ਈਟੇਨ ਨੇ ਏਵਰਟਫ਼ ਕਲੱਚਜ਼ ਨੂੰ ਅੱਪਗਰੇਡ ਕੀਤਾ

ਈਟੇਨ ਨੇ ਏਵਰਟਫ਼ ਕਲੱਚਜ਼ ਨੂੰ ਅੱਪਗਰੇਡ ਕੀਤਾ
ਈਟੇਨ ਨੇ ਏਵਰਟਫ਼ ਕਲੱਚਜ਼ ਨੂੰ ਅੱਪਗਰੇਡ ਕੀਤਾ

ਈਟੇਨ ਨੇ ਆਪਣੇ ਅਫ਼ਟਰ ਮਾਰਕੀਟ ਲਾਈਨ ਆਫ਼ ਏਵਰਟਫ਼ ਸੈਲਫ਼-ਐਡਜਸਟ ਤੇ ਮੈਨੁਅਲ-ਐਡਜਸਟ ਕਲੱਚਜ਼ ਨੂੰ ਅੱਪਗਰੇਡ ਕੀਤਾ ਗਿਆ ਹੈ। ਇਸ ਦੇ ਰਿਲੀਜ਼ ਬੀਅਰਿੰਗ ਨੂੰ ਵਾਈਡਰ ਥਰੱਸਟ ਪੈਡਜ਼ ਨਾਲ ਅੱਪਗਰੇਡ ਕੀਤਾ ਗਿਆ ਹੈ ਤਾਂ ਜੋ ਰਿਲੀਜ਼ ਫੋਰਕ ਨਾਲ ਇਸ ਦੇ ਇੰਟਰਫੇਸ ਨੂੰ ਵਧਾਇਆ ਜਾ ਸਕੇ। ਕੰਪਨੀ ਦਾ ਕਹਿਣਾ ਹੈ ਕਿ ਫੋਰਕ ਦੇ ਕੰਟੈਕਟ ਏਰੀਏ ਨੂੰ ਵਧਾਉਣ ਨਾਲ ਘੱਟ ਮੇਂਟੀਨੈਂਸ ਦੇ ਨਤੀਜੇ ਆਉਂਦੇ ਹਨ। ਰੁਟੀਨ ਲੁਬਰੀਕੇਸ਼ਨ ਦੀ ਸਹੂਲਤ ਲਈ ਇੱਕ ਗਰੀਸ ਜਰਕ ਫਿਟਿੰਗ ਨੂੰ ਵੀ ਇਸ ਵਿੱਚ ਪਾਇਆ ਗਿਆ ਹੈ। ਏਵਰਟਫ਼ ਕਲੱਚਜ਼ ਵਿੱਚ ਜੇਨੁਇਨ ਈਟਨ ਕੰਪੋਨੈਂਟਸ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਹੜੇ ਪੁਰਾਣੇ ਟਰੱਕਾਂ ਲਈ ਵਿਸ਼ੇਸ਼ ਰੂਪ ਵਿੱਚ ਡੀਜ਼ਾਈਨ ਕੀਤੇ ਗਏ ਹਨ। ਇਹ 1,400 ਤੋਂ 2,050 ਪੌਂਡ-ਫੁੱਟ ਦੀ ਰੇਟਿੰਗ ਨਾਲ ਸੱਤ-, ਨੌਂ-, ਅਤੇ ਦਸ-ਸਪਰਿੰਗ ਡੀਜ਼ਾਈਨਾਂ ਵਿੱਚ ਉਪਲੱਭਧ ਹਨ ਜਿਨਾਂ ਵਿੱਚ ਡਰਾਈਵਲਾਈਨ ਕੰਬਨੀ ਘਟਾਉਣ ਲਈ ਆਲ੍ਹਾ ਦਰਜੇ ਦੇ ਡੈਂਪਰਜ਼ ਵਰਤੇ ਗਏ ਹਨ। ਇਹਨਾਂ ਵਿੱਚ ਇੱਕ ਸਾਲ ਦੀ ਅਨਲਿਮਿਟਡ ਮੀਲਾਂ ਦੀ ਇੱਕ ਸਾਲ ਦੀ ਵਾਰੰਟੀ ਦਿੱਤੀ ਜਾਂਦੀ ਹੈ ਅਤੇ ਜੇਨੁਇਨ ਈਟਨ ਇਨਸਟਾਲੇਸ਼ਨ ਕਿੱਟ ਉਤੇ ਦੋ ਸਾਲ ਦੀ ਵਾਰੰਟੀ ਹੁੰਦੀ ਹੈ।