ਯੂਟਿਲਿਟੀ ਵੱਲੋਂ ਨਵਾਂ 4000 ਏ ਈ ਡਰਾਪ ਡੈੱਕ ਫਲੈਟ ਬੈੱਡ ਜਾਰੀ

ਯੂਟਿਲਿਟੀ ਵੱਲੋਂ ਨਵਾਂ 4000 ਏ ਈ ਡਰਾਪ ਡੈੱਕ ਫਲੈਟ ਬੈੱਡ ਜਾਰੀ
ਯੂਟਿਲਿਟੀ ਵੱਲੋਂ ਨਵਾਂ 4000 ਏ ਈ ਡਰਾਪ ਡੈੱਕ ਫਲੈਟ ਬੈੱਡ ਜਾਰੀ

ਯੂਟਿਲਿਟੀ ਟਰੇਲਰ ਮੈਨੂਫੈਕਚਰਿੰਗ ਕੰਪਨੀ ਵੱਲੋਂ ਨਵਾਂ 4000 ਏ ਈ ਡਰਾਪ ਡੈੱਕ ਫਲੈਟ ਬੈੱਡ ਟਰੇਲਰ ਜਾਰੀ ਕੀਤਾ ਗਿਆ ਹੈ। ਯੂਟਿਲਟੀ ਮਾਰਕੀਟਿੰਗ ਮੈਨੇਜਰ ਬਰੇੱਟ ਓਲਸੇਨ ਦਾ ਕਹਿਣਾ ਸੀ ਕਿ ਸਾਡੇ ਨਵੇਂ 4000 ਏ ਈ ਡਰਾਪ ਡੈੱਕ ਦਾ ਐਡਵਾਂਸਡ ਤਕਨਾਲੋਜੀ ਨਾਲ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਸਟੀਲ ਅਤੇ ਅਲੂਮੀਨੀਅਮ ਦੋਹਾਂ ਨਾਲ ਲੰਬੇ ਸਮੇਂ ਤੱਕ ਫਾਇਦਾ ਦਿੰਦਾ ਰਹੇ। ਗ੍ਰਾਹਕ ਇਸ ਵਿੱਚ ਇੱਕ ਐਲੁਮਿਨੀਅਮ ਟਰੇਲਰ ਨਾਲੋਂ ਵੀ ਘੱਟ ਭਾਰ ਵੇਖਣਗੇ ਜਿਹੜਾ ਅਜੇ ਕੰਬੋ-ਟਰੇਲਰ ਕੀਮਤ ਦੀ ਸਹੀ ਕੀਮਤ ਤੇ ਉਪਲੱਬਧ ਹੈ। ਹੈਵੀ ਜਾਂ ਅਸਾਵੀਂਆਂ ਲੋਡਜ਼ ਲਈ ਡੀਜ਼ਾਈਨ ਕੀਤਾ 4000 ਏ ਈ ਡਰਾਪ ਡੈੱਕ 3- ਅਤੇ 4-ਇੰਚ ਐਲੁਮੀਨੀਅਮ ਕਰਾਸਮੈਂਬਰਜ ਦੇ ਸੁਮੇਲ ਨਾਲ 39,000 ਪੌਂਡ ਕੋਇਲ ਹਾਲ ਪੈਕੇਜ ਸਮੇਤ 5 ਫੁੱਟ ਸਪੈਨ ਨਾਲ 4 ਇੰਚ ਤੋਂ 3-ਇੰਚ ਐਲੁਮਿਨੀਅਮ ਕਰਾਸਮੈਂਬਰ ਟੈਂਪਰ ਉੱਤੇ 8 ਇੰਚ ਸੈਂਟਰਲਾਈਨਜ਼ ਦੇ ਸਟੈਂਡਰਡ ਨਾਲ ਬਣਦਾ ਹੈ।  4000 ਏ ਈ ਡਰਾਪ ਡੈੱਕ ਵਿੱਚ ਕੋਨਮੇਟ ਐਲੁਮਿਨੀਅਮ ਹੱਬ ਸਿਸਟਮ ਹੁੰਦਾ ਹੈ ਜਿਹੜਾ ਪਿਛਲੇ ਡੀਜ਼ਾਈਨ ਦੇ ਮੁਕਾਬਲਤਨ 541 ਪੌਂਡ ਘੱਟ ਭਾਰ ਵਾਲਾ ਹੈ।