ਬੈਕਲਾਗ ਨਿਪਟਾਉਣ ਲਈ ਫੋਰਟ ਕਲਾਸ 8 ਦੇ ਆਰਡਰ ਵਧੇ

49
Forte Class 8 Orders an Increase to Backlogs (Street)
Forte Class 8 Orders an Increase to Backlogs (Street)

ਕੋਲੰਬਸ-ਫੋਰਟ ਕਲਾਸ 8 ਵੱਲੋਂ ਨਵੰਬਰ ਮਹੀਨੇ ਦੌਰਾਨ ਆਰਡਰਾਂ ਨੂੰ ਨਿਪਟਾਉਣ ਲਈ ਤੇਜ਼ੀ ਫੜ ਲਈ ਗਈ ਹੈ। ਏ ਸੀ ਟੀ

ਰੀਸਰਚ ਨੇ ਰਿਪੋਰਟ ਦਿੱਤੀ ਹੈ ਕਿ ਕਲਾਸ 8 ਵਿੱਚ ਨਵੰਬਰ ਮਹੀਨੇ ਵਿੱਚ 10,100 ਯੂਨਿਟਾਂ ਤੋਂ 115,200 ਯੂਨਿਟਾਂ ਤੱਕ

ਵਾਧਾ ਹੋਇਆ ਹੈ। ਏ ਸੀ ਟੀ ਰੀਸਰਚ ਦੇ ਲੀਡਰ ਤੇ ਸੀਨੀਅਰ ਮਾਹਿਰ ਕੇਨੀ ਵੀਥ ਅਨੁਸਾਰ ਅਨੁਸਾਰ ਨਵੰਬਰ ਮਹੀਨੇ ਵਿੱਚ

ਸੁਸਤ ਰਫ਼ਤਾਰ ਨਾਲ ਚੱਲਦੀ ਟਰੱਕ ਤਿਆਰੀ ਦਾ ਸਮਾਂ 11 ਦਿਨ ਤੋਂ 102 ਦਿਨ ਤੱਕ ਪਹੁੰਚ ਗਿਆ ਸੀ। ਮਹੀਨੇ ਤੋਂ ਮਹੀਨੇ ਦੇ

ਹਿਸਾਬ ਅਨੁਸਾਰ ਸਤੰਬਰ ਮਹੀਨੇ ਤੋਂ 4.9 ਮਹੀਨਿਆਂ ਵਿੱਚ 110ਬੀ ਪੀ ਐਸ ਬਣਦੀ ਹੈ। ਇਨਵੋਟੋਰੀ ਚੈੱਕ ਕਰਨ ਤੇ ਇਸ

ਰਫ਼ਤਾਰ ਵਿੱਚ ਨਵੰਬਰ ਮਹੀਨੇ ਵਿੱਚ ਵਿੱਚ ਵਧੀਕ ਤੇਜ਼ੀ ਵੇਖਣ ਨੂੰ ਮਿਲੀ। ਵੀਥ ਅਨੁਸਾਰ ਸਾਲ ਦੇ ਅੰਤ ਦਾ ਸਮਾਂ ਹਮੇਸ਼ਾਂ ਵਧੇਰੇ

ਖ਼੍ਰੀਦਦਾਰੀ ਦਾ ਹੋਣ ਕਰਕੇ ਸਟਾਕ ਹੌਲਾ ਹੋਣ ਵਿੱਚ ਮਦਦ ਮਿਲਦੀ ਹੈ। ਇਹ ਕਵਾਇਦ ਨਵਾੰਬਰ ਮਹੀਨੇ ਦੌਰਾਨ ਕਲਾਸ 8 ਦੇ

600 ਯੂਨਿਟਾਂ ਦੀ ਵਿਕਰੀ ਨਾਲ ਸ਼ੁਰੂ ਹੋ ਗਈ ਸੀ। ਮਾਮੂਲੀ ਘੱਟ ਇਨਵੋਟੋਰੀ ਅਤੇ ਵੱਧ ਵਿਕਰੀ ਰੇਟ ਹੋਣ ਕਰਕੇ ਸਟਾਕ/ਪ੍ਰਚੂਨ

ਡੀਲਜ਼ ਦਰਾਂ ਦੇ ਅਨੁਪਾਤ ਵਿੱਚ ਥੋੜੀ ਕਮੀ ਆਈ ਸੀ ਜਿਹੜੀ ਇੱਕ ਦਿਨ ਤੋਂ ਡਿੱਗ ਕੇ ਢਾਈ ਮਹੀਨੇ/53 ਦਿਨ ਹੋ ਗਈ ਸੀ।

 

LEAVE A REPLY

Please enter your comment!
Please enter your name here