ਕੀ ਨਵੀਂ ਸਪਰਿੰਟਰ ਇੱਕ ਸੰਪੂਰਨ ਡਰਾਈਵ ਦੇ ਅਨੁਕੂਲ ਹੈ?

ਕੀ ਨਵੀਂ ਸਪਰਿੰਟਰ ਇੱਕ ਸੰਪੂਰਨ ਡਰਾਈਵ ਦੇ ਅਨੁਕੂਲ ਹੈ
ਕੀ ਨਵੀਂ ਸਪਰਿੰਟਰ ਇੱਕ ਸੰਪੂਰਨ ਡਰਾਈਵ ਦੇ ਅਨੁਕੂਲ ਹੈ

ਇਸ ਵੇਲੇ ਯੂਰੋਪ ਵਿੱਚ ਵਧੇਰੇ ਧਿਆਨ ਗੰਭੀਰ ਐਕਚੇਂਜ਼ ਵੱਲ ਕੀਤਾ ਗਿਆ ਹੈ। ਇਸ ਨੂੰ ਲੈ ਕੇ ਮਰਸੀਡੀਜ਼-ਬੇਨਜ਼ ਨੇ ਐਮਸਟੇਰਡਮ ਵਿੱਚ ਟੈਸਟ ਡਰਾਈਵ ਸ਼ੁਰੂ ਕੀਤਾ ਹੋਇਆ ਹੈ ਜਿਸ ਅਧੀਨ ਸਾਰਾ ਧਿਆਨ ਨਵੀਂ ਸਪਰਿੰਟਰ ‘ਤੇ ਕੇਂਦਰਿਤ ਕੀਤਾ ਹੋਇਆ ਹੈ। ਐਮਸਟੇਰਡਮ ਤੋਂ ਲੀਡੇਨ, ਨੀਦਰਲੈਂਡ, ਤੱਕ ਅਤੇ ਹੋਰ ਦੱਖਣ ਵੱਲ ਪੋਰਟ ਸਿਟੀ ਆਫ਼ ਰੋਟੇਰਡਮ ਤੱਕ ਜਰਨਾਲਿਸਟਾਂ ਨੂੰ ਅਰਬਨ, ਪੇਂਡੂ ਖ਼ੇਤਰ ਅਤੇ ਉਦਯੋਗਿਕ ਵਾਤਾਵਰਣ ਵਿੱਚ ਨਵੀਂ ਸਪਰਿੰਟਰ ਦੀ ਸਵਾਰੀ ਦਾ ਆਨੰਦ ਮਾਨਣ ਦਾ ਮੌਕਾ ਮਿਲਿਆ। ਇਸ ਵਿੱਚ ਕਰਾਫਟਸਮੈਨ, ਕੋਰੀਅਰ ਅਤੇ ਚਾਓਫਰ ਕਨਫਿਗਰੇਸ਼ਨ ਸਮੇਤ ਢੇਰ ਸਾਰੀਆਂ ਆਪਸ਼ਨਜ਼ ਉਪਲੱਭਧ ਹਨ।