ ਇਸ ਨਾਲ ਹੋਰ ਵੀ ਚੁਣੌਤੀਆਂ ਜੁੜ ਜਾਂਦੀਆਂ ਹਨ। ਬਹੁਤੇ ਡਰਾਈਵਰ ਟਰੇਨਰਜ਼ ਲਈ ਅਹਿਤਿਆਤ ਵਰਤਣ ਵਾਲੀ ਵੰਨਗੀਆਂ ਦੋ ਹਿੱਸਿਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪਹਿਲੀ ਵੰਨਗੀ ਹੈ ਵ੍ਹੀਕਲ, ਲਾਈਟਾਂ, ਟਾਇਰਜ਼,...
ਪਿਛਲੇ ਦੋ ਸਾਲਾਂ ਵਿੱਚ ਟਰੱਕਿੰਗ ਇੰਡਸਟਰੀ ਨੂੰ ਕਾਫੀ ਅਸਥਿਰਤਾ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਗਲੇ ਕੁੱਝ ਹੋਰ ਮਹੀਨਿਆਂ ਵਿੱਚ ਇਸ ਪਾਸੇ ਕੋਈ ਬਹੁਤਾ ਸੁਧਾਰ ਨਹੀਂ ਹੋਣ ਵਾਲਾ। ਸਪਲਾਈ ਚੇਨ ਤੇ ਲਾਜਿਸਟਿਕਸ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ...
ਓਨਟਾਰੀਓ ਦੀ ਮਨਿਸਟਰੀ ਆਫ ਟਰਾਂਸਪੋਰਟੇਸ਼ਨ (ਐਮਟੀਓ) ਵੱਲੋਂ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਸਾਰੇ ਕੈਰੀਅਰਜ਼ ਲਈ ਤੀਜੀ ਪਾਰਟੀ ਵੱਲੋਂ ਸਰਟੀਫਾਈਡ ਇਲੈਕਟ੍ਰੌਨਿਕ ਲਾਗਿੰਗ ਡਿਵਾਇਸਿਜ਼ (ਈਐਲਡੀ) ਨੂੰ 12 ਜੂਨ, 2022 ਤੱਕ ਲਾਜ਼ਮੀ ਕਰਨ ਦਾ ਐਲਾਨ ਕੀਤਾ ਗਿਆ। ਐਮਟੀਓ ਦੀ ਰਲੀਜ਼ ਵਿੱਚ ਸਪਸ਼ਟ ਕੀਤਾ...
ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ 8 ਨਵੰਬਰ ਤੋਂ ਗੈਰ ਜ਼ਰੂਰੀ ਟਰੈਵਲ ਲਈ ਅਮਰੀਕੀ ਬਾਰਡਰ ਨੂੰ ਖੋਲ੍ਹਿਆ ਜਾ ਰਿਹਾ ਹੈ। ਇਸ ਤਹਿਤ ਇਹ ਸ਼ਰਤ...
ਬ੍ਰਿਟਿਸ਼ ਕੋਲੰਬੀਆ ਦੇ ਬਹੁਤੇ ਹਾਈਵੇਅਜ਼ ਉੱਤੇ ਡਰਾਈਵਰਜ਼ ਲਈ ਆਪਣੀਆਂ ਗੱਡੀਆਂ ਉੱਤੇ ਸਨੋਅ ਟਾਇਰਜ਼ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।  ਮਨਜ਼ੂਰਸ਼ੁਦਾ ਵਿੰਟਰ ਟਾਇਰਜ਼ ਹੇਠ ਲਿਖੇ ਹਾਈਵੇਅਜ਼ ਉੱਤੇ ਟਰੈਵਲ ਕਰਨ ਲਈ ਲਾਜ਼ਮੀ ਹਨ : ਨੌਰਥ ਦੇ ਸਾਰੇ ਹਾਈਵੇਅਜ਼ ਸਾਰੇ ਅੰਦਰੂਨੀ...
ਰਾਸ਼ਟਰਪਤੀ ਬਾਇਡਨ ਦੀ ਕੌਮੀ ਪੱਧਰ ਉੱਤੇ ਵਿੱਢੀ ਗਈ ਲਾਜ਼ਮੀ ਵੈਕਸੀਨੇਸ਼ਨ ਮੁਹਿੰਮ ਨੂੰ ਕਈ ਤਰ੍ਹਾਂ ਦੀਆਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੀਸੀਜੇ ਮੈਗਜ਼ੀਨ ਦੀ ਰਿਪੋਰਟ ਅਨੁਸਾਰ ਆਉਣ ਵਾਲੇ ਮਹੀਨਿਆਂ ਵਿੱਚ ਸਟੇਟਸ ਤੇ ਕਾਰੋਬਾਰੀ ਅਦਾਰਿਆਂ ਤੋਂ ਕਾਨੂੰਨੀ ਚੁਣੌਤੀਆਂ...
ਸਮਾਰਟ ਫਲੀਟ ਸੋਲੀਊਸ਼ਨਜ਼ ਮੁਹੱਈਆ ਕਰਵਾਉਣ ਵਾਲੀ ਫਰਮ ਜ਼ੋਨਰ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕਮਰਸ਼ੀਅਲ ਟਰੱਕਿੰਗ ਤਕਨਾਲੋਜੀ ਤੇ ਸੇਫਟੀ ਸਬੰਧੀ ਅਹਿਤਿਆਤ ਵਰਤੇ ਜਾਣ ਦੇ ਬਾਵਜੂਦ ਅਜੇ ਵੀ ਇੰਡਸਟਰੀ ਵਿੱਚ ਸੇਫਟੀ ਸੁਧਾਰ ਦੀ ਗੁੰਜਾਇਸ਼ ਹੈ। ਆਪਣੀ ਰੋਡ ਸੇਫਟੀ ਕੰਜਿ਼ਊਮਰ ਸੈਂਟੀਮੈਂਟ ਸਰਵੇਅ ਰਿਪੋਰਟ...
ਬੀਤੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਦੱਖਣੀ ਕੈਲੇਫੋਰਨੀਆਂ ਦੀਆਂ ਬੰਦਰਗਾਹਾਂ ਉੱਤੇ ਕਈ ਗੇਟ ਵੱਧ ਸਮੇਂ ਲਈ ਖੋਲ੍ਹਣ ਦਾ ਐਲਾਨ ਕੀਤਾ ਗਿਆ।ਬਾਇਡਨ ਵੱਲੋਂ ਭਾਵੇਂ ਸਪਲਾਈ ਚੇਨ ਦੇ ਰਾਹ ਵਿੱਚ ਆ ਰਹੇ ਅੜਿੱਕੇ ਖ਼ਤਮ...