ਤੀਹ ਰੋਡ ਟਰਾਂਸਪੋਰਟ ਕੈਰੀਅਰਜ਼ ਨੂੰ ‘ਸ਼ਿਪਰਜ ਚੋਇਸ ਐਵਾਰਡ’

331

ਕੈਨੇਡੀਅਨ ਸ਼ਿਪਰ ਮੈਗਾਜ਼ੀਨ ਵੱਲੋਂ 2017 ਦੇ ਆਪਣੇ ਸਾਲਾਨਾਸ਼ਿਪਰਜ ਚੋਇਸ ਐਵਾਰਡਾਂਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਉਹਨਾਂ 30 ਰੋਡ ਟਰਾਂਸਪੋਰਟ ਕੈਰੀਅਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿੰਨਾਂ ਨੇ ਸ਼ਿਪਰਜ ਦੀਆਂ ਆਸਾਂ ਤੋਂ ਵਧੇਰੇ ਲਗਾਤਾਰ ਉੱਤਮ ਦਰਜੇ ਦੀਆਂ ਸੇਵਾਵਾਂ ਦਾ ਪ੍ਰਗਟਾਵਾ ਕੀਤਾ ਸੀ। ਇਸ ਸਾਲ ਦੇ ਐਵਾਰਡ ਲੈਣ ਵਾਲਿਆਂ ਵਿੱਚ ਆਲ ਕੋਨੈਕਟ ਲੋਜਿਸਟੀਕਲ ਸਰਵਿਸਜ਼, ਐਪਸ ਟਰਾਂਸਪੋਰਟ ਗਰੁੱਪ, ਆਰਮੌਰ ਟਰਾਂਸਪੋਰਟੇਸ਼ਨ ਸਿਸਟਮਜ਼, ਬਿੱਗ ਫ਼ਰੇਟ ਸਿਸਟਮਜ਼, ਬੌਰੈਸਾ ਟਰਾਂਸਪੋਰਟ, ਬੌਰੈੱਟ ਟਰਾਂਸਪੋਰਟੇਸ਼ਨ, ਕਵੈਲੀਅਰ ਟਰਾਂਸਪੋਰਟੇਸ਼ਨ ਸਿਸਟਮ, ਸੀਸੀਟੀ ਕੈਨੇਡਾ, ਚੈਲੇਂਜ਼ਰ ਮੋਟਰ ਫ਼ਰੇਟ, ਗਿਲਬਾਉਲਟ ਟਰਾਂਸਪੋਰਟੇਸ਼ਨ, ਜੀਐਕਸ ਟਰਾਂਸਪੋਰਟੇਸ਼ਨ, ਹਰਕਯੂਲਿਸ ਫ਼ਾਰਵਾਰਡਿੰਗ, ਮੈੱਕਕਿਨੋਨ ਟਰਾਂਸਪੋਰਟ, ਮਿਨੀਮੈਕਸ ਐਕਸਪ੍ਰੈੱਸ ਟਰਾਂਸਪੋਰਟੇਸ਼ਨ, ਪੈੱਨਰ ਇੰਟਰਨੈਸ਼ਨ, ਪੋਲਾਰਿਸ ਟਰਾਂਸਪੋਰਟੇਸ਼ਨ, ਸੀਵੇਅ ਐਕਸਪ੍ਰੈੱਸ, ਟਰਾਂਸਪਰੋ ਫ਼ਰੇਟ ਸਿਸਟਮਜ਼, ਵੈੱਸਟਰਨ ਕੈਨੇਡਾ ਐਕਸਪ੍ਰੈੱਸ, ਐਕਸਪੀਓ ਲੋਜਿਸਟਿਕਸ, ਐਕਸਟੀਐਲ ਟਰਾਂਸਪੋਰਟ ਆਦਿ ਸ਼ਾਮਿਲ ਹਨ।

ਕੋਰੀਅਰ ਐਵਾਰਡਜਿੱਤਣ ਵਾਲਿਆਂ ਵਿੱਚ ਆਰਮੌਰ ਕੋਰੀਅਰ ਸਰਵਿਸਜ਼, ਏਟੀਐਸ ਹੈਲਥਕੇਅਰ, ਕਾਰਡੀਨਲ ਕੋਰੀਅਰਜ਼, ਫ਼ੇਡੈਕਸ, ਅੰਬੀਡਬਲਯੂ ਕੋਰੀਅਰ, ਮਿੱਡਲੈਂਡ ਕੋਰੀਅਰ, ਟਾਈਗਰ ਕੋਰੀਅਰ, ਅਤੇ ਟੀਐਨਟੀ ਐਕਸਪ੍ਰੈੱਸ ਵਰਲਡਵਾਈਡ, ਆਦਿ ਦੇ ਨਾਮ ਵਰਨਣਯੋਗ ਹਨ।ਕੈਰੀਅਰਜ਼ ਆਫ਼ ਚੋਇਸਜੇਤੂ ਜਿੰਨਾਂ ਨੇ ਪੰਜ ਸਾਲ ਲਗਾਤਾਰ ਇਨਾਮ ਹਾਸਲ ਕੀਤੇ ਹਨ ਉਹਨਾਂ ਵਿੱਚ ਆਲ ਕੋਨੈਕਟ ਲੋਜਿਸਟੀਕਲ ਸਰਵਿਸਜ਼, ਆਰਮੌਰ ਟਰਾਂਸਪੋਰਟਟੇਸ਼ਨ, ਕਾਰਡੀਅਲ ਕੋਰੀਅਰਜ਼, ਕਾਰਗੋਜੈੱਟ, ਕਵੈਲੀਅਰ ਟਰਾਂਸਪੋਰਟੇਸ਼ਨ ਸਰਵਿਸਜ਼, ਫ਼ੇਡੈਕਸ, ਗਿਲਟਬਾਉਲਟ ਟਰਾਂਸਪੋਰਟ, ਜੀਐਕਸ ਟਰਾਂਸਪੋਰਟੇਸ਼ਨ, ਹਰਕਯੂਲਿਸ ਫ਼ਾਰਵਾਰਡਿੰਗ, ਮੈੱਕਕਿਨੋਨ ਟਰਾਂਸਪੋਰਟ, ਮਿੱਡਲੈਂਡ ਕੋਰੀਅਰ, ਪੈੱਨਰ ਇੰਟਰਨੈਸ਼ਨਲ, ਪੋਲਾਰਿਸ ਟਰਾਂਸਪੋਰਟੇਸ਼ਨ, ਟਾਈਗਰ ਕੋਰੀਅਰ, ਟਰਾਂਸਪਰੋ ਫ਼ਰੇਟ ਸਿਸਟਮਜ਼, ਅਤੇ ਐਕਸਟੀਐਲ ਟਰਾਂਸਪੋਰਟ ਦੇ ਨਾਮ ਆਉਂਦੇ ਹਨ।